ਹਾ ਹਾ….ਜੇ ਆਹ ਵਿਆਹ ਨਹੀਂ ਦੇਖਿਆ ਤਾਂ ਕੁੱਝ ਨਹੀਂ ਦੇਖਿਆ ! ਕੀਹਦੇ ਕੀਹਦੇ ਵਿਆਹ ਵਿਚ ਆਹ ਸੀਨ ਹੋਇਆ ?

ਓਹੋ ਆਹ ਕੀ ਕੀ ਹੋ ਰਿਹਾ

 

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਲਾਇਕ ਕਰੋ ਜੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਹਾਹਾਹਾ….ਜੇ ਕਿਸੇ ਨੇ ਆਹ ਵਿਆਹ ਨਹੀਂ ਵੇਖਿਆ ਤਾਂ ਕੁੱਝ ਨਹੀਂ ਵੇਖਿਆ ! ਕੀਹਦੇ ਕੀਹਦੇ ਵਿਆਹ ‘ਚ ਆਹ ਸੀਨ ਹੋਇਆ ? ਆਹ ਵੀਡੀਓ ਕਿਸੇ ਸੱਜਣ ਨੇ ਸਾਨੂੰ ਫੇਸਬੁੱਕ ‘ਤੇ ਭੇਜੀ ਹੈ। ਜ਼ਰਾ ਪੂਰੀ ਵੀਡੀਓ ਵੇਖ ਦੱਸਣਾ ਕਿ ਕੌਣ ਜਿਆਦਾ ਸੋਹਣਾ ਨੱਚਦਾ। ਨੱਚਣ ਗਾਉਣ ਤੋਂ ਬਿਨ੍ਹਾਂ ਖ਼ੁਸ਼ੀ ਦਾ ਹਰ ਸਮਾਗਮ ਅਧੂਰਾ ਫਿੱਕਾ ਮੰਨਿਆ ਜਾਂਦਾ ਹੈ ਅਤੇ ਨੱਚਣਾ ਗਾਉਣਾਏ ਵਿਸ਼ਵ ਦੀ ਸਭ ਤੋਂ ਵੱਡੀ ਕਲਾ ਅਤੇ ਤਰੱਕੀ ਦਾ ਸਾਧਨ ਹੈ। ਪਰ ਨੱਚਣ ਗਾਉਣ ਤੋਂ ਬਿਨ੍ਹਾਂ ਖ਼ੁਸ਼ੀ ਦਾ ਹਰ ਸਮਾਗਮ ਅਧੂਰਾ ਫਿੱਕਾ ਮੰਨਿਆ ਜਾਂਦਾ ਹੈ ਅਤੇ ਨੱਚਣਾ ਗਾਉਣਾ ਵਿਸ਼ਵ ਦੀ ਸਭ ਤੋਂ ਵੱਡੀ ਕਲਾ ਅਤੇ ਤਰੱਕੀ ਦਾ ਸਾਧਨ ਹੈ।

ਪਰ ਵਿਆਹ ਜਾਂ ਖੁਸ਼ੀਆਂ ਦੇ ਜਸ਼ਨ ਮਨਾਉਣ ਵੇਲੇ ਨੱਚਣ ਗਾਉਣ ਦਾ ਪ੍ਰੋਗਰਾਮ ਤਾਂ ਪੂਰਾ ਸਿਰੇ ਚੜ੍ਹਦਾ ਜਦੋਂ ਨਾਲ ਦਾਰੂ ਹੋਵੇ ਕਿਉਂਕਿ ਦਾਰੂ-ਸ਼ਰਾਬ ਤੋਂ ਬਿਨਾਂ ਤਾਂ ਵਿਆਹ ਹੀ ਅਧੂਰਾ ਹੈ। ਹੋਰ ਚਾਹੇ ਕੁੱਝ ਹੋਵੇ ਨਾ ਹੋਵੇ ਪਰ ਦਾਰੂ ਤਾਂ ਜਰੂਰ ਚਾਹੀਦੀ ਹੈ। ਜੇ ਦਾਰੂ ਹੋਵੇ ਤਾਂ ਫੇਰ ਸ਼ਰਾਬੀਆਂ ਦੇ ਲੱਛਣ ਵੇਖਣ ਵਾਲੇ ਹੁੰਦੇ ਨੇ।  ਆਹ ਕਾਰਨਾਮੇ ਜੇ ਕਿਸੇ ਨੇ ਨਹੀਂ ਵੇਖੇ ਤਾਂ ਇਸ ਵੀਡੀਓ ਵਿੱਚ ਵੇਖ ਲਵੋ। (ਨੋਟ : ਉਕਤ ਵੀਡੀਓ ਸ਼ੋਸ਼ਲ ਮੀਡੀਆ ਤੋਂ ਪ੍ਰਾਪਤ ਕੀਤੀ ਗਈ ਹੈ, ਸੋ ਸਾਡੀ ਕੋਈ ਜਿੰਮੇਵਾਰੀ ਨਹੀਂ ਹੈ ) ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਲਾਇਕ ਕਰੋ ਜੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਨੂੰ ਕੋਸ਼ਿਸ਼ ਕਰਦੇ ਹਾਂ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: