ਇਹ ਇੱਕ ਕਲਾ ਹੁੰਦੀ ਇਨਸਾਨ ਚ ਜੋ ਹਰ ਕੋਈ ਨੀ ਕਰ ਸਕਦਾ ਇਹ ਵੀਰ ਤਾਂ ਸਾਰਥੀ ਕੇ ਨੂੰ ਵੀ ਪਿੱਛੇ
ਛੱਡ ਗਿਆ ਵੀਰ ਨੇ ਜੱਸੜ ਦਾ ਗੀਤ ਗਾਕੇ ਸਿਰਾ ਹੀ ਕਰਦਾ ਸਾਡੇ ਪੰਜਾਬ ਚ ਟੈਲੇਟ ਪਰ ਇਸ ਦੀ ਕੋਈ ਕਦਰ ਨੀ ਕਰਦਾ ਚੰਗੇ ਨੂੰ ਕੋਈ ਸੁਣਦਾ ਨਹੀ ਤੇ ਮਾੜੇ ਨੂੰ ਮਿੰਟਾਂ ਚ ਸਿਖਰਾਂ ਤੇ ਚਾੜ ਦਿੰਦੇ ਨੇ ਜਿਨਾਂ ਨੂੰ ਨਾ ਗਾਉਣ ਦਾ ਢੰਗ ਆ
ਤੁਸੀ ਸਾਰੇ ਵੀਰ ਨੇ ਦੱਬਕੇ ਸਪੋਟ ਕਰਨੀ ਆ ਨਵੀਆਂ ਵੀਡਿਉ ਦੇਖਣ ਲਈ ਸਾਡਾ ਪੇਜ਼ ਲਾਇਕ ਤੇ ਸ਼ੇਅਰ ਕਰੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ