Categories
Information

ਹੁਣੇ ਹੁਣੇ ਆਈ ਵੱਡੀ ਖਬਰ… ਦੇਖੋ ਸੁਖਬੀਰ ਬਾਦਲ ਨੇ!!!

ਹੁਣੇ ਹੁਣੇ ਆਈ ਵੱਡੀ ਖਬਰ… ਦੇਖੋ ਸੁਖਬੀਰ ਬਾਦਲ ਨੇ!!!

ਹੁਣੇ ਹੁਣੇ ਆਈ ਵੱਡੀ ਖਬਰ ਦੇਖੋ ਸੁਖਬੀਰ ਬਾਦਲ ਨੇ ਦਿੱਤੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਚੁਣੌਤੀ…ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਬਾਦਲ ਪਰਿਵਾਰ ਅਤੇ ਮਜੀਠੀਆ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਹਾਲੇ ਤੱਕ ਚੁੱਪ ਹਨ ਪ੍ਰੰਤੂ ਜੇਕਰ ਅਕਾਲੀ ਦਲ ਨੇ ਆਪਣੀ ਹੱਦ ਪਾਰ ਕੀਤੀ ਤਾਂ ਉਹ ਇਨ੍ਹਾਂ ਦੇ ਸਾਰੇ ਭੇਦ ਜਾਣਦੇ ਹਨ ਅਤੇ ਫਿਰ ਘਰ ਦਾ ਭੇਤੀ ਲੰਕਾ ਢਾਇ ਵਾਲੀ ਕਹਾਵਤ ਅਨੁਸਾਰ ਉਹ ਬਾਦਲ ਪਰਿਵਾਰ ਦੇ ਸਾਰੇ ਭੇਦ ਖੋਲ੍ਹ ਸਕਦੇ ਹਨ।

ਖਬਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਵਿੱਚ ਮਨਪ੍ਰੀਤ ਬਾਦਲ ਤੈਅ ਵਿੱਚ ਆ ਗਏ ਅਤੇ ਉਨ੍ਹਾਂ ਨੇ ਬਾਦਲ ਪਰਿਵਾਰ ਉੱਪਰ ਤਿੱਖੇ ਸ਼ਬਦੀ ਵਾਰ ਕੀਤੇ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਮਨਪ੍ਰੀਤ ਬਾਦਲ ਨੇ ਅਜਿਹਾ ਵੀ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸੁਰਿੰਦਰ ਕੌਰ ਦਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸੀ ਅਤੇ ਨਾਲ ਹੀ ਮਨਪ੍ਰੀਤ ਬਾਦਲ ਵੱਲੋਂ ਅਜਿਹਾ ਵੀ ਕਿਹਾ ਗਿਆ ਕਿ ਸਰਦਾਰਨੀ ਸੁਰਿੰਦਰ ਕੌਰ ਦੇ ਭੋਗ ਉੱਪਰ ਲੰਗਰ ਵੀ ਐੱਸਜੀਪੀਸੀ ਵੱਲੋਂ ਲਗਾਇਆ ਗਿਆ ਸੀ।

ਮਨਪ੍ਰੀਤ ਬਾਦਲ ਦੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖ ਕੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਦੇਖੋ ਸੁਖਬੀਰ ਸਿੰਘ ਬਾਦਲ ਨੇ ਆਪਣੀ ਇਸ ਪੋਸਟ ਵਿੱਚ ਕੀ ਲਿਖਿਆ“ਮੈਂ ਵਿੱਤ ਮੰਤਰੀ ਪੰਜਾਬ, ਮਨਪ੍ਰੀਤ ਸਿੰਘ ਬਾਦਲ ਨੂੰ ਚੁਣੌਤੀ ਦਿੰਦਾ ਹਾਂ ਕਿ ਜਾਂ ਤਾਂ ਉਹ ਸਰਦਾਰਨੀ ਸੁਰਿੰਦਰ ਕੌਰ ਦੀ ‘ਅੰਤਿਮ ਅਰਦਾਸ’ ਸਮਾਗਮ ਮੌਕੇ ਭੋਗ ਬਾਰੇ ਲਗਾਏ ਆਪਣੇ ਦੋਸ਼ਾਂ ਨੂੰ ਸਾਬਤ ਕਰ ਦੇਣ, ਨਹੀਂ ਤਾਂ ਰਾਜਨੀਤੀ ਛੱਡ ਦੇਣ। ਮੈਂ ਐਲਾਨ ਕਰਦਾ ਹਾਂ ਕਿ ਜੇਕਰ ਮਨਪ੍ਰੀਤ ਇਹ ਗੱਲਾਂ ਸਾਬਤ ਕਰ ਦੇਣ, ਤਾਂ ਮੈਂ ਸਦਾ ਲਈ ਰਾਜਨੀਤੀ ਛੱਡ ਦਿਆਂਗਾ।
ਜਦੋਂ ਮਨਪ੍ਰੀਤ ਨੂੰ ਬਜਟ ਉੱਤੇ ਸਾਡੇ ਤਰਕ ਪੂਰਨ ਹਮਲੇ ਦਾ ਜਵਾਬ ਨਹੀਂ ਆਇਆ, ਤਾਂ ਉਸਨੇ ਆਪਣਾ ਸਾਰਾ ਜ਼ੋਰ ਆਪਣੇ ਸਿਆਸੀ ਗੁਰੂ ਅਤੇ ਪਿਤਾ ਸਮਾਨ ਬਜ਼ੁਰਗ ਸ.ਪਰਕਾਸ਼ ਸਿੰਘ ਬਾਦਲ ਖ਼ਿਲਾਫ਼ ਅੱਗ ਉਗਲਣ ‘ਤੇ ਲਗਾ ਦਿੱਤਾ ਜਿਹਨਾਂ ਨੂੰ ਕਿ ਮਨਪ੍ਰੀਤ ਨੂੰ ਸਿਆਸਤ ਵਿੱਚ ਲਿਆਉਣ ਦਾ ਸਿਹਰਾ ਜਾਂਦਾ ਹੈ। ਇਸ ਗੱਲ ਦੀ ਦੁਨੀਆ ਗਵਾਹ ਹੈ ਕਿ ਸਰਦਾਰਨੀ ਸੁਰਿੰਦਰ ਕੌਰ ਨੇ ਗ਼ਰੀਬਾਂ, ਲੋੜਵੰਦਾਂ ਅਤੇ ਸ਼ਰਧਾਲੂਆਂ ਲਈ ਲੰਗਰਾਂ ਦੀ ਇੱਕ ਲੰਮੀ ਲੜੀ ਚਲਾਈ। ਇਹ ਕਹਿਣਾ ਕਿ ਉਹਨਾਂ ਦੇ ਭੋਗ ਮੌਕੇ ਲੰਗਰ ਐਸਜੀਪੀਸੀ ਤੋਂ ਆਇਆ ਸੀ,ਬਿਲਕੁਲ ਝੂਠ ਮੂਠ ਘੜੀ ਹੋਈ, ਬੇਹੱਦ ਸ਼ਰਮਨਾਕ ਗੱਲ ਹੈ। ਮੈਨੂੰ ਦੁੱਖ ਲੱਗਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਮਨਪ੍ਰੀਤ ਆਪਣੀ ਭੜਾਸ ਕੱਢਣ ਲਈ ਕਿਸ ‘ਗੰਵਾਰਪੁਣੇ’ ਵਾਲੀਆਂ ਹਰਕਤਾਂ ‘ਤੇ ਉੱਤਰ ਆਇਆ ਹੈ। ਉਸਦੇ ਬਿਆਨਾਂ ਵਿੱਚ ਈਰਖਾ ਅਤੇ ਘਟੀਆ ਸਰੀਕੇਬਾਜੀ ਦੀ ਕੜਵਾਹਟ ਭਰੀ ਪ੍ਰਤੀਤ ਹੁੰਦੀ ਹੈ। ਸਭ ਤੋਂ ਵੱਧ ਦੁੱਖ ਮੈਨੂੰ ਇਸ ਗੱਲ ਦਾ ਹੁੰਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਬਚੇ ਰਹਿਣ ਜਾਂ ਵਫ਼ਾਦਾਰੀ ਸਾਬਤ ਕਰਨ ਲਈ ਮਨਪ੍ਰੀਤ ਬਾਦਲ ਪਰਿਵਾਰ ਨਾਲ ਗ਼ੱਦਾਰੀ ਬੜੇ ‘ਮਾਣ’ ਨਾਲ ਕਰ ਰਿਹਾ ਹੈ।”ਸੁਖਬੀਰ ਸਿੰਘ ਬਾਦਲ ਦੀ ਉਪਰੋਕਤ ਪੋਸਟ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਕਹੀ ਗਈ ਇਹ ਗੱਲ ਨੇ ਉਨ੍ਹਾਂ ਨੂੰ ਕਾਫੀ ਹਰਟ ਕੀਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਕਹੀ ਇਸ ਗੱਲ ਦੇ ਸਬੰਧ ਵਿੱਚ ਕੀ ਜਵਾਬ ਦਿੰਦੇ ਹਨ।

ਵਿਧਵਾ ਭਾਬੀ ਨਾਲ ਦਿਓਰ ਗਲਤ ਕੰਮ ਕਰਦਾ ਸੀ ਅਕੀ ਹੋਈ ਵਿਚਾਰੀ ਨੇ ਬਣਾਈ ਵੀਡੀਓ ਤੇ ਖੋਲੀ ਪੋਲ (ਵੀਡੀਓ ਬਚੇ ਨਾ ਦੇਖਣ )

ਵਿਧਵਾ ਭਾਬੀ ਨਾਲ ਦਿਓਰ ਗਲਤ ਕੰਮ ਕਰਦਾ ਸੀ ਅਕੀ ਹੋਈ ਵਿਚਾਰੀ ਨੇ ਬਣਾਈ ਵੀਡੀਓ ਤੇ ਖੋਲੀ ਪੋਲ (ਵੀਡੀਓ ਬਚੇ ਨਾ ਦੇਖਣ )

यूपी के रामपुर में एक युवती ने अपने देवर पर शादी की झांसा देकर शोषण करने का आरोप लगाया है. युवती ने पुलिस को एक वीडियो भी दिखाया जिसमें देवर उसे अकेला पाकर उसके साथ छेड़छाड़ की कोशिश कर रहा है. फिलहाल पुलिस ने केस दर्ज कर युवक को गिरफ्तार कर लिया है.

ये पूरा मामला रामपुर के थाना शहजादनगर का है जहां एक युवती के पति की बीमारी के कारण एक साल पहले मौत हो गई थी. पति की मौत के बाद पीड़ित युवती से उसके देवर ने शादी करने का वादा किया, लेकिन कुछ समय बाद ही युवती के देवर ने अपने रंग दिखाने शुरू कर दिए. देवर, युवती को शादी का झांसा देकर उसका शोषण करने लगा.

युवती ने जब अपने देवर से शादी की बात की तो वो युवती को टालता रहा. पीड़ित युवती ने अपने देवर द्वारा शोषण करने का खुद वीडयो बनाकर पुलिस को दिया और आरोपी देवर के खिलाफ मुक़दमा दर्ज करवाया. युवती की शिकायत के आधार पर पुलिस ने युवक पर शोषण करने का आरोप दर्लज कर उसे गिरफ्गातार कर लिया है.

Categories
Fun Time

ਢਿੱਡੀ ਪੀੜਾਂ ਪਾਉਣ ਵਾਲੇ ਪਤੰਦਰਾਂ ਦੀਆਂ 14 ਫੋਟੋਆਂ ਦੇਖੋ

ਢਿੱਡੀ ਪੀੜਾਂ ਪਾਉਣ ਵਾਲੇ ਪਤੰਦਰਾਂ ਦੀਆਂ 14 ਫੋਟੋਆਂ ਦੇਖੋ

Funny Pictures >>>>>>>>>>>

1

2

3

4

5

6

7

8

9

10

11

12

13

Categories
Fun Time

ਆਹ ਤਾਂ 15 ਲੋਕਾਂ ਨੇ ਹੱਦ ਹੀ ਕਰਤੀ ਕੋਈ ਹਾਲ ਨਹੀਂ ਦੇਖੋ ਤਸਵੀਰਾਂ…

ਆਹ ਤਾਂ 15 ਲੋਕਾਂ ਨੇ ਹੱਦ ਹੀ ਕਰਤੀ ਕੋਈ ਹਾਲ ਨਹੀਂ ਦੇਖੋ ਤਸਵੀਰਾਂ…

1

2

3

4

5

6

7

8

9

10

11

12

13

14

15

Categories
Information

ਸੁਹਾਗਰਾਤ ਨੂੰ ਜੋ ਇਸ ਕੁੜੀ ਨਾਲ ਹੋਇਆ ਸੁਣਕੇ ਹੋਸ਼ ਉਡ ਜਾਣਗੇ – ਦੇਖੋ ਕੋਈ ਘਰਵਾਲਾ ਕਿਸ ਹੱਦ ਤਕ ਗਿਰ ਸਕਦਾ

ਸੁਹਾਗਰਾਤ ਨੂੰ ਜੋ ਇਸ ਕੁੜੀ ਨਾਲ ਹੋਇਆ ਸੁਣਕੇ ਹੋਸ਼ ਉਡ ਜਾਣਗੇ – ਦੇਖੋ ਕੋਈ ਘਰਵਾਲਾ ਕਿਸ ਹੱਦ ਤਕ ਗਿਰ ਸਕਦਾ

ਇਹ ਘਟਨਾ ਹਰਿਆਣਾ ਦੇ ਸਿਰਸਾ ਦੀ ਹੈ ਜਿਥੇ ਇੱਕ ਨਵ ਵਿਆਹੀ ਕੁੜੀ ਨਾਲ ਉਸਦੇ ਸਹੁਰੇ ਪਰਿਵਾਰ ਵਲ੍ਹੋ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੁੜੀ ਨੇ ਅਜੇਹੀ ਹਰਕਤ ਕਰਕੇ ਪ੍ਰਸ਼ਾਸ਼ਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।

ਜਦੋਂ ਇਸ ਸਾਰੇ ਮਾਮਲੇ ਬਾਰੇ ਆਰੋਪੀਆਂ ਨਾਲ ਗਲ੍ਹਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਸਾਰਾ ਕੁਝ ਝੂਠ ਹੈ ਅਤੇ ਕੁੜੀ ਨਾਲ ਅਜਿਹਾ ਕੁਛ ਵੀ ਨਹੀਂ ਹੋਇਆ । ਇਹ ਕੁੜੀ ਝੂਠ ਬੋਲ ਰਹੀ ਹੈ ।

ਹੁਣ ਸੱਚ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਾਏਗਾ । ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ FIR ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ।
ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ RTV ਚੈੱਨਲ ਵਲ੍ਹੋ ਵਿਸ਼ੇਸ਼ ਵੀਡੀਓ ਰਿਪੋਰਟ

Categories
Fun Time

ਥੋੜੀ ਜਿਹੀ ਲਾਪਰਵਾਹੀ ਪੈ ਗਈ ਭਾਰੀ ਇਨ੍ਹਾਂ 10 ਲੋਕਾਂ ਤੇ ਦੇਖੋ ਕੀ ਹੋਇਆ….

ਥੋੜੀ ਜਿਹੀ ਲਾਪਰਵਾਹੀ ਪੈ ਗਈ ਭਾਰੀ ਇਨ੍ਹਾਂ 10 ਲੋਕਾਂ ਤੇ ਦੇਖੋ ਕੀ ਹੋਇਆ…

सोशल मीडिया पर आये दिन कुछ न कुछ अजीब तरह की घटनाएँ देखने को मिलती रहती हैं. जिन्हें देखने के बाद लोगों के होश उड़ जाते हैं. कभी-कभी तो यहाँ इस तरह की खबरें भी पढ़ने व देखने को मिलती हैं जिनसे लोगों को सीख लेनी चाहिए.

ये घटनाएँ लोगों के लिए सबक होती हैं. आज हम आपको कुछ तस्वीरें दिखाने जा रहे हैं जिन्हें ZOOM करके देखने के बाद आपके भी होश उड़ जायेंगे और आपको भी उनसे सीख मिलेगी. ये तस्वीरें इन दिनों सोशल मीडिया पर जमकर वायरल हो रही हैं.

एक तरफ तो लोग इन तस्वीरों को देखकर हँसते-हँसते लोट-पोट हो जाते हैं, वहीँ कुछ लोग देखकर हैरान भी हैं. आइये दिखाते हैं आपको वो तस्वीरें..

जिस व्यक्ति को आप देख रहे हैं. ये चीन के फुकिंग शहर का है. इसको वाशिंग मशीन करने की सनक चडी. जिसके बाद ये उसमें चला तो गया फिर बाद में इसका सिर मशीन के टब में फंस गया.

इसके बाद दमकल कर्मियों ने 40 मिनट की मेहनत के बाद इनको सकुशल बाहर निकाला. तो इस तरह का कोई भी कदम ना उठायें नहीं तो आपके साथ भी ये अनहोनी हो सकती है.

पहले तो इस फोटो को देखने के बाद लोगों के होश उड़ गये. जब लोगों ने इस लड़की के फंसने की सच्चाई जानी तो सभी के होश उड़ गये. ये फोटो उन लड़कियों को सबक है जो सड़क किनारे चलते मोबाइल में इतनी मग्न हो जाती हैं

जिन्हें कुछ दिखाई नहीं देता और फिर वह इस तरह की घटना का शिकार होती हैं. इस महिला के साथ भी ऐसा ही कुछ हुआ. इसीलिए सड़क पर मोबाइल चलाते वक्त सतर्कता बरतें.

कुछ बच्चे इस के होते हैं जो घरवालों के लाख समझाने के बाद भी शरारत करने से बाज नहीं आते हैं. ये बच्चा भी उन्ही में से था और इसने अपना सिर फंसा लिया जिसके बाद काफी मशक्कत के करके इसे बाहर निकाला गया.

भालू ऐसा जानवर है जो इंसानों से दूर ही रहता है लेकिन खाने की तलाश में वह कभी-कभी भीड़-भाड़ या रिहायशी इलाकों में पहुंच जाता है.

अमेरिका के मैरीलैंड में भी यह भालू खाने की तलाश में निकल गया. जिसके बाद दूध के डिब्बे में अपना सिर फंसा बैठा. रेस्क्यू ने वहां पहुंचकर बड़ी मशक्कत के बाद इसे बाहर निकाला.

कुत्ता ऐसा जानवर जिसे सबसे ज्यादा समझदार समझा गया है. ये इंसानों के साथ बहुत ही घुल-मिलके रहता है. ये किसी भी तरह की मस्ती करने का कोई मौका नहीं छोड़ता है.

मस्ती करने के चक्कर में यह कुत्ता अपना सिर टायर के रिम में फंसा लेता है. फिर बाद में बड़ी मुश्किल लोग इसे बाहर निकालते हैं.

इस जानवर को आप zoom करके देखेंगे तो हैरान रह जायेंगे. ये कोई छोटा-मोटा जानवर नहीं बल्कि तेंदुआ है. आजकल बड़ी मात्रा में लोग तेजी से जंगलों को खत्म करके शहरीकरण कर रहे हैं.

ऐसे में जानवरों को काफी परेशानी का सामना करना पड़ रहा है. तेंदुए खाने और पानी की तलाश में शहर आ जाते हैं. ऐसा ही इस तेंदुए के साथ हुआ जो पानी की तलाश में शहर जा पहुंचा. वहां पहुंचने के बाद ये अपने सिर पानी के मटके में फंसा बैठता है.

जिसके बाद कुछ इस तरह इसका तमाशा बना. फिर वन विभाग की टीम ने पहुंचकर इस मटके से तेंदुए को आजाद किया

Categories
Information

ਪੁਲਿਸ ਨੇ ਅਨਮੋਲ ਮਾਨ ਤੇ ਸੁਰਜੀਤ ਖਾਨ ਕਿਉਂ ਸੱਦੇ ਥਾਣੇ ?…

ਪੁਲਿਸ ਨੇ ਅਨਮੋਲ ਮਾਨ ਤੇ ਸੁਰਜੀਤ ਖਾਨ ਕਿਉਂ ਸੱਦੇ ਥਾਣੇ ?…

ਡਾਇਰੈਕਟਰ ਜਨਰਲ ਪੰਜਾਬ ਪੁਲਿਸ(ਡੀ.ਜੀ.ਪੀ) ਸੁਰੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਗਾਇਕਾਂ/ਕਲਾਕਾਰਾਂ ਨਾਲ ਮੀਟਿੰਗ ਕੀਤੀ ਗਈ। ਐਸ.ਐਸ.ਪੀ ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਮੀਟਿੰਗ ਕਰਵਾਉਣ ਦਾ ਮੁੱਖ ਮੰਤਵ ਦੱਸਦਿਆਂ ਕਿਹਾ ਕਿ ਕੁਝ ਗਾਇਕ ਆਪਣੇ ਗਾਣਿਆਂ ਅਤੇ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨਾਲ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਹ ਪਹਿਲ ਕਦਮੀ ਕੀਤੀ ਹੈ ਤਾਂ ਜੋ ਇਸ ਮਾੜੇ ਰੁਝਾਨ ਨੂੰ ਰਹਿੰਦੇ ਸਮੇਂ ‘ਚ ਹੀ ਠੱਲ੍ਹ ਪਾਈ ਜਾ ਸਕੇ। ਡੀ.ਜੀ.ਪੀ ਸੁਰੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਲਦੀਪ ਸਿੰਘ ਐਸ.ਐਸ.ਪੀ ਮੋਹਾਲੀ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਗਾਇਕ ਸੁਰਜੀਤ ਖਾਨ, ਗਿੱਲ ਹਰਦੀਪ, ਅਨਮੋਲ ਗਗਨ ਮਾਨ, ਰਾਜਬੀਰ ਢਿਲੋਂ, ਸ਼ਮਿੰਦਰ ਸ਼ਮੀ, ਸਮੀਰ ਸਮੇਤ ਹੋਰ ਕਲਾਕਾਰ ਵੀ ਮੌਜੂਦ ਸਨ।

ਕਲਾਕਾਰਾਂ ਨੇ ਕਿਹਾ ਕਿ ਗਾਇਕਾਂ ਵੱਲੋਂ ਗਾਣਿਆਂ ਅਤੇ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਬਹੁਤ ਗ਼ਲਤ ਹੈ ਤੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਦੇ ਹਿੱਤ ਵਿੱਚ ਅਜਿਹੇ ਗਾਣਿਆਂ ‘ਤੇ ਰੋਕ ਲੱਗਣੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਇਸ ਪਹਿਲ ਕਦਮੀ ਦੀ ਭਰਪੂਰ ਸ਼ਲਾਘਾ ਕੀਤੀ।

ਕਲਾਕਾਰਾਂ ਨੇ ਬੰਦੂਕ, ਗੈਂਗਸਟਰ ਅਤੇ ਨਸ਼ਿਆਂ ਦਾ ਗੁਣਗਾਨ ਕਰਨ ਵਾਲੇ ਗੀਤ ਨਾ ਗਾਉਣ ਦਾ ਭਰੋਸਾ ਵੀ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਚਾਹਲ ਨੇ ਕਿਹਾ ਕਿ ਗਾਇਕਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਗੈਰ ਸਮਾਜਿਕ ਗਾਣੇ ਗਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗਾਇਕ ਅਤੇ ਕਲਾਕਾਰ ਅੱਗੇ ਵੱਧ ਕੇ ਸੂਬੇ ਵਿੱਚ ਇਕ ਸਕਰਾਤਮਕ ਮਾਹੌਲ ਤਿਆਰ ਕਰਨ ਤਾਂ ਜੋ ਸੂਬੇ ਦਾ ਨੌਜਵਾਨ ਭਟਕ ਨਾ ਸਕੇ ਅਤੇ ਨੌਜਵਾਨਾਂ ਵਿੱਚ ਅਜਿਹੇ ਗੀਤਾਂ ਦੇ ਪੈਂਦੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਨੌਜਵਾਨ ਹਮੇਸ਼ਾਂ ਸਹੀ ਰਾਹ ‘ਤੇ ਚੱਲਣ ਤੇ ਅੱਗੇ ਵੱਧ ਕੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ।

Categories
Fun Time

ਜੇ ਵਿਆਹ ਤੋਂ ਬਾਅਦ ਹਫਤੇ ਵਿੱਚ 2 ਵਾਰ ਤੋਂ ਵੱਧ ਸੰਭੋਗ ਕਰਦੇ ਹੋ ਤਾਂ ਇਹ ਪੋਸਟ ਜਰੂਰ ਦੇਖੋ

ਜੇ ਵਿਆਹ ਤੋਂ ਬਾਅਦ ਹਫਤੇ ਵਿੱਚ 2 ਵਾਰ ਤੋਂ ਵੱਧ ਸੰਭੋਗ ਕਰਦੇ ਹੋ ਤਾਂ ਇਹ ਪੋਸਟ ਜਰੂਰ ਦੇਖੋ

ਜੇ ਵਿਆਹ ਤੋਂ ਬਾਅਦ ਹਫਤੇ ਵਿੱਚ 2 ਵਾਰ ਤੋਂ ਵੱਧ ਸੰਭੋਗ ਕਰਦੇ ਹੋ ਤਾਂ ਇਹ ਪੋਸਟ ਜਰੂਰ ਦੇਖੋ ਕਹਿੰਦੇ ਹਨ ਕਿ ਇਸ ਦੁਨੀਆਂ ਵਿਚ ਪਤੀ ਪਤਨੀ ਤੋਂ ਪਿਆਰਾ ਕੋਈ ਰਿਸ਼ਤਾ ਨਹੀਂ ਹੁੰਦਾ ਅਤੇ ਉਸਦੇ ਨਾਲ ਹੀ ਇਹ ਗੱਲ ਤਾਂ ਸਭ ਜਾਣਦੇ ਹਨ ਕਿ ਇੱਕ ਪਤੀ ਅਤੇ ਪਤਨੀ ਦੇ ਰਿਸ਼ਤੇ ਵਿਚ ਹੋਰ ਜਿਆਦਾ ਮਜਬੂਤੀ ਲਿਆਉਣ ਦੇ ਲਈ ਯੌਨ ਸੰਬੰਧ ਬਣਾਉਣਾ ਜਿਆਦਾ ਜਰੂਰੀ ਹੈ |ਅੱਜ-ਕੱਲ ਬਿਜੀ ਹੋਣ ਦੀ ਵਜਾ ਨਾਲ ਬਹੁਤ ਸਾਰੇ ਲੋਕ ਆਪਣੇ ਸਾਥੀ ਨੂੰ ਉਹਨਾਂ ਸਮਾਂ ਨਹੀਂ ਦੇ ਪਾਉਂਦੇ ਜਿੰਨਾਂ ਉਸਨੂੰ ਦੇਣਾ ਚਾਹੀਦਾ ਹੈ | ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਕਿਸੇ ਵੀ ਰਿਸ਼ਤੇ ਵਿਚ ਤਦ ਮਜਬੂਤੀ ਆਉਂਦੀ ਹੈ ਜਦ ਤੁਸੀਂ ਆਪਣੇ ਸਾਥੀ ਨੂੰ ਪੂਰੀ ਤਰਾਂ ਨਾਲ ਆਪਣਾ ਸਮਾਂ ਦਿੰਦੇ ਹੋ |ਤੁਹਾਨੂੰ ਆਪਣੇ ਸਾਥੀ ਨੂੰ ਭਾਵਨਾਤਮਕ ਅਤੇ ਸਰੀਰਕ ਦੋਨੋਂ ਹੀ ਤਰਾਂ ਦਾ ਸਮਾਂ ਦੇਣਾ ਚਾਹੀਦਾ ਹੈ | ਇਸਦੇ ਲਈ ਬਹੁਤ ਜਰੂਰੀ ਹੈ ਕਿ ਕਪਲਸ ਆਪਣੀ ਸੈਕਸ ਲਾਇਫ਼ ਨੂੰ ਚੰਗੀ ਬਣਾਉਣ ਤੋਂ ਇਲਾਵਾ ਸਰੀਰਕ ਸੰਬੰਧ ਬਣਾਉਣ ਦੀ ਪ੍ਰਕਿਰਿਆਂ ਨੂੰ ਵੀ ਸਾਫ਼-ਸੁਥਰਾ ਬਣਾਉਣ ,ਜਿਸ ਨਾਲ ਅੱਗੇ ਜਾ ਕੇ ਦੋਨਾਂ ਵਿਚ ਕਿਸੇ ਨੂੰ ਵੀ ਕੋਈ ਦਿੱਕਤ ਨਾ ਹੋਵੇ ,ਕਿਉਂ ਕਿ ਬਹੁਤ ਵਾਰ ਉਤਸੁਕਤਾ ਵਿਚ ਸਰੀਰਕ ਸੰਬੰਧ ਬਣਾਉਣ ਦੇ ਦੌਰਾਨ ਲੋਕ ਸਾਫ਼-ਸਫਾਈ ਉੱਪਰ ਬਿਲਕੁਲ ਵੀ ਧਿਆਨ ਨਹੀਂ ਦੇ ਪਾਉਂਦੇ ,ਜਿਸਦੀ ਵਜਾ ਨਾਲ ਆਉਣ ਵਾਲੇ ਭਵਿੱਖ ਵਿਚ ਉਹਨਾਂ ਦੀ ਸਿਹਤ ਉੱਪਰ ਬੂਰਾ ਅਸਰ ਪੈਂਦਾ ਹੈ |ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਗੱਲਾਂ ਤੁਹਾਨੂੰ ਯੌਨ ਸੰਬੰਧ ਦੇ ਬਾਰੇ ਸ਼ਾਇਦ ਹੀ ਪਤਾ ਹੋਣ |ਸੰਭੋਗ ਨਾਲ ਹੋਣ ਵਾਲੇ ਫਾਇਦੇ ਸੰਭੋਗ ਕਰਨ ਨਾਲ ਇਨਸਾਨ ਦੇ ਸਰੀਰ ਵਿਚ ਐਂਟੀ-ਬਾੱਡਿਜ ਬਣਦੇ ਹਨ ਜੋਉਸਨੂੰ ਸਿਹਤਮੰਦ ਰੱਖਣ ਵਿਚ ਮੱਦਦ ਕਰਦੇ ਹਨ ਅਤੇ ਨਾਲ ਹੀ ਸੰਭੋਗ ਕਰਨ ਨਾਲ ਭੁੱਖ ਵਧਦੀ ਹੈ ਅਤੇ ਯੌਨ ਸਿਹਤ ਵਿਸ਼ੇਸ਼ਕਾਰਾਂ ਦੇ ਅਨੁਸਾਰ ਯੌਨ ਰੂਪ ਨਾਲ ਸਕਿਰ ਲੋਕ ਅਨੇਕਾਂ ਲੋਕਾਂ ਦੀ ਤੁਲਣਾ ਵਿਚ ਘੱਟ ਬਿਮਾਰੀ ਹੁੰਦੇ ਹਨ |ਜੋ ਲੋਕ ਯੌਨ ਸੰਬੰਧ ਰੱਖਦੇ ਹਨ ,ਉਹਨਾਂ ਦਾ ਇੰਮਯੂਨ ਸਿਸਟਮ ਰੋਗਾਣੂਆਂ ,ਵਾਇਰਸ ਅਤੇ ਅਨੇਕਾਂ ਬਿਮਾਰੀ ਫੈਲਾਉਣ ਵਾਲੇ ਕਾਰਕਾਂ ਦੇ ਪ੍ਰਤੀ ਜਿਆਦਾ ਵਿਰੋਧ ਕਰਦੇ ਹਨ |ਸੈਕਸ ਤੋਂ ਇਲਾਵਾ ਤੁਹਾਡੇ ਇੰਮਯੂਨ ਨੂੰ ਹੋਰ ਵੀ ਚੀਜਾਂ ਸਿਹਤਮੰਦ ਬਣਾਉਂਦੀਆਂ ਹਨ ਅਤੇ ਸੰਭੋਗ ਕਰਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ | ਇਸਤਰੀ ਰੋਗਾਂ ਦੀ ਵਿਸ਼ੇਸ਼ਕਾਰ ਦੇ ਮੁਤਾਬਿਕ ਸੈਕਸ ਕਰਨ ਨਾਲ ਯੌਨ ਸੰਬੰਧ ਤਾਂ ਬੇਹਤਰ ਹੁੰਦੇ ਹੀ ਹਨ ਤੁਹਾਡੀ ਕਾਮਵਾਸ਼ਣਾ ਵਿਚ ਵੀ ਸੁਧਾਰ ਹੁੰਦਾ ਹੈ |ਔਰਤਾਂ ਵਿਚ ਸੈਕਸ ਕਰਨ ਨਾਲ ਯੋਨੀ ਵਿਚ ਲੁਬਰੀਕੇਸ਼ਨ ,ਖੂਨ ਪ੍ਰਵਾਹ ਅਤੇ ਲਚੀਲਾਪਣ ਵਧਦਾ ਹੈ ਜਿਸ ਨਾਲ ਸੈਕਸ ਕਰਨ ਵਿਚ ਅਨੰਦ ਤਾਂ ਆਉਂਦਾ ਹੈ ਨਾਲ ਹੀ ਸੰਭੋਗ ਕਰਨ ਦੀ ਇੱਛਾ ਵਿਚ ਵੀ ਵਾਧਾ ਹੁੰਦਾ ਹੈ |ਔਰਤ ਦੇ ਮੂਤਰਸ਼ਯ ਵਿਚ ਵੀ ਸੁਧਾਰ ਹੁੰਦਾ ਹੈ |ਸੈਕਸ ਸੰਬੰਧੀ ਬਿਮਾਰੀਆਂ ਤੋਂ ਬਚਣ ਦੇ ਲਈ ਪੇਲਵਿਕਫਲੋਰ ਦੀਆਂ ਮਾਸਪੇਸ਼ੀਆਂ ਦਾ ਮਜਬੂਤ ਹੋਣਾ ਬਹੁਤ ਮਹੱਤਵਪੂਰਨ ਹੈ ,ਜੋ ਲਗਪਗ 30% ਔਰਤਾਂ ਨੂੰ ਪ੍ਰਭਾਵਿਤ ਕਰੜਾ ਹੈ |ਚੰਗਾ ਯੌਨ ਸੰਬੰਧ ਇੱਕ ਕਸਰਤ ਦੀ ਤਰਾਂ ਹੈ ਜੋ ਤੁਹਾਡੇ ਪੇਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਲਾਭ ਪਹੁੰਚਾਉਂਦਾ ਹੈ |ਜਦ ਤੁਸੀਂ ਸੰਭੋਗ ਕਰਦੇ ਹੋ ਤਾਂ ਉਹਨਾਂ ਮਾਸਪੇਸ਼ੀਆਂ ਵਿਚ ਸੰਕੁਚਨ ਹੁੰਦਾ ਹੈ ਜਿਸ ਨਾਲ ਉਹ ਮਜਬੂਤ ਹੁੰਦੀਆਂ ਹਨ |ਸੈਕਸ ਕਸਰਤ ਦਾ ਬਹੁਤ ਚੰਗਾ ਰੂਪ ਹੈ |ਸੈਕਸ ਕਰਨ ਦੇ ਦੌਰਾਨ ਮਾਸਪੇਸ਼ੀਆਂ ਦਾ ਉਪਯੋਗ ਹੁੰਦਾ ਹੈ ਅਤੇ ਦਿਲ ਦੀ ਗਤੀ ਵੀ ਵਧਦੀ ਹੈ |ਦੂਸਰੇ ਸ਼ਬਦਾਂ ਵਿਚ ਸੈਕਸ ਦੇ ਦੌਰਾਨ 5 ਕਲੋਰੀ ਪ੍ਰਤੀ ਮਿੰਟ ਬਰਨ ਹੁੰਦੀ ਹੈ ਇਸ ਲਈ ਇਸਨੂੰ ਕਸਰਤ ਦੀ ਤਰਾਂ ਨਿਯਮਿਤ ਰੂਪ ਨਾਲ ਕਰਨ ਨਾਲ ਹੋਰ ਜਿਆਦਾ ਫਾਇਦੇ ਹੁੰਦੇ ਹਨ |ਖਾਸ ਤੌਰ ਤੇ ਵਜਨ ਘਟਣ ਦੇ ਲਈ | ਜੀਵਨ ਵਿਚ ਜੇਕਰ ਯੌਨ ਸੰਬੰਧ ਚੰਗੇ ਹੋਣ ਤਾਂ ਤੁਹਾਡਾ ਦਿਲ ਵੀ ਸਿਹਤਮੰਦ ਰਹਿੰਦਾ ਹੈ |ਤੁਹਾਡੀ ਦਿਲ ਦੀ ਗਤੀ ਨੂੰ ਸੰਚਾਰੂ ਰੂਪ ਨਾਲ ਚਲਾਉਣ ਦੇ ਨਾਲ-ਨਾਲ ਸੰਭੋਗ ਤੁਹਾਡੇ ਇਸਟ੍ਰੋਜਨ ਹਾਰਮੋਨਜ ਨੂੰ ਸੰਤੁਲਿਤ ਰੱਖਣ ਵਿਚ ਮੱਦਦ ਕਰੜਾ ਹੈ |ਇੱਕ ਅਧਿਐਨ ਦੇ ਮੁਤਾਬਿਕ ਜੋ ਲੋਕ ਹਫਤੇ ਵਿਚ ਦੋ ਵਾਰ ਸੈਕਸ ਕਰਦੇ ਹਨ ਉਹਨਾਂ ਦੇ ਦਿਲ ਦੇ ਰੋਗਾਂ ਦੇ ਕਾਰਨ ਮਰਨ ਦੀਆਂ ਸੰਭਾਵਨਾਂਵਾਂ ਘੱਟ ਹੁੰਦੀਆਂ ਹਨ ਜਦਕਿ ਜੋ ਸੈਕਸ ਵਿਚ ਬਹੁਤ ਘੱਟ ਰੁਚੀ ਰੱਖਦੇ ਸੀ |ਉਹਨਾਂ ਨੂੰ ਦਿਲ ਦੇ ਰੋਗਾਂ ਦਾ ਖਤਰਾ ਜਿਆਦਾ ਰਹਿੰਦਾ ਸੀ ਨਾਲ ਹੀ ਇਸ ਨਾਲ ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਘੱਟ ਹੋ ਸਕਦੀ ਹੈ |

Categories
Fun Time

ਆਹ ਤਾਂ 15 ਲੋਕਾਂ ਨੇ ਹੱਦ ਹੀ ਕਰਤੀ ਕੋਈ ਹਾਲ ਨਹੀਂ ਦੇਖੋ ਤਸਵੀਰਾਂ….

ਆਹ ਤਾਂ 15 ਲੋਕਾਂ ਨੇ ਹੱਦ ਹੀ ਕਰਤੀ ਕੋਈ ਹਾਲ ਨਹੀਂ ਦੇਖੋ ਤਸਵੀਰਾਂ….

10

9

8

7

6

5

4

3

2

हमे देखने को मिलती है जिन्हें

देखकर हम भी सोच पड़ते है की आखिर ये हो क्या रहा है. ऐसी ही कुछ तस्वीरें हम आपके लिए लाये है जिन्हें देखकर आप भी कहेंगे की ये को कुछ ज्यादा ही तूफानी हो गया.

जिम में कुछ नहीं रखा भाई बॉडी बनाने का असली तरीका ये है इस काम के लिए पूरी ट्रेनिंग की जरुरत होती है बचे घर पर न करे

मिल गयी सबसे समझदार महिला ये अगर ट्रेन को हाथ ना दे तो रुकेगी नहीं क्या

मुन्ना भाई mbbs पार्ट 2 एग्जाम में पास होने का इस से बढ़िया कोई उपाय नहीं है

नारी शक्ति की मिसाल है ये कोई हाथ लगा कर तो दिखाए

तो देखा एग्जाम में टॉप आने के लिए टॉप पर आकर पढ़ना चाहिए आज पता चला है लोगो के मेरिट कैसे आती थी

ये तो सुच में तूफानी हो गया भाई इस से जयादा तूफानी दोनों के घर जाने पर घर पर होगा इसके माँ बाप ने भी देख ली ये फोटोज

एक एक को चुन चुन कर मारूँगा दुश्मनो की खेर नहीं अब मुझसे कोई नहीं बच पायेगा

सेल्फी मेने लेली आज सर पर रहता मेरे ताज गाना तो सुना होगा आप ने आज वो सेल्फी देख भी लो मेरे भाई क्या क्या करती है लड़किया हद है

ठण्ड से बचने का इस से अच्छा कोई और तरीका हो ही नहीं सकता अगर हो आप के पास तो कमेंट में लिखे

अरे इस बुड़ाव को कोई समझाए इमरजेंसी द्वार उतरने के लिए होता है चढ़ने के लिए नहीं यार

किसी ने आज तक सच्चा प्यार नहीं देखा होगा सच्चे प्यार की मिसाल तो ये है भाई एक पल भी दूर न रहा जाये

एक कहवात तो आप ने सुनी होगी चोरे के आगे कोई ताला नहीं होता आज देख भी लो तीन पति खेलेन के लिए जान दाव पर लगा दी साला पानी के अंदर आ गए पुलिस से बचने के लिए ये तो भयकर वाला तूफानी है भाई

वो कहावत सुनी है न आप ने जब गीदड़ की मोत आती है तो वो सहर की और भागता है यहाँ कुछ ऐसा ही हो रहा है

अपनी किश के चाकर में बेटे को तो लटका दिया न

भाई अब इस बेजुबान से और क्या क्या करवाओगे