ਵੱਡੀ ਦੁਖਦਾਇਕ ਖ਼ਬਰ ਆਹ ਦੇਖੋ ਜਹਾਜ ਕੀ ਭਾਣਾ ਵਾਪਰ ਗਿਆ ‘(ਦੇਖੋ ਲਾਈਵ ਖੌਫਨਾਕ ਵੀਡੀਓ)

ਹੁਣੇ ਆਈ ਤਾਜਾ ਵੱਡੀ ਖਬਰ …….

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੱਡੀ ਦੁਖਦਾਇਕ ਖ਼ਬਰ ਆਹ ਦੇਖੋ ਜਹਾਜ ਕੀ ਭਾਣਾ ਵਾਪਰ ਗਿਆ ‘(ਦੇਖੋ ਲਾਈਵ ਖੌਫਨਾਕ ਵੀਡੀਓ)

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  Like And Share ਪੇਜ਼ ਲਾਇਕ ਕਰੋ ਜੀ ਵੱਡੀ ਦੁਖਦਾਇਕ ਖ਼ਬਰ ਆਹ ਦੇਖੋ ਜਹਾਜ ਕੀ ਭਾਣਾ ਵਾਪਰ ਗਿਆ ‘, 10 ਵਿਅਕਤੀ ਹੋਏ ਜ਼ਖਮੀ ਤੇ (ਦੇਖੋ ਲਾਈਵ ਵੀਡੀਓ) ਵੇਖੋ Video ਆਹ ਕੀ ਜਹਾਜ ਵਿੱਚ ਬੰਬ-ਬੰਬ ਦਾ ਰੌਲਾ ਪੈ ਗਿਆ…..!! (Video) ਇਸ ਵੇਲੇ ਮੀਡੀਆ ਰਿਪੋਟਾਂ ਅਨੁਸਾਰ ਇੰਡੋਨੇਸ਼ੀਆ ਦੇ ਇਕ ਜਹਾਜ਼ ‘ਚ ਇਕ ਵਿਅਕਤੀ ਨੇ ਰੌਲਾ ਪਾ ਦਿੱਤਾ ਕਿ ਜਹਾਜ਼ ‘ਚ ਬੰਬ ਹੈ ਅਤੇ ਇਸ ਕਾਰਨ ਹੜਕੰਪ ਮਚ ਗਿਆ। ਜਦ ਜਾਂਚ ਅਧਿਕਾਰੀਆਂ ਨੇ ਇਸ ਦੀ ਜਾਂਚ ਕੀਤੀ ਤਾਂ ਇੱਥੇ ਕੁੱਝ ਵੀ ਨਾ ਮਿਲਿਆ। ਬੰਬ ਦਾ ਰੌਲਾ ਸੁਣਦੇ ਹੀ ਲੋਕ ਜਾਨ ਬਚਾਉਣ ਲਈ ਭੱਜੇ ਤਾਂ ਇਸ ਦੌਰਾਨ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ। ਵਧੇਰੇ ਲੋਕਾਂ ਦੀਆਂ ਹੱਡੀਆਂ ਟੁੱਟ ਗਈਆਂ ਅਤੇ ਕਈਆਂ ਦੇ ਸਿਰਾਂ ‘ਚ ਸੱਟਾਂ ਲੱਗ ਗਈਆਂ। ਸਥਾਨਕ ਪੁਲਸ ਬੁਲਾਰੇ ਨਾਨਾਂਗ ਪੁਨੋਰਮੋ ਨੇ ਦੱਸਿਆ ਕਿ (ਸਥਾਨਕ ਸਮੇਂ ਮੁਤਾਬਕ) ਸੋਮਵਾਰ ਰਾਤ ਨੂੰ ‘ਲਾਇਨ ਏਅਰ ਪਲੇਨ’ ‘ਚ ਜਿਸ ਸਮੇਂ ਬੰਬ ਦੀ ਅਫਵਾਹ ਫੈਲੀ, ਉਸ ਸਮੇਂ ਇਸ ‘ਚ 189 ਯਾਤਰੀ ਸਵਾਰ ਸਨ। ਇੱਥੇ ਇਕ 26 ਸਾਲਾ ਯਾਤਰੀ ਫਰਾਂਤੀਨੁਸ ਨਿਰੀਗੀ ਨੇ ਫਲਾਇਟ ਅਟੈਂਡਡ ਨੂੰ ਦੱਸਿਆ ਕਿ ਜਹਾਜ਼ ‘ਚ ਬੰਬ ਹੈ। ਪੁਨੋਰਮੋ ਨੇ ਕਿਹਾ ਕਿ ਇਕ ਹੋਰ ਯਾਤਰੀ ਨੇ ਇਸ ਦੌਰਾਨ ਐਮਰਜੈਂਸੀ ਖਿੜਕੀ ਤੋੜ ਦਿੱਤੀ। ਉਸ ਨੂੰ ਅਤੇ ਨਿਰੀਗੀ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਸ ਦੌਰਾਨ ਲੋਕਾਂ ਵੱਲੋਂ ਬਣਾਈ ਗਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਖੜ੍ਹਾ ਹੈ ਅਤੇ ਲੋਕ ਇਸ ਦੇ ਸੱਜੇ ਵਿੰਗ ਉੱਤੇ ਚੜ੍ਹੇ ਹੋਏ ਹਨ। ਇਸੇ ਦੌਰਾਨ ਇਕ-ਇਕ ਕਰਕੇ ਲੋਕ ਫਿਸਲਣ ਲੱਗੇ ਅਤੇ ਹੇਠਾਂ ਡਿੱਗਣ ਲੱਗੇ। ਇਸ ਕਾਰਨ 8 ਯਾਤਰੀਆਂ ਦੀਆਂ ਹੱਡੀਆਂ ਟੁੱਟ ਗਈਆਂ ਅਤੇ ਸਿਰਾਂ ‘ਤੇ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ। 


Posted

in

by

Tags: