ਹੁਣੇ ਹੁਣੇ ਪੰਜਾਬ ਚ ਅਚਾਨਕ ਆਇਆ ਤੇਜ਼ ਤੂਫ਼ਾਨ,ਛਾੲਿਅਾ ਦਿਨ ‘ਚ ਹਨੇਰਾ,ਦੇਖੋ ਕੀ ਕੀ ਹੋ ਗਿਆ ਤਸਵੀਰਾਂ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਹੁਣੇ ਪੰਜਾਬ ਚ ਅਚਾਨਕ ਆਇਆ ਤੇਜ਼ ਤੂਫ਼ਾਨ,ਛਾੲਿਅਾ ਦਿਨ ‘ਚ ਹਨੇਰਾ,ਦੇਖੋ ਕੀ ਕੀ ਹੋ ਗਿਆ ਤਸਵੀਰਾਂ

 

ਬਰਨਾਲਾ ‘ਚ ਅਚਾਨਕ ਆਇਆ ਤੇਜ਼ ਤੂਫ਼ਾਨ,ਛਾੲਿਅਾ ਦਿਨ ‘ਚ ਹਨੇਰਾ,ਦੇਖੋ ਤਸਵੀਰਾਂ:ਬਰਨਾਲਾ ‘ਚ ਦਿਨ ਦੇ ਕਰੀਬ 1 ਵਜੇ ਅਚਾਨਕ ਤੇਜ਼ ਤੂਫ਼ਾਨ ਆਇਆ ਹੈ।

 

ਜਿਸ ਕਰਕੇ ਦਿਨ ਚ ਹੀ ਗੂੜਾ ਹਨੇਰਾ ਛਾ ਗਿਆ ਹੈ।ਇਸ ਦੇ ਨਾਲ ਹੀ ਭਾਰੀ ਮੀਂਹ ਪੈ ਰਿਹਾ ਹੈ।

 

ਬਰਨਾਲਾ ‘ਚ ਅਚਾਨਕ ਆਏ ਤੇਜ਼ ਤੁਫ਼ਾਨ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ,ਉਥੇ ਹੀ ਤੇਜ਼ ਤੁਫ਼ਾਨ ਨਾਲ ਸ਼ਹਿਰ ਅਤੇ ਪਿੰਡਾਂ ਅੰਦਰ ਵੱਖ ਵੱਖ ਥਾਵਾਂ ‘ਤੇ ਰੁੱਖ ਜੜ੍ਹੋਂ ਪੁੱਟੇ ਗਏ ਅਤੇ ਬਿਜਲੀ,ਟਰਾਂਸਫ਼ਾਰਮਰ ਦਾ ਭਾਰੀ ਨੁਕਸਾਨ ਹੋਇਆ ਹੈ।


ਇਸ ਤੂਫ਼ਾਨ ਨੇ ਦੁਕਾਨਾਂ ਅੱਗੇ ਲੱਗੇ ਬੋਰਡ ਆਦਿ ਪੱਟ ਸੁੱਟੇ ਹਨ।


Posted

in

by

Tags: