ਵੈਗਰਾ ਦੀ ਗੋਲੀ ਤੋਂ ਵੀ ਜਿਆਦਾ ਤਾਕਤਵਰ ਹੈ ਇਹ ਚੀਜ,ਸੰਭੋਗ ਕਰਨ ਤੋਂ ਪਹਿਲਾਂ ਜਰੂਰ ਵਰਤੋ

ਵੈਗਰਾ ਦੀ ਗੋਲੀ ਤੋਂ ਵੀ ਜਿਆਦਾ ਤਾਕਤਵਰ ਹੈ ਇਹ ਚੀਜ,ਸੰਭੋਗ ਕਰਨ ਤੋਂ ਪਹਿਲਾਂ ਜਰੂਰ ਵਰਤੋ

ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜਿੰਨਾਂ ਨੂੰ ਚਕੁੰਦਰ ਖਾਣਾ ਪਸੰਦ ਹੁੰਦਾ ਹੈ |ਅਕਸਰ ਲੋਕ ਚਕੁੰਦਰ ਨੂੰ ਭੋਜਨ ਦੇ ਨਾਲ ਸਲਾਦ ਦੇ ਰੂਪ ਵਿਚ ਖਾਣਾ ਪਸੰਦ ਕਰਦੇ ਹਨ |ਚਕੁੰਦਰ ਖੂਨ ਵਧਾਉਣ ਦਾ ਇੱਕ ਚੰਗਾ ਮਾਧਿਅਮ ਹੈ |ਚਕੁੰਦਰ ਨੂੰ ਰੋਜਾਨਾਂ ਖਾਣ ਨਾਲ ਸਰੀਰ ਵਿਚ ਵਿਟਾਮਿਨ A ,B ,B1 ,B2 ,B6 ਅਤੇ C ਦੀ ਪੂਰਤੀ ਹੋ ਜਾਂਦੀ ਹੈ |ਇਸ ਤੋਂ ਇਲਾਵਾ ਚਕੁੰਦਰ ਵਿਚ ਚੰਗੀ ਮਾਤਰਾ ਵਿਚ ਲੋਹ ,ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਖੂਨ ਨੂੰ ਸੋਧਣ ਅਤੇ ਸੋਧਣ ਦੇ ਕੰਮ ਵਿਚ ਸਹਾਇਕ ਹੁੰਦੇ ਹਨ |ਚਕੁੰਦਰ ਵਿਚ ਐਂਟੀ-ਆੱਕਸੀਡੈਂਟ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਪ੍ਰਦਾਨ ਕਰਦੇ ਹਨ|

ਤੁਹਾਨੂੰ ਵਿਸ਼ਵਾਸ਼ ਹੋਵੇ ਜਾਂ ਨਾ ਹੋਵੇ ,ਪਰ ਚਕੁੰਦਰ ਜਾਂ ਬੀਟਰੂਟ ਇੱਕ ਅਜਿਹੀ ਸਬਜੀ ਹੈ ਜੋ ਪੁਰਸ਼ਾਂ ਦੀ ਸੈਕਸ ਸ਼ਕਤੀ ਨੂੰ ਵਧਾ ਸਕਦੀ ਹੈ ,ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਸਦਾ ਫਾਇਦਾ ਔਰਤਾਂ ਨੂੰ ਨਹੀਂ ਮਿਲਦਾ |

ਸਰਵੇ ਦੇ ਅਨੁਸਾਰ ਜੋ ਦਵਾਈਆਂ ਇਰੇਕਟਾਇਲ ਡਿਸਫੰਕਸ਼ਨ ਵਿਚ ਕਾਰਗਾਰ ਸਾਬਤ ਹੁੰਦੀਆਂ ਹਨ ਠੀਕ ਉਸ ਤਰਾਂ ਚਕੁੰਦਰ ਵੀ ਬਹੁਤ ਕੰਮ ਕਰਦੀ ਹੈ |ਇਹਨਾਂ ਵਿਚ ਨਾਈਟ੍ਰੇਟ ਹੁੰਦਾ ਹੋ ਜੋ ਜੈਵਿਕ ਰੂਪ ਨਾਲ ਹਵਾ ,ਪਾਣੀ ਅਤੇ ਫੂਡਸ ਤੋਂ ਮਿਲਦਾ ਹੈ |ਜੋ ਲੋਕ ਲੋਅ ਲਿਬੀਡੋ ਜਾਂ ਇਰੇਕਟਾਇਲ ਡਿਸਫੰਕਸ਼ਨ ਨਾਲ ਜੂਝ ਰਹੇ ਹਨ ,ਉਹਨਾਂ ਦੇ ਸਰੀਰ ਵਿਚ ਨਾਈਟ੍ਰੇਟ ਆੱਕਸਾਇਡ ਦੀ ਮਾਤਰਾ ਵਧਣ ਨਾਲ ਸੈਕਸ ਲਾਇਫ਼ ਵਿਚ ਸੁਧਾਰ ਆਉਂਦਾ ਹੈ |

ਇਹ ਕਿਸ ਤਰਾਂ ਕੰਮ ਕਰਦੀ ਹੈ : ਜਦ ਤੁਸੀਂ ਚਕੁੰਦਰ ਖਾਂਦੇ ਹੋ ਤਾਂ ਇਸ ਵਿਚ ਜੋ ਨਾਈਟ੍ਰੇਟਸ ਹੁੰਦਾ ਹੈ |ਉਹ ਮੂੰਹ ਵਿਚ ਮੌਜੂਦ ਬੈਕਟੀਰੀਆ ਦੇ ਦੁਆਰਾ ਨਾਈਟ੍ਰੇਟ ਵਿਚ ਬਦਲ ਜਾਂਦਾ ਹੈ |ਜਦ ਇਸਨੂੰ ਚਬਾ ਕੇ ਖਾਦਾ ਜਾਂਦਾ ਹੈ ਤਦ ਇਹ ਨਾਈਟ੍ਰਿਕ ਆੱਕਸਾਇਡ ਵਿਚ ਬਦਲ ਜਾਂਦਾ ਹੈ ਅਤੇ ਇਹ ਗੈਸ ਖੂਨ ਸੰਚਾਲਨ ਨੂੰ ਬੇਹਤਰ ਬਣਾਉਂਦੀ ਹੈ |ਨਿਯਮਿਤ ਰੂਪ ਨਾਲ ਚਕੁੰਦਰ ਖਾਣ ਨਾਲ ਗੁਪਤਅੰਗਾਂ ਦੀਆਂ ਬਲੱਡ ਕੋਸ਼ਿਕਾਵਾਂ ਖੁੱਲ ਜਾਂਦੀਆਂ ਹਨ ਅਤੇ ਖੂਨ ਦਾ ਸੰਚਾਰ ਬੇਹਤਰ ਹੋ ਜਾਂਦਾ ਹੈ |ਇਸ ਨਾਲ ਇਰੇਕਟਾਇਲ ਬੇਹਤਰ ਤਰੀਕੇ ਨਾਲ ਹੋ ਪਾਉਂਦਾ ਹੈ ਅਤੇ ਤੁਹਾਡੀ ਸੈਕਸ ਲਾਈਫ ਹੋਰ ਵੀ ਜਿਆਦਾ ਖੂਬਸੂਰਤ ਬਣ ਜਾਂਦੀ ਹੈ |ਚਕੁੰਦਰ ਦਾ ਨਾਈਟ੍ਰੇਟ ਸਪਲੀਮੈਂਟ ਸੈਕਸ ਲਾਇਫ਼ ਦੇ ਸਟੇਮਿਨਾ ਨੂੰ ਵਧਾਉਂਦਾ ਹੈ |

ਬ੍ਰਿਟਿਸ਼ ਹਰਟ ਫਾਊਂਡੇਸ਼ਨ ਦੇ ਅਨੁਸਾਰ ਸਬਜੀਆਂ ਵਿਚ ਜੋ ਨਾਈਟ੍ਰੇਟਸ ਹੁੰਦਾ ਹੈ ,ਉਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ |2010 ਵਿਚ ਚੀਨ ਦੀ ਯੂਨੀਵਰਸਿਟੀ ਦੇ ਅਧਿਐਨ ਵਿਚ ਵੀ ਇਹ ਸਾਬਤ ਹੋਇਆ ਹੈ |ਇਸ ਅਧਿਐਨ ਦੇ ਅਨੁਸਾਰ 500 ਗ੍ਰਾਮ ਚਕੁੰਦਰ ਖਾਣ ਨਾਲ 6 ਘੰਟੇ ਵਿਚ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ |ਸ਼ਾਇਦ ਤੁਹਾਨੂੰ ਪਤਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਦਾ ਵੀ ਸੈਕਸ ਲਾਇਫ਼ ਉੱਪਰ ਬੂਰਾ ਪ੍ਰਭਾਵ ਪੈਂਦਾ ਹੈ |ਆਓ ਜਾਣਦੇ ਹਾਂ ਅਨੀਮੀਆਂ ਨੂੰ ਦੂਰ ਕਰਨ ਦੇ ਅਸਰਦਾਰ ਘਰੇਲੂ ਇਲਾਜ………………………….

ਚਕੁੰਦਰ ਨੂੰ ਆਪਣੀ ਡਾਇਟ ਵਿਚ ਸ਼ਾਮਿਲ ਕਰਨ ਦੇ ਤਰੀਕੇ………………………..

ਕੱਚੀ ਚਕੁੰਦਰ : ਤੁਸੀਂ ਚਕੁੰਦਰ ਨੂੰ ਪਹਿਲਾਂ ਚੰਗੀ ਤਰਾਂ ਨਾਲ ਧੋ ਲਵੋ ,ਫਿਰ ਟੁੱਕੜਿਆਂ ਵਿਚ ਕੱਟ ਕੇ ਸਲਾਦ ਵਿਚ ਜਾਂ ਵੈਸੇ ਹੀ ਖਾ ਸਕਦੇ ਹੋ |ਹਾਂ ਇਸਨੂੰ ਚੰਗੀ ਤਰਾਂ ਚਬਾ ਕੇ ਖਾਓ ,ਇਸ ਨਾਲ ਹਜਮ ਸ਼ਕਤੀ ਵਧਦੀ ਹੈ |

ਉਬਲਿਆ ਹੋਈ ਚਕੁੰਦਰ : ਜੇਕਰ ਤੁਹਾਨੂੰ ਇਹ ਕੱਚੀ ਖਾਣੀ ਨਹੀਂ ਚੰਗੀ ਲੱਗੀ ਤਰਾਂ ਇਸਨੂੰ ਉਬਾਲ ਕੇ ਟੁੱਕੜਿਆਂ ਵਿਚ ਕੱਟ ਲਵੋ ਅਤੇ ਉਸ ਉੱਪਰ ਨਮਕ ਅਤੇ ਨਿੰਬੂ ਦਾ ਰਸ ਛਿੜ ਕੇ ਖਾ ਸਕਦੇ ਹੋ |ਇਸ ਨਾਲ ਖੂਨ ਸੰਚਾਰ ਵਧਦਾ ਹੈ |

ਚਕੁੰਦਰ ਦਾ ਜੂਸ : ਦੋ-ਤਿੰਨ ਮਧਿਅਮ ਅਕਾਰ ਵਾਲੀ ਚੁਕੰਦਰ ਨੂੰ ਚੰਗੀ ਤਰਾਂ ਨਾਲ ਧੋ ਕੇ ,ਛਿੱਲਕੇ ਉਤਾਰ ਕੇ ਟੁੱਕੜਿਆਂ ਵਿਚ ਕੱਟ ਲਵੋ |ਫਿਰ ਇਹਨਾਂ ਨੂੰ ਬਲੇਡ ਕਰਕੇ ਇੱਕ ਗਿਲਾਸ ਵਿਚ ਇਸਦੇ ਰਸ ਨੂੰ ਛਾਣ ਕੇ ਕੱਢ ਲਵੋ |ਫਿਰ ਬਿਨਾਂ ਚੀਨੀ ਪਾਏ ਇਸਨੂੰ ਪੀ ਲਵੋ |

ਚਕੁੰਦਰ ਦੇ ਹੋਰ ਦੂਸਰੇ ਫਾਇਦੇ ਵੀ ਜਾਣ ਲਵੋ……………………………

ਚਕੁੰਦਰ ਵਿਚ ਸੋਡੀਅਮ ,ਪੋਟਾਸ਼ੀਅਮ ,ਫਾਸਫੋਰਸ ,ਕੈਲਸ਼ੀਅਮ ,ਸਲਫਰ ,ਕਲੋਰੀਨ ਆਯੋਡੀਨ ,ਆਇਰਨ ,ਵਿਟਾਮਿਨ B1 ,B2 ਅਤੇ ਵਿਟਾਮਿਨ C ਚੰਗੀ ਮਾਤਰਾ ਵਿਚ ਮੌਜੂਦ ਹੁੰਦੇ ਹਨ |ਇੰਨੇਂ ਲਾਭਦਾਇਕ ਤੱਤ ਕਿਸੇ ਇੱਕ ਚੀਜ ਦੇ ਅੰਦਰ ਮੌਜੂਦ ਹੋਣਾ ਅਮ੍ਰਿੰਤ ਦੇ ਸਮਾਨ ਹੈ |

ਚਕੁੰਦਰ ਅਨੀਮੀਆਂ ਦੇ ਰੋਗੀਆਂ ਦੇ ਲਈ ਬਹੁਤ ਜਿਆਦਾ ਲਾਭਦਾਇਕ ਹੈ ,ਕਿਉਂਕਿ ਚਕੁੰਦਰ ਵਿਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਸਰੀਰ ਨੂੰ ਮਜਬੂਤ ਬਣਾਉਂਦਾ ਹੈ |ਚਕੁੰਦਰ ਨਾਲ ਸਾਡੇ ਸਰੀਰ ਵਿਚ ਲਾਲ ਰਤਕ ਕੋਸ਼ਿਕਾਵਾਂ ਦੀ ਸੰਖਿਆ ਵਧਦੀ ਹੈ ਅਤੇ ਚਕੁੰਦਰ ਨਾਲ ਸਾਡੇ ਸਰੀਰ ਦੀ ਰੋਗ ਪ੍ਰਤੀਰੋਗ ਸ਼ਕਤੀ ਵੀ ਵਧਦੀ ਹੈ |

ਚਕੁੰਦਰ ਵਿਚ ਕੋਲਿਨ ਨਾਮਕ ਪੋਸ਼ਕ ਤੱਤ ਹੁੰਦਾ ਹੈ ਜੋ ਸਾਡੇ ਦਿਮਾਗ ਦੀ ਯਾਦ ਰੱਖਣ ਦੀ ਸ਼ਕਤੀ ਨੂੰ ਵਧਾਉਂਦਾ ਹੈ ਯਾਨਿ ਸਾਡੀ ਯਾਦਦਾਸ਼ਤ ਨੂੰ ਮਜਬੂਤ ਕਰਦਾ ਹੈ |ਚਕੁੰਦਰ ਸਾਡੇ ਦਿਮਾਗ ਵਿਚ ਆੱਕਸੀਜਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਜਿਸ ਨਾਲ ਸਾਡਾ ਦਿਮਾਗ ਜਿਆਦਾ ਸਕਿਰ ਹੋ ਜਾਂਦਾ ਹੈ ਅਤੇ ਤੇਜ ਫੈਸਲੇ ਲੈਣ ਲੱਗਦਾ ਹੈ |

ਚਕੁੰਦਰ ਸ਼ੂਗਰ ਦੇ ਰੋਗੀਆਂ ਦੇ ਲਈ ਵੀ ਬਹੁਤ ਜਿਆਦਾ ਲਾਭਦਾਇਕ ਹੈ ,ਕਿਉਂਕਿ ਚਕੁੰਦਰ ਵਿਚ ਮੌਜੂਦ ਐਂਟੀ-ਆੱਕਸੀਡੈਂਟ ਖੂਨ ਵਿਚ ਮੌਜੂਦ ਸ਼ੂਗਰ ਦੇ ਸਤਰ ਨੂੰ ਵਧਣ ਤੋਂ ਰੋਕਦੇ ਹਨ ਅਤੇ ਇਸ ਪ੍ਰਕਾਰ ਸਾਡੇ ਸਰੀਰ ਨੂੰ ਸ਼ੂਗਰ ਤੋਂ ਬਚਾਉਂਦੇ ਹਨ |

ਚਕੁੰਦਰ ਵਿਚ ਮੌਜੂਦ ਫੋਲਿਕ ਐਸਿਡ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਗਰਭ ਵਿਚ ਪਲ ਰਹੇ ਸ਼ਿਸ਼ੂ ਦੇ ਲਈ ਜਿਆਦਾ ਗੁਣਕਾਰੀ ਹੁੰਦਾ ਹੈ |ਇਸਦੇ ਕਾਰਨ ਗਰਭ ਵਿਚ ਪਲ ਰਹੇ ਸ਼ਿਸ਼ੂ ਦੇ ਸਪਾਇਨਲ ਕਾਰਡ ਦਾ ਚੰਗੀ ਤਰਾਂ ਨਾਲ ਨਿਰਮਾਣ ਹੁੰਦਾ ਹੈ ਅਤੇ ਉਸਦਾ ਦਿਮਾਗ ਵੀ ਵਿਕਸਿਤ ਹੁੰਦਾ ਹੈ |

ਚਕੁੰਦਰ ਦਿਲ ਦੇ ਰੋਗੀਆਂ ਦੇ ਲਈ ਇੱਕ ਦਵਾਈ ਦੇ ਸਮਾਂ ਹੈ ਕਿਉਂਕਿ ਚਕੁੰਦਰ ਵਿਚ ਪਾਇਆ ਜਾਣ ਵਾਲਾ ਨਾਈਟ੍ਰੇਟ ਖੂਨ ਦੇ ਦਬਾਅ ਨੂੰ ਘੱਟ ਕਰਦਾ ਹੈ ਅਤੇ ਖੂਨ ਨੂੰ ਜੰਮਣ ਤੋਂ ਵੀ ਰੋਕਦਾ ਹੈ |ਇਸ ਪ੍ਰਕਾਰ ਨਾਲ ਇਹ ਦਿਲ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰਦਾ ਹੈ |

ਵੀਡੀਓ ਜਰੂਰ ਦੇਖੋ………………………….


Posted

in

by

Tags: