20 ਸਾਲਾ ਰਣਕੀਰਤ ਸਿੰਘ ਦੀ ਮਹਿਲਾ ਦੋਸਤ ਨੇ ਦੱਸੀ ਸਾਰੀ ਕਹਾਣੀ, ਜਾਰੀ ਕੀਤੀ ਵੀਡੀਓ

ਹੁਣੇ ਹੁਣੇ ਆਈ ਤਾਜਾ ਵੀਡੀਓ……..

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ

ਰਣਕੀਰਤ ਸਿੰਘ, 20 ਜੋ ਕਿ ਬਰੈਂਪਟਨ ਬੇਸਬਾਲ ਬੱਲਿਆਂ  ਨਾਲ ਸਬੰਧਤ ਹਮਲੇ ਦੇ ਸੰਬੰਧ ਵਿਚ ਵਾਂਟੇਡ ਹੈ, ਦੀ ਮਹਿਲਾ ਦੋਸਤ, ਰਵਨੀਤ ਨੇ ਸੋਸ਼ਲ ਮੀਡੀਆ ਸਾਈਟ ‘ਤੇ ਵੀਡੀਓ ਪਾ ਕੇ ਆਪਣਾ ਪੱਖ ਰੱਖਿਆ ਹੈ।

ਉਸਦਾ ਕਹਿਣਾ ਹੈ ਕਿ ਇਹ ਲੜ੍ਹਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਉਸਨੇ ਕੀਜੀਜੀ ਨਾਮੀ ਐਪ ‘ਤੇ ਘਰ ਲੱਭਿਆ ਅਤੇ ਉਸ ਘਰ ਨੂੰ ਕਿਰਾਏ ‘ਤੇ ਲੈ ਲਿਆ। ਵੀਡੀਓ ਦੀ ਮੰਨੀਏ ਤਾਂ ਲੜਕੀ ਦਾ ਕਹਿਣਾ ਹੈ ਕਿ ਰੀਅਲ ਇਸਟੇਟ ਏਜੰਟ ਨੂੰ ਜਦ ਹੀ ਪਤਾ ਲੱਗਿਆ ਕਿ ਉਹ ਇਸ ਘਰ ਵਿੱਚ ਇਕੱਲੀ ਰਹੇਗੀ ਤਾਂ ਉਸਨੇ ਇਤਰਾਜ਼ਯੋਗ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਪਹਿਲਾਂ ਲੜਕੀ ਨੇ ਇਸ ‘ਤੇ ਧਿਆਨ ਨਾ ਦੇਣਾ ਠੀਕ ਸਮਝਿਆ ਪਰ ਫਿਰ ਵੀ ਮਕਾਨ ਮਾਲਕ ਮੈਸੇਜ ਭੇਜਣ ਤੋਂ ਨਹੀਂ ਹਟਿਆ ਅਤੇ ਉਸਨੂੰ ਮਿਲਣ ਲਈ ਬੁਲਾਉਣ ਲੱਗਿਆ।

ਸਵੇਰੇ ਰੀਅਲ ਇਸਟੇਟ ਏਜੰਟ ਨੇ ਕਿਹਾ ਕਿ ਉਸਨੇ ਸ਼ਰਾਬ ਦੇ ਨਸ਼ੇ ‘ਚ ਅਜਿਹਾ ਕੀਤਾ ਹੈ।

ਜਦੋਂ ਰਵਨੀਤ ਨੇ ਸਾਰੀ ਗੱਲ ਆਪਣੇ ਦੋਸਤ ਰਣਕੀਰਤ ਨੂੰ ਦੱਸੀ ਤਾਂ ਫੋਨ ‘ਤੇ ਉਹਨਾਂ ਦੀ ਬਹਿਸ ਹੋਣ ਦਾ ਨਤੀਜਾ ਇਹ ਨਿਕਲਿਆ ਕਿ ਰੀਅਲ ਇਸਟੇਟ ਏਜੰਟ ਰਾਤ ਨੂੰ ਹੀ ….. ਉਸਨੂੰ ਚੈੱਕ ਵਾਪਸ ਲੈਣ ਲਈ ਜ਼ੋਰ ਪਾਉਣ ਲੱਗਿਆ।

ਇਸ ‘ਤੇ ਜਦੋਂ ਰਣਕੀਰਤ ਉਸਨੂੰ ਮਿਲਣ ਗਿਆ ਤਾਂ ਇਹ ਮੁਲਾਕਾਤ ਲੜ੍ਹਾਈ ‘ਚ ਤਬਦੀਲ ਹੋ ਗਈ, ਜਿਸ ਵਿਚ ਤਿੰਨ ਲੋਕ ਜ਼ਖ਼ਮੀ ਹੋਏ ਹਨ…..। ਸਾਰੇ ਤਿੰਨ ਪੀੜਤ ਬ੍ਰੈਂਪਟਨ ਖੇਤਰ ਦੇ ਹਨ।

ਦੱਸ ਦੇਈਏ ਕਿ ਇਸ ਮਾਮਲੇ ‘ਚ ਪੁਲਿਸ ਨੇ ਦੋਸ਼ੀਆਂ ਨੂੰ ਵਕੀਲ ਨਾਲ ਸੰਪਰਕ ਕਰਨ ਅਤੇ ਜਾਂਚਕਰਤਾਵਾਂ ਨੂੰ ਆਪਣੇ ਸੁਰੱਖਿਅਤ ਸਮਰਪਣ ਦੀ ਵਿਵਸਥਾ ਕਰਨ ਲਈ ਬੇਨਤੀ ਕੀਤੀ ……….।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: