+2 ਵਿੱਚ ਪੜ੍ਹਦਾ ਸੀ ਤੇ ਕਲਾਸ ਵਿੱਚ ਪੜ੍ਹਦੀ ਕੁੜੀ ਨਾਲ ਪਿਆਰ ਕਰ ਬੈਠਾ ਪਰ ਅੱਗੇ ਜੋ ਹੋਇਆ…

+2 ਵਿੱਚ ਪੜ੍ਹਦਾ ਸੀ ਤੇ ਕਲਾਸ ਵਿੱਚ ਪੜ੍ਹਦੀ ਕੁੜੀ ਨਾਲ ਪਿਆਰ ਕਰ ਬੈਠਾ ਪਰ ਅੱਗੇ ਜੋ ਹੋਇਆ…

 

ਗੱਲ ਉਦੋ ਦੀ ਆ ਜਦ ਮੈ +2 ਵਿਚ ਪੜਦਾ ਸੀ ਤੇ ਮੇਰੇ ਦੋਸਤ ਵੀ ਜੋ ਮੇਰੇ ਨਾਲ ਪਹਿਲੀ ਕਲਾਸ ਤੋ ਮੇਰੇ ਨਾਲ ਹੀ ਪੜਦੇ ਅਾਏ ਸੀ,,,,

ਤੇ ਸਾਡਾ ਆਪਸ ਵਿਚ ਪਿਅਾਰ ਵੀ ਬਹੁਤ ਸੀ ਇਕ ਮੇਰਾ ਦੋਸਤ ਜੋ ਸਾਡੀ ਕਲਾਸ ਵਿਚ ਪੜਦੀ ਕੁੜੀ ਨੂੰ ਪਿਆਰ ਕਰ ਬੈਠਾ,,ਤੇ ਓ ਕੁੜੀ ਵੀ ਓਸ ਨੂੰ?????

ਦਿਨ ਬੀਤ ਦੇ ਗਏ ਤੇ ਗੱਲ ਅੱਗੇ ਵਦਧੀ ਗਈ,, ਆਖਰ ਦੋਨਾ ਪਰਿਵਾਰਾ ਨੂੰ ਏਨਾ ਦੇ ਪਿਆਰ ਬਾਰੇ ਪਤਾ ਲੱਗੇਆ,ਤੇ ਦੋਨੋ ਪਰਿਵਾਰ ਸਹਿਮਤ ਨਹੀ ਸੀ ਕਿ ਏਹ ਗੱਲ ਮੰਨਣ ਲਈ ਕਿ ਏਹ ਰਿਸ਼ਤਾ ਅੱਗੇ ਵਧੇ,,,,ਤੇ ਕੁੜੀ ਦੇ ਘਰਦਿਆ ਨੇ ਏਸ ਨੂੰ ਪੜਨੋ ਵੀ ਹਟਾ ਲਿਆ,,,,,

ਏਦਰ ਮੇਰਾ ਦੋਸਤ ਕਹਿੰਦਾ ਕਿ ਮੈ ਓਸ ਤੋ ਬਿਨਾ ਰਹਿ ਨਹੀ ਸਕਦਾ ਮੈ ਮਰ ਜਾਣਾ ਨਹੀ ਤਾਂ,,,,,,ਏਹੋ ਸੁਨੇਹਾ ਕੁੜੀ ਵੀ ਆਪਣੀ ਸਹੇਲੀ ਕੋਲੋ ਭੇਜਦੀ ਸੀ,,, ਮੈ ਤੇ ਮੇਰੇ ਦੋ ਦੋਸਤ ਅਸੀ ਸਲਾਹ ਕੀਤੀ ਕਿ ਦੋਨਾ ਨੂੰ ਘਰੋ ਭਜਾ ਕੇ ਕੋਰਟ ਮੈਰਜ ਕਵਾ ਦਿੰਦੇ ਆ,,ਤੇ ਸਾਡੀ ਗੱਲ ਨਾਲ ਓ ਦੋਵੇ ਵੀ ਸਹਿਮਤ ਸਨ,,,

ਪਰ ਗੱਲ ਪੈਸਿਆ ਤੇ ਆ ਕੇ ਖੜ ਗਈ ਕਿ ਖਰਚੇ ਵਾਸਤੇ ਏਨੇ ਪੈਸੈ ਕਿਥੋ ਆਣ ਗੇ ਕਾਫੀ ਜੁਗਾੜ ਕਰਕੇ ਮਸਾ ਦੱਸ ਹਜਾਰ ਰੁਪਏ ਇਕੱਠੇ ਹੋਏ ਜੋ ਕਾਫੀ ਨਹੀ ਸੀ,,

ਆਖਿਰ ਮੈ ਆਪਣਾ ਮੋਟਰ ਸਾਈਕਲ ਵੇਚ ਦਿੱਤਾ,,ਤੇ ਮੇਰੇ ਇਕ ਦੋਸਤ ਨੇ ਆੜਤੀਏ ਕੋਲੋ ਪੰਦਰਾ ਹਜਾਰ ਰੁਪਏ ਘਰਦਿਆ ਤੋ ਚੋਰੀ ਫੜ ਲਏ ਤੇ ਮੈ ਵੀ ਘਰ ਆ ਕੇ ਝੂਠ ਬੋਲ ਦਿੱਤਾ ਕਿ ਮੋਚਰ ਸਾਈਕਲ ਖਰਾਬ ਹੋ ਗਿਆ ਸੀ ਬਣਨ ਲਈ ਦੁਕਾਨ ਤੇ ਛੱਡ ਆਇਆ ਹਾ ਦੋ ਚਾਰ ਦਿਨ ਲੱਗਣ ਗੇ ਬਣਨ ਨੂੰ,,,,

ਖੈਰ ਕਰਦੇ ਕਰਦੇ ਅਸੀ ਦੋਨਾ ਨੂੰ ਕੋਰਟ ਲੈ ਗਏ ਤੇ ਕੋਰਟ ਮੈਰਜ ਕਰਵਾ ਦਿਤੀ ਦੋ ਝੂਠੇ ਗਵਾਹਾ ਦੀ ਗਵਾਹੀ ਪਵਾ ਦਿਤੀ ਤੇ ਗਵਾਹੀ ਬਦਲੇ ਪੈਸੇ ਲੈ ਲਏ,,,ਸਭ ਕਨਛ ਠੀਕ ਛਾਕ ਹੋ ਗਿਆ

ਦੋਨਾ ਨੂੰ ਟਰੇਨ ਵਿਚ ਬਿਠਾ ਕੇ ਕਿਹਾ ਕੇ ਦੋ ਤਿਨ ਮਹੀਨੇ ਕਿਤੇ ਏਧਰ ਓਧਰ ਰੀਹੋ ਬਾਕੀ ਹੌਲੀ ਹੌਲੀ ਸਬ ਠੀਕ ਹੋ ਜਾਵੇ ਗਾ ਤੇ ਬਾਕੀ ਜਿੰਨੇ ਪੈਸੇ ਸਾਡੇ ਕੋਲ ਸੀ ਓਨਾ ਨੁੰ ਦੇ ਦਿਤੇ ਪਰ 6-7 ਦਿਨ ਬਾਦ ਹੀ ਸਾਨੂੰ ਪਤਾ ਲੱਗਾ ਕਿ ਦੋਨੋ ਆਪਣੇ ਆਪਣੇ ਘਰ ਵਾਪਸ ਆ ਗਏ ਨੇ ਦੋਨੋ ਆਪਸ ਚ ਲੜ ਪਏ ਸੀ ਵੱਖ ਵੱਖ ਰਹਿਣ ਦਾ ਫੈਸਲਾ ਕੀਤਾ ਵਾ,,


ਓਧਰ ਕੁੜੀ ਵਾਲੇਆ ਲੇ ਸਾਡੇ ਤੇ ਕੇਸ ਕਰਤਾ ,,ਤੇ ਕੁੜੀ ਵੀ ਕਹਿੰਦੀ ਕਿ ਏ ਤਿੰਨੇ ਮੈਨੂੰ ਜਬਰ ਦਸਤੀ ਲੈ ਕੇ ਗਏ ਸੀ,, ਸਾਡੇ ਘਰ ਬਾਰ ਬਾਰ ਪੁਲਿਸ ਆ ਕੇ ਘਰਦਿਆ ਨੂੰ ਪਰੇਸ਼ਾਨ ਕਰੇ ਕਿ ਮੁੰਡਾ ਪੇਸ਼ ਕਰੋ ਖੈਰ ਆਖਿਰ ਆਸੀ ਥਾਣੇ ਪੇਸ਼ ਹੋਏ ਤੇ ਸਾਡੇ ਤੇ ਕੇਸ ਪਾ ਕੇ ਜੇਲ ਭੇਜਤਾ ,,

ਤਿੰਨ ਮਹੀਨੇ ਬਾਦ ਜਮਾਨਤ ਤੇ ਬਾਹਰ ਆਏ ਆਸੀ, ਨਾਲੇ ਘਰੋ ਗਾਲ਼ਾ ਖਧੀਆ ਤੇ ਨਾਲ਼ੇ ਸਕੂੂਲ ਛੁੱਟ ਗਿਆ ਪਰ ਜੇ ਪਿਆਰ ਬੱਸ ਕੁਛ ਦਿਨ ਇਕੱਠੇ ਸੌ ਕੇ ਤੇ ਆਪਣੀ ਹਵਸ ਮਿਟਾ ਕੇ ਖਤਮ ਹੋ ਜਾਦਾ ਤਾ ਰੱਬ ਏਸ ਪਿਆਰ ਤੋਂ ਦੂਰ ਹੀ ਰੱੱਖੇ


Posted

in

by

Tags: