ਵੱਡੀ ਤਾਜਾ ਖਬਰ – ਕੈਨੇਡਾ ਸਰਕਾਰ ਨੇ ਵੀਜ਼ਾ ਦੇ ਨਿਯਮਾਂ ‘ਚ ਕੀਤਾ ਵੱਡਾ ਫੇਰਬਦਲ ਸਭ ਨਾਲ ਸ਼ੇਅਰ ਕਰੋ ਜਾਣਕਾਰੀ

ਤਾਜਾਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਦੇ ਨਿਯਮਾਂ ‘ਚ ਕੀਤਾ ਵੱਡਾ ਫੇਰਬਦਲ ਜਾਣਕਾਰੀ ਸਭ ਨਾਲ ਸ਼ੇਅਰ ਕਰੋ  ਹਰ ਪੰਜਾਬੀ ਦਾ ਕਨੈਡਾ ਜਾਣ ਦਾ ਸੁਪਨਾ ਹੁੰਦਾ ਹੈ ਤੇ ਬਹੁੁਤ ਨੌਜਵਾਨ ਲੜਕੇ ਲੜਕਿਅਾਂ 12 ਵੀ ਕਰਨ ਤੋਂ ਬਾਅਦ IELTS ਕਰਕੇ ਕਨੈਡਾ ਪੜਾੲੀ ਕਰਨ ਚੱਲ ਜਾਂਦੇ ਨੇ ਪਰ ਹੁਣ ਕਨੈਡਾ ਸਰਕਾਰ ਨੇ ਸਟੱਡੀ ਵੀਜ਼ਾ ਦੇ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ ਹੈ ਕੈਨੇਡਾ ਸਰਕਾਰ ਨੇ ਐਸ.ਪੀ.ਪੀ ਕੈਟਾਗਰੀ ਨੂੰ ਖਤਮ ਕਰਕੇ ਹੁਣ ਐਸ.ਡੀ.ਐਸ. ਕੈਟਾਗਰੀ ਨੂੰ ਸ਼ੁਰੂ ਕੀਤਾ ਹੈ। ਹੁਣ ਕਨੈਡਾ ਦਾ ਸਟੱਡੀ ਵੀਜ਼ਾ ਲੈਣ ਵਾਸਤੇ ਤੁਹਾਡੇ ਚਾਰੋ ਮਡਿਊਲ ਵਿਚੋਂ 6 ਬੈਂਡ ਲੈਣੇ ਲਾਜ਼ਮੀ ਹੋਣਗੇ। ਜੇਕਰ ਇਕ ਮਡਿਊਲ ਵਿਚ ਵੀ 6 ਤੋਂ ਘੱਟ ਅੰਕ ਆਏ ਤਾਂ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਪਲਾਈ ਕਰਨ ਦੇ ਨਾਲ-ਨਾਲ ਹੁਣ ਜੀ.ਆਈ.ਸੀ. ਤਹਿਤ ਖਾਤਾ ਖੋਲ ਕੇ ਪਹਿਲਾਂ ਹੀ 10000  ਡਾਲਰ ਐਡਵਾਂਸ ਜਮ੍ਹਾਂ ਕਰਵਾਉਣੇ ਪੈਣਗੇ ਅਤੇ ਇਕ ਸਾਲ ਦੀ ਫੀਸ ਵੀ ਵਿਦਿਆਰਥੀਆਂ ਨੂੰ ਐਡਵਾਂਸ ਵਿਚ ਜਮ੍ਹਾਂ ਕਰਵਾਉਣੀ ਪਵੇਗੀ।

ਆਮ ਤੌਰ ਉੱਤੇ ਕੈਨੇਡਾ ਗਏ ਕਈ ਵਿਦਿਆਰਥੀ 6 ਮਹੀਨੇ ਦੀ ਫੀਸ ਜਮ੍ਹਾਂ ਕਰਵਾ ਕੇ ਚਲੇ ਜਾਂਦੇ ਸਨ ਅਤੇ ਬਾਅਦ ਵਿਚ ਅਗਲੀ ਫੀਸ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਦੇ ਸਨ। ਪਰਿਵਾਰਕ ਮੈਂਬਰਾਂ ਵਲੋਂ ਪੈਸੇ ਨਾ ਭੇਜਣ ‘ਤੇ ਕਈ ਵਿਦਿਆਰਥੀ ਉਥੇ ਨਾਜਾਇਜ਼ ਤਰੀਕੇ ਨਾਲ ਕੰਮ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਪੜ੍ਹਾਈ ਵੱਲ ਧਿਆਨ ਨਹੀਂ ਰਹਿੰਦਾ ਸੀ। ਤੇ ਨਵੇ ਨਿਯਮਾਂ ਮੁਤਾਬਕ ਕੈਨੇਡਾ ਸਰਕਾਰ ਨੇ ਕੈਨੇਡਾ ਆਉਣ ਦੇ ਚਾਹਵਾਨ ਵਿਦਿਆਰਥੀਆਂ ਦਾ ਬੈਂਕ ਖਾਤਾ ਖੋਲ ਕੇ ਉਸ ਵਿਚ ਇਕ ਸਾਲ ਰਹਿਣ ਅਤੇ ਖਾਣ-ਪੀਣ ਦਾ 10 ਹਜ਼ਾਰ ਡਾਲਰ ਖਰਚਾ ਤੇ ਅਡਵਾਂਸ ਹੀ ਇਕ ਸਾਲ ਦੀ ਫੀਸ ਜਮ੍ਹਾਂ ਕਰਨ ਦਾ ਫੈਸਲਾ ਲੈ ਲਿਆ  ਤਾਂ ਜੋ ਕੈਨੇਡਾ ਆਏ ਵਿਦਿਆਰਥੀ ਸਿਰਫ ਪੜ੍ਹਾਈ ਦੇ ਮੰਤਵ ਲਈ ਉਥੇ ਆਉਣ ਨਾ ਕਿ ਨਾਜਾਇਜ਼ ਤਰੀਕੇ ਨਾਲ ਕੰਮ ਕਰਨ।

ਪਹਿਲਾਂ ਐਸ.ਪੀ.ਪੀ. ਕੈਟਾਗਰੀ ਤਹਿਤ ਪੂਰੇ ਕੈਨੇਡਾ ਵਿਚ ਸਿਰਫ 42 ਕਾਲਜ ਹੀ ਆਉਂਦੇ ਸਨ, ਜਦੋਂ ਕਿ ਇਹ ਕਾਲਜ ਤੇ ਯੂਨੀਵਰਸਿਟੀਆਂ ਨਾਨ ਐਸ.ਪੀ.ਪੀ. ਦੇ ਅੰਡਰ ਆਉਂਦੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਹੁਣ ਨਵੇਂ ਨਿਯਮਾਂ ਤਹਿਤ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਨੂੰ ਇਕ ਬਰਾਬਰ ਰੱਖਿਆ ਗਿਆ ਹੈ  ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ …… ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜੋ ਵਿਦਿਆਰਥੀ ਆਨ ਲਾਈਨ ਅਪਲਾਈ ਪੱਤਰ ਜਮ੍ਹਾਂ ਕਰਵਾਉਣਗੇ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਦੇਖਿਆ ਜਾਵੇਗਾ।

 

ਅਸੀ ਸਾਰਿਅਾਂ ਨੂੰ ੲਿਹ ਬਨੇਤੀ ਕਰਦੇਂ ਹਾਂ ਕਿ ਜੇਕਰ ਤੁਸੀ ਵੀ ਕਨੈਡਾ ਸਟੱਡੀ ਵੀਜ਼ੇ ਤੇ ਪੜਾੲੀ ਕਰਨ ਜਾਣਾ  ਤਾਂ ਤੁਸੀ ਪਹਿਲਾਂ ੲਿੱਥੋ ਚੰਗੀ ਤਰਾਂ ਜਾਣਕਾਰੀ ਲੈ ਕੇ ੲਿੱਥੋ ਜਾਵੋ ਕਿੳੁਂਕਿ ਬਹੁਤ ਨੌਜਵਾਨ ਸਿਰਫ ਕਨੈਡਾ ੲਿਸ ਲੲੀ ਕਨੈਡਾ ਜਾਂਦੇ …..ਕਿੳੁਕਿਂ ੳੁਹਨਾਂ ਨੇ ੳੁੱਥੇ ਜਾ ਕੇ ਸਿਰਫ ਪੈਸ ਕਮਾੳੁਣ ਹੁੰਦੇ ਨੇ ਤੇ ੳੁਹ ੲਿੱਥੋਂ ਕਰਜ਼ਾ ਚੱਕ ਕੇ ਕਨੈਡਾ ਚੱਲ ਜਾਂਦੇ ਨੇ ਪਰ ਹੁਣ ਕਿ੍ਰਪਾ ਕਰਕੇ ਕੋੲੀ ਵੀ ਵੀਰ ਤੇ ਭੈਣ ਕਰਜ਼ਾ ਚੱਕ ਕੇ ਕਨੈਡਾ ਨਾ ਜਾੳੁ ਜੇਕਰ ਜਾਣਾ ਹੀ ਹੈ ਤਾਂ ਚੰਗਾਂ ਤਰਾਂ ੲਿਹ ਜਾਣ ਲਾੳੁ ਕਿ ੳੁੱਥੇ ਜਾ ਕਿ ਸਾਡੇ ਪੈਸੇ ਪੂਰੇ ਹੋ ਜਾਣਗੇ ਕਿ ਅਸੀ ੳੁੱਥੇ ਜਾ ਕੇ ਅਸੀ ਫੀਸਾਂ ਦੇ ਸਕਦੇ ਹਾਂ ੲਿਹ ਸਭ ਗੱਲਾਂ ਦਾ ਧਿਅਾਨ ਰੱਖਦੇ ਹੋੲੇ ਹੀ ਕਨੈਡਾ ਜਾੳੁ


Posted

in

by

Tags: