ਹੈਰਾਨ ਕਰਨ ਵਾਲਾ ਖੁਲਾਸਾ :- ਕੀ ਸ਼੍ਰੀ ਦੇਵੀ ਨੇ ਖੁਦ ਹੀ ਲੈ ਲਈ ਆਪਣੀ ਜਾਨ ?ਸੱਚ ਜਾਣ ਕੇ ਹਿੱਲ ਜਾਵੇਗਾ ਦਿਮਾਗ਼|
ਐਤਵਾਰ 25 ਫਰਵਰੀ ਦੇ ਸਵੇਰ ਬਾਲੀਵੁੱਡ ਫੈਨਸ ਦੇ ਲਈ ਅਜਿਹਾ ਦੁੱਖ ਲੈ ਕੇ ਆਈ ਜਿਸਤੋ ਬਾਹਰ ਆਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਗਿਆ ਕਿ ਸ਼੍ਰੀਦੇਵੀ ਆਪਣੇ ਪਰਵਾਰ ਨਾਲ ਦੁਬਈ ਗਈ ਸੀ ਮੋਹਿਤ ਦਾ ਵਿਆਹ ਅਟੈਂਡ ਕਰਨ ਜਿਥੇ ਅਚਾਨਕ ਕਾਰਡਿਕ ਅਰੇਸਟ ਆਇਆ ਅਤੇ ਉਹਨਾਂ ਦੀ ਮੌਤ ਹੋ ਗਈ ਇਹ ਖਬਰ ਹੈਰਾਨ ਕਰਨ ਵਾਲੀ ਸੀ ਕਿਉਂਕਿ ਮੌਤ ਤੋਂ ਕੁਝ ਘੰਟੇ ਬਾਅਦ ਹੀ ਸ਼੍ਰੀਦੇਵੀ ਦੇ ਦਿਉਰ ਸੰਜੇ ਕਪੂਰ ਨੇ ਦੱਸਿਆ ਕਿ ਸ਼੍ਰੀਦੇਵੀ ਨੂੰ ਕਦੇ ਵੀ ਕੋਈ ਦਿਲ ਦੀ ਕੋਈ ਬਿਮਾਰੀ ਨਹੀਂ ਸੀ ਅਜਿਹੇ ਵਿਚ ਕਾਰਡਿਕ ਅਰੇਸਟ ਦੀ ਗੱਲ ਲੋਕਾਂ ਨੂੰ ਹੈਰਾਨ ਕਰ ਰਹੀ ਸੀ।
ਹੁਣ ਜੋ ਖੁਲਾਸਾ ਹੋਇਆ :- ਸ਼੍ਰੀਦੇਵੀ ਦੀ ਮੌਤ ਉਹਨਾਂ ਦੀ ਆਪਣੀ ਵਜਾ ਨਾਲ ਹੀ ਹੋਈ ?
ਅਜਿਹੇ ਵਿਚ ਸ਼੍ਰੀਦੇਵੀ ਦੀ ਮੌਤ ਨਾਲ ਜੁੜਿਆ ਸਭਤੋਂ ਸਨਸਨੀਖੇਜ ਖੁਲਾਸਾ ਉਸ ਵੇਲੇ ਹੋਇਆ ਜਾ ਇਸ ਦੁੱਖ ਦੇ ਮਾਮਲੇ ਦਾ ਇਹ ਐਗਲ ਸਾਹਮਣੇ ਆਇਆ ਸ਼੍ਰੀਦੇਵੀ ਦੀ ਮੌਤ ਖੁਦ ਉਹਨਾਂ ਦੀ ਵਜਾ ਨਾਲ ਹੀ ਹੀ ਦਰਅਸਲ ਸ਼੍ਰੀਦੇਵੀ ਦੀ ਮੌਤ ਨਾਲ ਜੁੜੇ ਖੁਲਾਸੇ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸ਼੍ਰੀਦੇਵੀ ਦੀ ਮੌਤ ਕਾਰਡਿਕ ਅਰੇਸਟ ਨਾਲ ਨਹੀਂ ਬਲਕਿ ਡਰੱਗ ਦੀ ਓਵਰਡੋਜ਼ ਨਾਲ ਹੋਈ ਹੈ ਇਹ ਮੁੱਦਾ ਉਸ ਵੇਲੇ ਉਠਿਆ ਜਦ ਪਿਆਲੀ ਗਾਂਗੁਲੀ ਨਾਮ ਦੀ ਇੱਕ ਸੋਸ਼ਲ ਮੀਡੀਆ ਯੂਜਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼੍ਰੀਦੇਵੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਉਸਨੇ ਪੋਸਟ ਵਿਚ ਲਿਖਿਆ ਹੈ ਕਿ ਸ਼੍ਰੀਦੇਵੀ ਨੂੰ ਆਪਣੀ ਕੁਦਰਤੀ ਸੁੰਦਰਤਾ ਤੇ ਕਦੇ ਯਕੀਨ ਨਹੀਂ ਰਿਹਾ ਅਤੇ ਉਸਨੇ ਕਈ ਵਾਰ ਪਲਾਸਟਿਕ ਸਰਜਰੀ ਕਰਵਾਈ ਉਹ ਹਮੇਸ਼ਾ ਸੋਹਣਾ ਦਿੱਸਣਾ ਚਹੁੰਦੀ ਸੀ ਇਸਦਾ ਉਹਨਾਂ ਤੇ ਬਹੁਤ ਦਬਾਅ ਸੀ|
ਪਿਆਲੀ ਦੀ ਇਸ ਪੋਸਟ ਦੇ ਹਿਸਾਬ ਨਾਲ ਇਹ ਸੋਹਣਾ ਦਿਸਣ ਦਾ ਇਹੀ ਦਬਾਅ ਸ਼੍ਰੀਦੇਵੀ ਦੀ ਮੌਤ ਦਾ ਕਾਰਨ ਬਣਿਆ ਇਸੇ ਪਰੈਸ਼ਰ ਦੇ ਕਾਰਨ ਨਾਲ ਉਹਨਾਂ ਨੂੰ ਕਾਰਡਿਕ ਅਰੇਸਟ ਆਇਆ ਇਹ ਪੋਸਟ ਸੋਸ਼ਲ ਮੀਡੀਆ ਤੇ ਆਉਣ ਦੇ ਕੇਵਲ 10 ਮਿੰਟ ਦੇ ਅੰਦਰ ਹੀ ਵਾਇਰਲ ਹੋ ਗਿਆ ਜਿਵੇ ਕਿ ਇਹ ਗੱਲ ਤਾ ਸਾਰੇ ਹੀ ਜਾਣਦੇ ਹਨ ਕਿ ਸ਼੍ਰੀਦੇਵੀ ਦੇ ਪਤੀ ਨੇ ਉਹਨਾਂ ਨੂੰ ਪੂਰੀ ਆਜ਼ਾਦੀ ਦੇ ਰੱਖੀ ਸੀ ਕਈ ਸਾਰੀਆਂ ਪਲਾਸਟਿਕ ਸਰ੍ਜਰੀਆਂ ਦੇ ਕਰਕੇ ਹੀ ਉਹ 54 ਸਾਲ ਦੀ ਉਮਰ ਵਿਚ ਵੀ 40 ਦੀ ਲੱਗਦੀ ਸੀ। ਉਹਨਾਂ ਨੇ ਹਾਲ ਹੀ ਵਿੱਚ ਆਪਣੇ ਬੁੱਲ੍ਹਾ ਦੀ ਸਰਜਰੀ ਕਰਵਾਈ ਸੀ।
ਦੇਸ਼ ਦੀ ਵੱਡੀ ਵੈਬਸਾਈਟ ਵਿਚ ਛਪੀ ਖਬਰ ਦੀ ਮੰਨੀਏ ਤਾ ਸ਼੍ਰੀਦੇਵੀ ਸੋਹਣੀ ਦਿਸਣ ਦੇ ਲਈ 29 ਵਾਰ ਚਿਹਰੇ ਦੀ ਸਰਜਰੀ ਕਰਵਾ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਆਖਰੀ ਸਰਜਰੀ ਵਿਚ ਕੁਝ ਗੜਬੜੀ ਹੋ ਗਈ ਜਿਸਦੀ ਵਜਾ ਕਰਕੇ ਉਹਨਾਂ ਨੂੰ ਕਈ ਦਵਾਈਆਂ ਦਾ ਸਹਾਰਾ ਲੈਣਾ ਪੈ ਰਿਹਾ ਸੀ। ਕਲੋਫੋਰਨੀਆਂ ਦੇ ਡਾਕਟਰ ਦੀ ਸਲਾਹ ਤੇ ਉਹਨਾਂ ਨੂੰ ਕਈ ਪਿਲਸ ਅਤੇ ਐਂਟੀ ਅਜੈਇੰਗ ਦਵਾਈਆਂ ਵੀ ਲੈ ਰਹੀ ਸੀ ਅਤੇ ਇਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ