ਹੁਣ ਕੁੜੀਆਂ ਨੂੰ ਸਕੂਲ ਦੇ ਵਿਚ ਸ਼ਰਟ ਦੇ ਅੰਦਰ ਬ੍ਰਾ ਦੇ ਨਾਲ ਇਹ ਪਹਿਨਣਾ ਹੋਵੇਗਾ ਜ਼ਰੂਰੀ ,ਕੁੜੀਆਂ ਨੇ ਕੀਤਾ ਵਿਰੋਧ |

ਹੁਣ ਕੁੜੀਆਂ ਨੂੰ ਸਕੂਲ ਦੇ ਵਿਚ ਸ਼ਰਟ ਦੇ ਅੰਦਰ ਬ੍ਰਾ ਦੇ ਨਾਲ ਇਹ ਪਹਿਨਣਾ ਹੋਵੇਗਾ ਜ਼ਰੂਰੀ ,ਕੁੜੀਆਂ ਨੇ ਕੀਤਾ ਵਿਰੋਧ |

ਦਿੱਲੀ ਅਤੇ ਮੁੰਬਈ ਦੇ ਵੱਡੇ-ਸ਼ਹਿਰਾਂ ਵਿਚ ਅਪਰਾਧਾ ਦੀ ਵਜਾ ਕੁੜੀਆਂ ਦੇ ਕੱਪੜੇ ਨੂੰ ਮੰਨਿਆ ਜਾ ਰਿਹਾ ਹੈ , ਜਿੱਥੇ ਛੋਟੇ ਜਿਹੇ ਕਸਬੇ ਵਿਚ ਕੁੜੀਆਂ ਸਲਵਾਰ-ਕੁੜਤਾ ਪਾ ਕੇ ਜਾਂਦੀਆਂ ਹਨ ਤਾ ਵੀ ਉਹਨਾਂ ਨਾਲ ਬਲਾਤਕਾਰ ਹੁੰਦਾ ਹੈ ਅਤੇ ਇਹ ਵੀ ਵੱਡੇ ਸ਼ਹਿਰਾ ਵਿੱਚ ਸ਼ਰਟ ਅਤੇ ਸਕਰਟ ਪਹਿਨਣ ਤੇ ਵੀ ਲੋਕਾ ਦੀ ਗਲਤ ਨਜਰ ਪੈਂਦੀ ਹੈ

ਸਕੂਲ ਵਿਚ ਕੁੜੀਆਂ ਦੇ ਇਸ ਪਹਿਰਾਵੇ ਤੇ ਗੌਰ ਕਰਦੇ ਹੋਏ ਦਿੱਲੀ ਦੇ ਸਕੂਲ ਵਿਚ ਕੁੜੀਆਂ ਨੂੰ ਬ੍ਰਾ ਨੂੰ ਕੁਝ ਇਸ ਤਰ੍ਹਾਂ ਪਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਸ ਤੇ ਕੁੜੀਆਂ ਨੇ ਇਸਦਾ ਵਿਰੋਧ ਕੀਤਾ ਹੈ ਸੋ ਆਓ ਤੁਹਾਨੂੰ ਦੱਸੀਏ ਕਿ ਸਕੂਲ ਦੇ ਪਹਿਰਾਵੇ ਵਿਚ ਕੀ ਬਦਲ ਗਿਆ ਹੈ

ਗਰਲਜ਼ ਡਰੈੱਸ ਨੂੰ ਲੈ ਕੇ ਸਕੂਲ ਨੇ ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼

10 ਮਈ ਨੂੰ ਅਸਲ ਵਿਚ, ਰੋਹਨੀ ਸੈਂਟਰ ਸਕੂਲ ਵਿਚ ਕੁੜੀਆਂ ਦੀ ਡਰੈੱਸ ਨੂੰ ਲੈ ਕੇ ਨਵੀ ਗਾਈਡਲਾਈਨ ਜਾਰੀ ਕੀਤੀ ਗਈ ਹੈ ਇਸ ਗਾਈਡਲਾਈਨ ਵਿਚ, ਲੜਕੀਆਂ ਨੂੰ ਬ੍ਰਾ ਦੇ ਨਾਲ ਸ੍ਕਿਨ ਕਲਰ ਦੀ ਸਮੀਜ ਪਹਿਨਣ ਲਈ ਕਿਹਾ ਗਿਆ ਹੈ. ਭਾਵ ਹੁਣ ਤੋਂ, ਕੁੜੀਆਂ ਨੂੰ ਤਿੰਨ-ਲੇਅਰ ਪਹਿਰਾਵੇ ਨੂੰ ਪਾ ਕੇ ਸਕੂਲ ਜਾਣਾ ਹੋਵੇਗਾ ਸਿਰਫ ਇਹ ਹੀ ਨਹੀਂ, ਕੁੜੀਆਂ ਦੇ ਸ਼ਾਰਟ ਬਟਨਾਂ ਵਿਚ ਘੱਟ ਗੈਪ ਅਤੇ ਹੋਰ ਜ਼ਿਆਦਾ ਬਟਨ ਹੋਣੇ ਜ਼ਰੂਰੀ ਹਨ

ਕੁੜੀਆਂ ਨੂੰ ਬ੍ਰਾ ਦੇ ਨਾਲ ਪਹਿਨਾਉਣਾ ਹੋਵੇਗਾ ਸਮੀਜ

ਇਸ ਨਿਯਮ ਦੇ ਤਹਿਤ, ਇਹ ਦੱਸਿਆ ਗਿਆ ਹੈ ਕਿ ਕੁੜੀਆਂ ਨੂੰ ਸਮੀਜ ਪਾਉਣ ਨਾਲ ਉਨ੍ਹਾਂ ਦੇ ਅੰਦਰ ਦੀ ਬ੍ਰਾ ਤੇ ਚਮੜੀ ਨਹੀਂ ਦਿਸਣੀ ਚਾਹੀਦੀ . ਇਸ ਤੋਂ ਇਲਾਵਾ, ਲੜਕੀਆਂ ਗੋਡਿਆਂ ਤੋਂ ਹੇਠਾਂ ਤੱਕ ਸਕਰਟ ਪਾਉਣੀ ਹੋਵੇਗੀ

ਇਹ ਨਿਯਮ ਸਿਰਫ਼ ਕੁੜੀਆਂ ਲਈ ਹੀ ਨਹੀਂ ਬਲਕਿ ਮੁੰਡਿਆਂ ਦੀ ਡਰੈੱਸ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਮੁੰਡਿਆਂ ਨੂੰ ਵੀ ਸ਼ਰਟ ਦੇ ਅੰਦਰ ਬੁਨੈਣ ਪਹਿਨਨਾ ਜ਼ਰੂਰੀ ਦੱਸਿਆ ਗਿਆ ਹੈ

ਫੇਸਬੁੱਕ ‘ਤੇ ਵਿਦਿਆਰਥੀਆ ਨੇ ਕੀਤਾ ਇਸਦਾ ਵਿਰੋਧ


Posted

in

by

Tags: