ਸੁਹਾਗਰਾਤ ਨੂੰ ਜੋ ਇਸ ਕੁੜੀ ਨਾਲ ਹੋਇਆ ਸੁਣਕੇ ਹੋਸ਼ ਉਡ ਜਾਣਗੇ – ਦੇਖੋ ਕੋਈ ਘਰਵਾਲਾ ਕਿਸ ਹੱਦ ਤਕ ਗਿਰ ਸਕਦਾ
ਇਹ ਘਟਨਾ ਹਰਿਆਣਾ ਦੇ ਸਿਰਸਾ ਦੀ ਹੈ ਜਿਥੇ ਇੱਕ ਨਵ ਵਿਆਹੀ ਕੁੜੀ ਨਾਲ ਉਸਦੇ ਸਹੁਰੇ ਪਰਿਵਾਰ ਵਲ੍ਹੋ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੁੜੀ ਨੇ ਅਜੇਹੀ ਹਰਕਤ ਕਰਕੇ ਪ੍ਰਸ਼ਾਸ਼ਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।
ਜਦੋਂ ਇਸ ਸਾਰੇ ਮਾਮਲੇ ਬਾਰੇ ਆਰੋਪੀਆਂ ਨਾਲ ਗਲ੍ਹਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਸਾਰਾ ਕੁਝ ਝੂਠ ਹੈ ਅਤੇ ਕੁੜੀ ਨਾਲ ਅਜਿਹਾ ਕੁਛ ਵੀ ਨਹੀਂ ਹੋਇਆ । ਇਹ ਕੁੜੀ ਝੂਠ ਬੋਲ ਰਹੀ ਹੈ ।
ਹੁਣ ਸੱਚ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਾਏਗਾ । ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ FIR ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ।
ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ RTV ਚੈੱਨਲ ਵਲ੍ਹੋ ਵਿਸ਼ੇਸ਼ ਵੀਡੀਓ ਰਿਪੋਰਟ