ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਲੋੜਵੰਦ ਦਾ ਭਲਾ ਹੋ ਸਕੇ ਤੇ ਉਹ ਦਮੇ ਦੀ ਬਿਮਾਰੀ ਤੋਂ ਛੁਟਕਾਰਾ ਪਾ ਸਕੇ

ਸਾਡੀਆਂ ਸਾਹ ਨਲੀਆਂ ਵਿਚ ਕੋਈ ਰੋਗ ਉਤਪੰਨ ਹੋ ਜਾਣ ਦੇ ਕਾਰਨ ਜਦ ਕਿਸੇ ਵਿਅਕਤੀ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ ਤਦ ਇਹ ਸਥਿਤੀ ਦਮੇਂ ਦਾ ਰੋਗ ਕਹਲਾਉਂਦੀ ਹੈ ਇਸ ਰੋਗ ਵਿਚ ਵਿਅਕਤੀ ਨੂੰ ਖਾਂਸੀ ਦੀ ਸਮੱਸਿਆ ਵੀ ਹੋ ਜਾਂਦੀ ਹੈ | ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਦਮਾਂ ਹੋ ਜਾਵੇ ਤਾਂ ਇਹ ਉਸਦੀ ਦੀ ਮੌਤ ਹੋਣ ਤੱਕ ਨਾਲ ਹੀ ਜਾਂਦਾ ਹੈ ਅਤੇ ਫਿਰ ਦਮੇਂ ਦਾ ਪ੍ਰਕੋਪ ਸਰਦੀਆਂ ਵਿਚ ਅਕਸਰ ਹੋਰ ਵੀ ਵੱਧ ਜਾਂਦਾ ਹੈ ਪਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਕ ਅਜਿਹਾ ਪ੍ਰਯੋਗ ਜਿਸ ਨਾਲ ਅਨੇਕਾਂ ਲੋਕ ਦਮੇਂ ਦੀ ਬਿਮਾਰੀ ਤੋਂ ਠੀਕ ਹੋਏ ਹਨ ਅਤੇ ਅਨੇਕਾਂ ਵੈਦ ਲੋਕ ਵੀ ਇਸਦਾ ਅਕਸਰ ਇਸਤੇਮਾਲ ਕਰਦੇ ਹਨ |

ਦਮਾਂ ਹੋਣ ਦੇ ਲੱਛਣ…………..
-ਜਦ ਦਮੇਂ ਨਾਲ ਪੀੜਿਤ ਰੋਗੀ ਨੂੰ ਦੌਰਾ ਪੈਂਦਾ ਹੈ ਤਾਂ ਉਸਨੂੰ ਸੁੱਕੀ ਜਿਹੀ ਖਾਂਸੀ ਹੁੰਦੀ ਹੈ |
-ਜਦ ਇਹ ਰੋਗ ਬਹੁਤ ਜਿਆਦਾ ਵੱਧ ਜਾਵੇ ਤਾਂ ਇਸ ਨਾਲ ਦੌਰਾ ਪੈਣ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ ਜਿਸ ਨਾਲ ਰੋਗੀ ਨੂੰ ਸਾਹ ਲੈਣ ਵਿਚ ਬਹੁਤ ਦਿੱਕਤ ਆਉਂਦੀ ਹੈ ਅਤੇ ਵਿਅਕਤੀ ਤੜਫਨ ਲੱਗ ਜਾਂਦਾ ਹੈ |
-ਦਮੇਂ ਨਾਲ ਪੀੜਿਤ ਰੋਗੀ ਨੂੰ ਕਫ਼ ਸਖਤ , ਬਦਬੂਦਾਰ ਅਤੇ ਡੋਰੀਦਾਰ ਨਿਕਲਦਾ ਹੈ |

-ਪੀੜਿਤ ਰੋਗੀ ਨੂੰ ਸਾਹ ਲੈਣ ਵਿਚ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਹੈ |
-ਇਹ ਰੋਗ ਇਸਤਰੀ-ਪੁਰਸ਼ ਦੋਨਾਂ ਨੂੰ ਹੀ ਹੋ ਸਕਦਾ ਹੈ |
-ਰਾਤ ਦੇ ਸਮੇਂ ਵਿਚ ਲਗਪਗ 2 ਵਜੇ ਤੋਂ ਬਾਅਦ ਬਹੁਤ ਜ਼ਿਆਦਾ ਦੌਰੇ ਪੈਂਦੇ ਹਨ |
-ਰੋਗੀ ਨੂੰ ਰੋਗ ਦੇ ਸ਼ੁਰੂਆਤੀ ਸਮੇਂ ਵਿਚ ਖਾਂਸੀ ,ਸਰਸਰਾਹਟ,ਅਤੇ ਸਾਹ ਉਖੜਨ ਦੇ ਦੌਰੇ ਪੈਣ ਲੱਗ ਜਾਂਦੇ ਹਨ |

ਸਮੱਗਰੀ…………
-ਦੁੱਧ-30 ਮਿ.ਲੀ
-ਲਸਣ ਦੀਆਂ ਕਲੀਆਂ -ਘੱਟ ਤੋਂ ਘੱਟ 5

ਬਣਾਉਣ ਅਤੇ ਸੇਵਨ ਕਰਨ ਦੀ ਵਿਧੀ………
1-ਲਸਣ ਦਮੇਂ ਦੇ ਇਲਾਜ ਵਿਚ ਕਾਫੀ ਕਾਰਗਰ ਸਾਬਤ ਹੁੰਦਾ ਹੈ |
2-30 ਮਿ.ਲੀ ਦੁੱਧ ਵਿਚ ਲਸਣ ਦੀਆਂ 5 ਕਲੀਆਂ ਨੂੰ ਉਬਾਲੋ ਅਤੇ ਇਸ ਮਿਸ਼ਰਨ ਨੂੰ ਹਰ-ਰੋਜ ਸੇਵਨ ਕਰਨ ਨਾਲ ਦਮੇਂ ਦੇ ਸ਼ੁਰੂਆਤ ਵਿਚ ਕਾਫੀ ਫਾਇਦਾ ਮਿਲਦਾ ਹੈ |

3-ਇਕ ਗੱਲ ਦਾ ਧਿਆਨ ਰੱਖੋ ਕਿ ਇਸ ਪ੍ਰਯੋਗ ਦੇ ਦੌਰਾਨ ਮਸਾਲੇ ਅਤੇ ਮਿਰਚ ਦਾ ਇਸਤੇਮਾਲ ਘੱਟ ਕਰੋ | ਇਸ ਪੋਸਟ ਵਿਚ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਵਧਿਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਅਤੇ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਜਰੂਰਤਮੰਦ ਵਿਅਕਤੀ ਤੱਕ ਜਾਣਕਾਰੀ ਪਹੁੰਚ ਸਕਦੀ ਹੈ |


Posted

in

by

Tags: