ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੜਕ ਹਾਦਸਿਆਂ ਦੇ ਗਰਾਫ਼ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਹਾਦਸਿਆਂ ਆਏ ਦਿਨ ਪਤਾ ਨੀ ਕੀਮਤੀ ਜਾਨਾਂ ਲੈਂਦੇ ਹਨ।
ਇਸ ਤਰ੍ਹਾਂ ਫੋਕਲ ਪੁਆਇੰਟ ਵਿਖੇ ਅੱਜ ਸਵੇਰੇ ਟਾਂਡਾ ਨਜ਼ਦੀਕ ਸਕੂਲ ਨੂੰ ਜਾ ਰਹੇ 3 ਸਕੂਲੀ ਵਿਦਿਆਰਥੀਆਂ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ।
ਦਸ ਦਈਏ ਕਿ ਜਦੋਂ ਉਹ ਡੀ.ਏ.ਵੀ. ਸਕੂਲ ਜਾ ਰਹੇ ਸਨ ਤਾਂ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਆ ਰਹੀ ਇਕ ਓਡੀ ਕਾਰ ਉਨ੍ਹਾਂ ‘ਤੇ ਚੜ ਗਈ। ਜਿਸ ਕਾਰਨ ਇਕ ਸਕੂਲੀ ਵਿਦਿਆਰਥੀ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ।
ਦਸ ਦਈਏ ਕਿ ਕਾਰ ‘ਚ 6 ਲੋਕ ਸਵਾਰ ਸਨ। ਉਨ੍ਹਾਂ ਦੇ ਨਾਲ-ਨਾਲ 2 ਵਿਦਿਆਰਥੀ ਵੀ ਬੁਰੀ ਦਾ ਜ਼ਖ਼ਮੀ ਹੋ ਗਏ