ਸੁਣਿਓ ਜਰੂਰ ਬਜੁਰਗ ਮੋਚੀ ਨੂੰ ਦੁਨੀਅਾ ਤੇ ਨੇਕ ਬੰਦੇ ਅਜੇ ਵੀ ਜਿੰਦਾ ਨੇ…..

ਕ ਈਆਂ ਲੋਕਾਂ ਨੂੰ ਕੰਮ ਕਰਨ ਦੇ ਨਾਂ ਤੋਂ ਹੀ ਚਿੜ ਆਉਂਦੀ ਹੈ। ਮਜ਼ਦੂਰੀ ਕਰਨ ਬਾਰੇ ਇਕ ਪ੍ਰੋਫ਼ੈਸਰ ਨੇ ਕਿਹਾ: “ਸਮਾਜ ਵਿਚ ਮਜ਼ਦੂਰਾਂ ਦੀ ਕੋਈ ਹੈਸੀਅਤ ਨਹੀਂ ਸਮਝੀ ਜਾਂਦੀ।” ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਕੁਝ ਨੌਜਵਾਨ ਮਜ਼ਦੂਰੀ ਨੂੰ ਤੁੱਛ ਕਿਉਂ ਸਮਝਦੇ ਹਨ।

ਪਰ ਬਾਈਬਲ ਮੁਤਾਬਕ ਮਿਹਨਤ ਕਰਨੀ ਕੋਈ ਬੁਰੀ ਗੱਲ ਨਹੀਂ ਹੈ। ਸੁਲੇਮਾਨ ਪਾਤਸ਼ਾਹ ਨੇ ਕਿਹਾ: “ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” (ਉਪਦੇਸ਼ਕ ਦੀ ਪੋਥੀ 2:24) ਬਾਈਬਲ ਦੇ ਸਮੇਂ ਵਿਚ ਇਸਰਾਏਲੀ ਲੋਕ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਕਰਦੇ ਸਨ। ਹੱਲ ਵਾਹੁਣਾ, ਵਾਢੀ ਕਰਨੀ ਅਤੇ ਦਾਣੇ ਕੱਢਣ ਦਾ ਕੰਮ ਸੌਖਾ ਨਹੀਂ …….. । ਲਹੂ ਪਸੀਨਾ ਇਕ ਕਰ ਕੇ ਇਹ ਕੰਮ ਕੀਤਾ ਜਾਂਦਾ ਸੀ। ਪਰ ਸੁਲੇਮਾਨ ਨੇ ਕਿਹਾ ਸੀ ਕਿ ਤਨ-ਮਨ ਲਾ ਕੇ ਮਿਹਨਤ ਕਰਨ ਦਾ ਫਲ ਮਿੱਠਾ ਹੁੰਦਾ ਹੈ।
Image result for ਮੋਚੀ
ਸਦੀਆਂ ਬਾਅਦ ਪੌਲੁਸ ਰਸੂਲ ਨੇ ਕਿਹਾ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ।” (ਅਫ਼ਸੀਆਂ 4:28) ਪੌਲੁਸ ਆਪ ਵੀ ਸਖ਼ਤ ਮਿਹਨਤ ਕਰਦਾ ਹੁੰਦਾ ਸੀ। ਭਾਵੇਂ ਕਿ ਉਹ ਬਹੁਤ ਹੀ ਪੜ੍ਹਿਆ-ਲਿਖਿਆ ਸੀ, ਫਿਰ ਵੀ ਕਦੀ-ਕਦੀ ਉਸ ਨੇ ਤੰਬੂ ਬਣਾ ਕੇ ਆਪਣਾ ਗੁਜ਼ਾਰਾ ਤੋਰਿਆ ਸੀ।​—ਰਸੂਲਾਂ ਦੇ ਕਰਤੱਬ 18:1-3.
ਮਜ਼ਦੂਰੀ ਕਰਨ ਬਾਰੇ ਤੁਹਾਡਾ ਕੀ ਵਿਚਾਰ ਹੈ? ਚਾਹੇ ਤੁਹਾਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ, ਪਰ ਆਪਣੇ ਹੱਥਾਂ ਨਾਲ ਮਿਹਨਤ ਕਰਨ ਨਾਲ ਤੁਹਾਡਾ ਬਹੁਤ ਫ਼ਾਇਦਾ ਹੋ ਸਕਦਾ ਹੈ।

Image result for ਮੋਚੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: