ਆਈ ਹੁਣੇ ਹੁਣੇ ਤਾਜਾ ਵੱਡੀ ਖਬਰ
ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਸ਼ਾਮੀ 5 ਵਜੇ ਮੌਸਮ ਬਾਰੇ ਆਈ ਇਹ ਤਾਜਾ ਵੱਡੀ ਖਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਆਉਣ ਵਾਲ਼ੇ 24 ਘੰਟਿਆਂ ਵਿਚ ਆਸਮਾਨ ਵਿਚੋਂ
ਧੂੜ ਸਾਫ਼ ਹੋ ਜਾਣ ਦੀ ਸੰਭਾਵਨਾ ਹੈ। ਵਿਭਾਗ ਦੀ ਮੁਖੀ ਡਾ: ਪ੍ਰਭਜੋਤ ਕੌਰ ਨੇ ਦੱਸਿਆ ਕਿ ਦਿਨ ਦਾ ਤਾਪਮਾਨ ਇਸ ਵੇਲ਼ੇ ਆਮ ਨਾਲ਼ੋਂ 3-4 ਡਿਗਰੀ ਵੱਧ ਹੋਣ ਅਤੇ ਹਵਾ ਵਿਚ ਨਮੀ ਦੀ ਮਾਤਰਾ ਘੱਟ ਜਾਣ ਕਰ ਕੇ ਧੂੜ ਦਾ ਗੁਬਾਰ
ਆਸਮਾਨ ਵਿਚ ਉੱਚਾ ਉੱਠ ਰਿਹਾ ਹੈ, ਇਸ ਤੋ ਇਲਾਵਾ ਰਾਜਸਥਾਨ ਦੇ ਰੇਗਿਸਤਾਨ….. ਵਿਚੋਂ ਵੀ ਤੇਜ ਹਨੇਰੀਆਂ ਹਨੇਰ ਨਾਲ਼ ਧੂੜ ਮਿੱਟੀ ਦਾ ਗੁਬਾਰ ਇਸ ‘ਚ ਰਲ ਕੇ ਵਾਤਾਵਰਨ ਨੂੰ ਹੋਰ ਖ਼ਰਾਬ ਕਰ ਰਿਹਾ ਹੈ, ਪਰ ਹੁਣ
ਇਸ ਇਲਾਕੇ ਵਿਚ ਹਲਕੀ ਕਿਣ-ਮਿਣ ਅਤੇ ਤੇਜ ਹਨੇਰੀਆਂ ਕਾਰਨ ਇਹ ਧੂੜ ਦਾ ਗੁਬਾਰ ਹੱਟ ਜਾਏਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ