ਹੇਮਕੁੰਟ ਸਾਹਿਬ ਜਾਂਦੇ ਸਿੰਘਾਂ ਦੇ ਮੋਟਰ ਸਾਇਕਲਾਂ ਅਤੇ ਕਾਰਾਂ ਤੋਂ ਪੁਲਿਸ ਨੇ ਉਤਰੇ ਝੰਡੇ ਵਿਚਾਰ ਦਿਉ

ਆਹ ਤੇ ਬਹੁਤ ਮਾੜੀ ਹਰਕਤ ਹੈ ਇੰਡੀਆ ਸਰਕਾਰ ਇਸਦਾ ਜਵਾਬ ਦੇਵੇ ਸਿੱਖਾਂ ਨਾਲ ਹੀ ਵਿਤਕਰਾ ਕਿਉਂ ਮਾਤਾ ਦੇ ਜਾਂ ਵਾਲੇ ਭਗਤ ਝੰਡੇ ਲਗਾ ਸਕਦੇ ਨੇ ਸਿੱਖ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਹੋਏ ਕਿਉਂ ਨਹੀ ( ਹਰ ਸਿੱਖ ਆਪ ਫਰਜ ਸਮਝ ਕੇ ਸ਼ੇਅਰ ਕਰੇ )

ਇਹ ਵੇਖਲੋ ਸਰਕਾਰ ਦੀਆ ਮਾੜੀਆ ਨੀਤੀਆ ਹੇਮਕੁੰਟ ਸਾਹਿਬ ਜਾਂਦੇ ਸਿੰਘਾ ਦੇ ਕਾਰਾ ਤੇ ਮੋਟਰਾਸਾਇਕਲਾ ਦੇ ਨਿਸਾਨ ਸਾਹਿਬ ਉਤਾਰੇ ਜਾ ਰਹੇ ਹਨ ਬਹੁਤ ਮੰਦ ਭਾਗੀ ਘਟਨਾ …

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ

ਆਪਣੇ ਵਿਚਾਰ ਦਿਓੁ 

ਸਾਡੇ ਦੇਸ਼ ਵਿੱਚ ਹਮੇਸ਼ਾ ਹੀ ਸਿੱਖਾਂ ਨਾਲ ਧੱਕਾ ਹੁੰਦਾ ਆਇਆ ਪਰ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੀਆਂ ਨੇ ਪਰ ਸਰਕਾਰਾਂ ਨੇ ਹਮੇਸ਼ਾ ਹੀ ਧੱਕਾ

ਇਸ ਵੀਡੀਓ ਨੂੰ ਹਰ ਸਿੱਖ ਸ਼ੇਅਰ ਜਰੂਰ ਕਰੇ ਤਾ ਜੋ ਇਹ ਲੋਕਾਂ ਨੂੰ ਪਤਾ ਲੱਗ ਸਕੇ ਅਸੀ ਇਸ ਦੇ ਵਿਰੋਧ ਵਿਚ ਹਾਂ


Posted

in

by

Tags: