Categories
Fun Time

instagram ਤੇ ਇਸ ਕੁੜੀ ਦੇ ਕਰੋੜਾਂ ਲੋਕ ਹਨ ਦੀਵਾਨੇ। ਦੇਖੋ ਫੋਟੋਆਂ…

instagram ਤੇ ਇਸ ਕੁੜੀ ਦੇ ਕਰੋੜਾਂ ਲੋਕ ਹਨ ਦੀਵਾਨੇ। ਦੇਖੋ ਫੋਟੋਆਂ…

1

2

3

4

5

6

7

8

9

10

11

12

13

14

15

16

17

18

19

20

21

22

Categories
Fun Time

ਦੇਖੋ social network ਤੇ ਅੱਗ ਵਾਂਗ ਹੋਇਆਂ ਸੀ ਇਹ 30 ਫੋਟੋਆਂ viral ਦੇਖੋ

ਦੇਖੋ social network ਤੇ ਅੱਗ ਵਾਂਗ ਹੋਇਆਂ ਸੀ ਇਹ 30 ਫੋਟੋਆਂ viral ਦੇਖੋ

ਦੇਖੋ ਦੁਨੀਆਂ ਦਾਰੀ ਦੀ ਜੰਗ ਤਾਂ ਇਨ੍ਹਾਂ 25 ਲੋਕਾਂ ਨੇ ਜਿੱਤੀ ਦੇਖੋ ਜਲਵੇ….

1

2


3

4

5

6

7


8

9

10

11

12

13

14

15

16

17

18

19

20

21

22

23

24

25

26

27

Categories
Information

ਤਾਜਾ ਵੱਡੀ ਖਬਰ – ਆਹ ਦੇਖੋ ਕਿਰਨ ਬਾਲਾ ਦੇ ਸੋਹਰੇ ਨੇ ਅੱਜ ਕੀ ਕੀਤਾ

ਤਾਜਾ ਵੱਡੀ ਖਬਰ –

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜਾ ਵੱਡੀ ਖਬਰ – ਆਹ ਦੇਖੋ ਕਿਰਨ ਬਾਲਾ ਦੇ ਸੋਹਰੇ ਨੇ ਅੱਜ ਕੀ ਕੀਤਾ

ਪਾਕਿਸਤਾਨ ‘ਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਸਹੁਰੇ ਨੇ ਕਰਵਾਇਆ ਮਾਮਲਾ ਦਰਜ਼

ਪਾਕਿਸਤਾਨ ‘ਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਸਹੁਰੇ ਨੇ ਕਰਵਾਇਆ ਮਾਮਲਾ ਦਰਜ਼:ਪਾਕਿਸਤਾਨ ‘ਚ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਸਹੁਰੇ ਨੇ ਪੁਲਿਸ ਵਿੱਚ ਸ਼ਿਕਾਇਤ ਦੇ ਦਿੱਤੀ ਹੈ।ਉਨ੍ਹਾਂ ਨੇ ਕਿਰਨ ਬਾਲਾ ਦੇ ਭੱਜਣ ਵਿੱਚ ਮਦਦ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।Kiran Bala father-in-law Pakistan Filed Case

ਕਿਰਨ ਬਾਲਾ ਉਰਫ਼ ਆਮਨਾ ਬੀਬੀ ਦੇ ਸਹੁਰੇ ਤਰਸੇਮ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਿਰਨ ਬਾਲਾ ਦੇ ਫਰਾਰ ਹੋਣ ਵਿੱਚ ਮਦਦ ਕੀਤੀ ਹੈ,ਉਨ੍ਹਾਂ ਵਿਰੁੱਧ ਪੁਲਿਸ ਕੇਸ ਦਰਜ ਹੋਣਾ ਚਾਹੀਦਾ ਹੈ।ਬੀਤੇ ਦਿਨੀਂ ਕਿਰਨ ਬਾਲਾ ਨਾਲ ਜਥੇ ਵਿੱਚ ਸ਼ਾਮਲ ਪਿੰਡ ਨੰਗਲ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਦੱਸਿਆ ਸੀ ਕਿ ਕਿਰਨ ਆਪਣੇ ਨਿਕਾਹ ਲਈ ਖਰੀਦਦਾਰੀ ਇੱਥੋਂ ਹੀ ਕਰਕੇ ਗਈ ਸੀ।Kiran Bala father-in-law Pakistan Filed Caseਅਮਰਜੀਤ ਕੌਰ ਮੁਤਾਬਕ ਕਿਰਨ ਬਾਲਾ ਵਿਆਂਹ ਵਾਲੀ ਕੁੜੀ ਵਾਂਗ ਹਵਾਈ ਅੱਡੇ ‘ਤੇ ਚੂੜਾ ਆਦਿ ਵੀ ਲੈ ਕੇ ਗਈ ਸੀ।Kiran Bala father-in-law Pakistan Filed Caseਉਨ੍ਹਾਂ ਦੱਸਿਆ ਕਿ ਜਿਸ ਦਿਨ ਕਿਰਨ ਉੱਥੋਂ ਫ਼ਰਾਰ ਹੋਈ ਸੀ,ਉਸ ਤੋਂ ਬਾਅਦ ਜਦੋਂ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਦਾ ਸਾਮਾਨ ਜਾਂਚਿਆ ਤਾਂ ਇੱਕ ਮੋਬਾਈਲ ਬਰਾਮਦ ਹੋਇਆ,ਜਿਸ ਵਿੱਚ ਪਾਕਿਸਤਾਨੀ ਨੰਬਰ ਵੀ ਸਨ।

Categories
Information

ਕੰਡਕਟਰ ਸਿੱਖ ਰਿਹਾ ਸੀ ਬੱਸ, ਸੰਤੁਲਨ ਵਿਗੜਨ ਨਾਲ ਦਰਖ਼ਤ ‘ਚ ਟਕਰਾਈ ਬੱਸ, 3 ਬੱਚਿਆਂ ਸਮੇਤ 1 ਔਰਤ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੰਡਕਟਰ ਸਿੱਖ ਰਿਹਾ ਸੀ ਬੱਸ, ਸੰਤੁਲਨ ਵਿਗੜਨ ਨਾਲ ਦਰਖ਼ਤ ‘ਚ ਟਕਰਾਈ ਬੱਸ, 3 ਬੱਚਿਆਂ ਸਮੇਤ 1 ਔਰਤ

ਅੱਜ ਇੱਕ ਵੱਡਾ ਹਾਦਸਾ ਹੁੰਦੇ ਟੱਲ ਗਿਆ ਜਦੋਂ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਟਾਂਡਾ ਦੇ ਪਿੰਡ ਟੱਲੀ ‘ਚ ਇੱਕ ਨਿੱਜੀ ਸਕੂਲ ਬੱਸ ਦਾ ਕੰਡਕਟਰ ਬੱਸ ਸਿੱਖ ਰਿਹਾ ਸੀ ਅਤੇ ਉਸੇ ਦੌਰਾਨ ਸੰਤੁਲਨ ਵਿਗੜਨ ਨਾਲ ਬੱਸ ਦਰਖ਼ਤ ਨਾਲ ਟਕਰਾ ਗਈ ਜਿਸ ਚ ਇੱਕ ਔਰਤ ਸਮੇਤ 3 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹਨ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਮੌਕੇ ਤੇ ਮੌਜੂਦ ਦੁਕਾਨਦਾਰ ਨੇ ਦੱਸਿਆ ਕਿ ਬੱਸ ‘ਚ ਕੁੱਲ 5 ਬੱਚੇ ਬੈਠੇ ਸਨ ਅਤੇ ਬੱਸ ਚਾਲਕ ਬੱਚਿਆਂ ਦੇ ਨਾਲ ਹੀ ਬੈਠਾ ਸੀ, ਕੰਡਕਟਰ ਬੱਸ ਚਲਾ ਰਿਹਾ ਸੀ ਜਿਸ ਕਾਰਨ ਉਸ ਕੋਲੋਂ ਸੰਤੁਲਨ ਸਾਂਭਿਆ ਨਹੀਂ ਗਿਆ ਅਤੇ ਬੱਸ ਦੀ ਦਰੱਖਤ ਨਾਲ ਟੱਕਰ ਹੋ ਗਈ। ਉੱਥੇ ਹੀ ਹਾਦਸੇ ‘ਚ ਜ਼ਖਮੀ ਹੋਈ ਵਿਦਿਆਰਥਣ ਜੈਸਮੀਨ ਨੇ ਦੱਸਿਆ ਕਿ ਬੱਸ ਚਾਲਕ ਪਹਿਲਾਂ ਵੀ ਐਕਸੀਡੈਂਟ ਕਰ ਚੁੱਕਾ ਹੈ। ਜਦੋਂ ਇਸ ਬਾਰੇ

ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਬੱਸ ਚਾਲਕ ਦੀ ਜਗ੍ਹਾ ਕੰਡਕਟਰ ਬੱਸ ਚਲਾ ਰਿਹਾ ਸੀ ਤਾਂ ਇਹ ਗਲਤ ਹੈ ਅਤੇ ਇਸ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਇਏ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡਰਾਈਵਰ ਸਮੇਤ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਣਦੀ ਕਾਰਵਾਈ ਕਰਨਗੇ।

Categories
Fun Time

ਆਹ 20 ਤਸਵੀਰਾਂ ਵਿਚ ਤਾਂ ਜਨਤਾ ਨੇ ਹੱਦ ਹੀ ਕਰਤੀ ਦੇਖੋ ਤਸਵੀਰਾਂ…..

ਆਹ 20 ਤਸਵੀਰਾਂ ਵਿਚ ਤਾਂ ਜਨਤਾ ਨੇ ਹੱਦ ਹੀ ਕਰਤੀ ਦੇਖੋ ਤਸਵੀਰਾਂ…..

1

2


3

4

5

6

7

8

9

10

11

12

13

14

15

16

17

18

19

20

21

22

Categories
Information

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਕੀ ਹੋਇਆ ਪੰਜਾਬ ਚ ਚਲੀਆਂ ਸ਼ਰੇਆਮ ਗੋਲੀਆਂ

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਕੀ ਹੋਇਆ ਪੰਜਾਬ ਚ ਚਲੀਆਂ ਸ਼ਰੇਆਮ ਗੋਲੀਆਂ

ਮਨੀਮਾਜਰਾ: ਮੌਲੀ ਪਿੰਡ ਵਿੱਚ ਐਤਵਾਰ ਦੇਰ ਰਾਤ ਕੁੱਝ ਮੁੰਡਿਆਂ ਵਿੱਚ ਫਾਇਰਿੰਗ ਹੋ ਗਈ। ਇਸ ਘਟਨਾ ਵਿੱਚ 3 ਜਖ਼ਮੀ ਦੱਸੇ ਜਾ ਰਹੇ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਇੱਥੇ ਮਾੜੀ ਦੇ ਕੋਲ ਆ ਰਹੇ ਸਨ। ਇਸ ਦੌਰਾਨ 30-40 ਮੁੰਡੇ ਇੱਥੇ ਮਾੜੀ ਦੇ ਬਾਹਰ ਖੜੇ ਹੋਏ ਫੋਟੋ ਖਿੱਚ ਰਹੇ ਸਨ। ਜਦੋਂ ਉਹ ਕੁੱਝ ਦੂਰੀ ਉੱਤੇ ਗਏ ਤਾਂ ਉਨ੍ਹਾਂ ਨੂੰ ਫਾਇਰਿੰਗ ਦੀ ਅਵਾਜ ਸੁਣਾਈ ਦਿੱਤੀ। ਇਸ ਦੌਰਾਨ ਲੋਕ ਇਧਰ-ਉੱਧਰ ਭੱਜਣ ਲੱਗੇ। ਇਸ ਵਿੱਚ ਇੱਕ ਮੁੰਡੇ ਨੂੰ ਗੋਲੀ ਲੱਗੀ ਸੀ, ਉਹ ਮੌਕੇ ਉੱਤੇ ਡਿੱਗ ਗਿਆ। ਦੂਜਾ ਕੁੱਝ ਦੂਰੀ ਉੱਤੇ ਜਾਕੇ ਡਿਗਿਆ। ਇਸੇ ਤਰ੍ਹਾਂ ਇੱਕ ਜਖ਼ਮੀ ਦੂਜੇ ਪਾਸੇ ਭੱਜਿਆ।

 Manimajra Two group firing

ਮੌਕੇ ਤੋਂ ਇੱਕ ਕਵਾਲਿਸ ਗੱਡੀ ਅਤੇ ਬਾਇਕ ਵੀ ਮਿਲੀ
ਇੱਕ ਜਖ਼ਮੀ ਕੁੱਝ ਮੁੰਡਿਆਂ ਦੇ ਨਾਲ ਇੱਥੇ ਇੱਕ ਘਰ ਵਿੱਚ ਵੜ ਗਿਆ। ਘਰ ਵਿੱਚ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ 10 ਮਿੰਟ ਤੱਕ ਇਹ ਨੌਜਵਾਨ ਉਸਦੇ ਘਰ ਵਿੱਚ ਛਿਪੇ ਰਹੇ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਉਹ ਵਿਆਹ ਵਿੱਚ ਆਏ ਹੋਏ ਹਨ। ਮੌਕੇ ਤੋਂ ਇੱਕ ਕਵਾਲਿਸ ਗੱਡੀ ਵੀ ਮਿਲੀ ਹੈ, ਜਿਸ ਉੱਤੇ ਸ਼ਿਵ ਫੌਜ ਹਿੰਦੁਸਤਾਨ ਦਾ ਝਾਂਡਾ ਅਤੇ ਪਲੇਟ ਲੱਗੀ ਹੋਈ ਹੈ।

 Manimajra Two group firing

 

ਇੱਕ ਬਾਇਕ ਵੀ ਪੁਲਿਸ ਨੂੰ ਮਿਲੀ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਪੁਲਿਸ ਦਾ ਮੰਨਣਾ ਹੈ ਕਿ ਜਖ਼ਮੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਦੇਰ ਰਾਤ 1 ਵਜੇ ਪੁਲਿਸ ਏਰੀਆ ਦਾ ਜਾਂਚ ਕਰ ਰਹੀ ਸੀ। ਪੰਚਕੂਲਾ ਦੇ ਨਾਲ ਲੱਗੇ ਜੰਗਲਾਂ ਵਿੱਚ ਵੀ ਤਲਾਸ਼ ਕੀਤੀ ਜਾ ਰਹੀ ਹੈ।

 Manimajra Two group firing

ਪਿੰਡ ਵਿੱਚ ਦਹਸ਼ਤ ਦਾ ਮਾਹੌਲ ਹੈ। ਘਟਨਾ ਸਥਲ ਉੱਤੇ ਪੁਲਿਸ ਨੂੰ ਬੀਅਰ ਦੀ ਸੰਦੂਕੜੀ ਵੀ ਮਿਲੀ ਹੈ। ਪੁਲਿਸ ਨੇ ਤਿੰਨ ਜਖ਼ਮੀਆਂ ਨੂੰ ਜੀਐੱਮਸੀਐੱਚ- 32 ਵਿੱਚ ਦਾਖਲ ਕਰਾਇਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਫਾਇਰਿੰਗ ਕਿਸਨੇ ਕੀਤੀ ਅਤੇ ਕਿਉਂ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ ਦੀ ਐੱਸ ਐੱਸ ਪੀ ਨੀਲਾਂਬਰੀ ਜਗਦਾਲੇ ਅਤੇ ਡੀਐੱਸਪੀ ਈਸਟ ਸਤੀਸ਼ ਕੁਮਾਰ ਮੌਕੇ ਉੱਤੇ ਪੁੱਜੇ। ਉਥੇ ਹੀ, ਕਈ ਐੱਸਐੱਚਓ ਵੀ ਇੱਥੇ ਮੌਜੂਦ ਸਨ। ਇਹਨਾਂ ਵਿੱਚ ਮੌਲੀਜਾਗਰਾਂ ਦੇ ਐੱਸਐੱਚਓ ਕਪਿਲ ਦੇਵ, ਮਨੀਮਾਜਰਾ ਦੇ ਐੱਸ ਐੱਚ ਓ ਰੰਜੀਤ ਸਿੰਘ ਅਤੇ ਇੰਸਪੇਕਟਰ ਨਰੇਂਦਰ ਪਟਿਆਲ ਮੌਕੇ ਉੱਤੇ ਸਨ।

Categories
Information

ਪੰਜਾਬ ਦੇ ਮਸ਼ਹੂਰ ਕਮੇਡੀਅਨ ਬਿੰਨੂ ਢਿਲੋਂ ਨੂੰ ਕੀ ਹੋਇਆ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਪੰਜਾਬ ਦੇ ਮਸ਼ਹੂਰ ਕਮੈਡੀਅਨ ਬਿੰਨੂ ਢਿਲੋਂ ਨੂੰ ਕਿ ਹੋੲਿਅਾ ਦੇਖੋ ਬਿਨੂੰ ਢਿਲੋਂ ਨੂੰ ਕੋਣ ਨੀ ਜਾਣਦਾ ਅਾਪਣੀ ਕਮੈਡੀ ਨਾਲ ਸਾਰਿਅਾ ਨੂੰ ਹੱਸੳੁਣਵਾਲਾ ਬਿਨੂੰ ਅਾ ਹਸਪਤਲ ਚ ਹੈ ੲਿਹ ਜੋ ਤਸਵੀਰਾਂ ਤੁਸੀ ੲਿੰਟਰਨੈਟ ਤੇ ਦੇਖਿਅਾ ੳੁਹਨਾ ਦਾ ਸੱਚ ਵੀ ਜਾਣ ਲੳੁ ੲਿਹ ਤਸਵੀਰਾਂ ਗਿੱਪੀਗਰੇਵਾਲ ਨੇ ਅਾਪਣੀ ਸਨੈਪਚੈਟ ਤੇ ਪਾੲਿਅਾ ਸੀ ਜੋ ਕਿ ੲਿੱਕ ਮਜ਼ਾਕ ਸੀ ੲਿਹ ੲਿੱਕ ਫਿਲਮੀ ਸੀਨ ਹੈ ਤੇ ੲਿਸ ਤੋ ਬਅਾਦ ਬਿਨੂੰ ਨੇ ੲਿਹ ਵੀਡਿਓ ਸਾਝੀ ਕੀਤੀ ਦੇਖੋ

Categories
Information

ਵੱਡੀ ਤਾਜ਼ਾ ਖਬਰ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਖਤਰਨਾਕ ਚੇਤਾਵਨੀ ਕਿਹਾ ਪੰਜਾਬ ਚ !

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ! ਵੱਡੀ ਤਾਜ਼ਾ ਖਬਰ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਖਤਰਨਾਕ ਚੇਤਾਵਨੀ ਕਿਹਾ! ……..! ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਕਿਸਾਨਾਂ ਦੇ ਤੌਖਲੇ ਵਧਾ ਦਿੱਤੇ ਹਨ। ਬੇਸ਼ੱਕ ਪੰਜਾਬ ਵਿੱਚ ਤਾਪਮਾਨ 40 ਡਿਗਰੀ ਦੇ ਆਰਪਾਰ ਹੈ। ਪਰ ਫੇਰ ਵੀ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋ ਸਕਦੀ ਹੈ।ਅਗਲੇ ਹਫਤੇ ਦੇ ਐਤਵਾਰ ਦੇ ਨੇੜੇ ਤੇੜੇ ਬਾਰਿਸ਼ ਆ ਸਕਦੀ ਹੈ। ਕਿਉਂਕਿ ਹਿਮਾਚਲ ਵਿੱਚ ਬਾਰਿਸ਼ ਹੋਣ ਕਰਕੇ ਪੰਜਾਬ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈ। ਧੂੜ ਮਿੱਟੀ ਜੰਮੀ ਹੋਣ ਕਰਕੇ ਅੱਜ ਰਾਤ ਨੂੰ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਤੇਜ ਹਵਾਵਾਂ ਚੱਲ ਸਕਦੀਆਂ ਹਨ।  ਸ਼ਨੀਵਾਰ ਰਾਤ ਨੂੰ ਵੀ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ ਮੋਹਾਲੀ-ਜ਼ੀਰਕਪੁਰ ਵਿੱਚ ਬਾਰਿਸ਼ ਦੇ ਨਾਲ ਗੜੇਮਾਰੀ ਵੀ ਹੋਈ ਹੈ।ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ 16 ਤੇ 17 ਅਪਰੈਲ ਨੂੰ ਬਾਰਸ਼ ਤੇ ਝੱਖੜ ਦਾ ਅਨੁਮਾਨ ਲਾਇਆ ਸੀ , ਜਿਸ ਤੋਂ ਕਿਸਾਨ ਫ਼ਿਕਰਮੰਦ ਹੋ ਗਏ ਸਨ। ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ , ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ! ਲੰਘੇ 4 ਦਿਨ ਪਹਿਲਾਂ ਚੱਲੀ ਤੇਜ਼ ਹਵਾ ਤੇ ਗੜੇਮਾਰੀ ਨੇ ਮਾਲਵਾ ਖ਼ਿੱਤੇ ’ਚ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਕੀਤਾ ਤੇ ਅਗੇਤੀਆਂ ਫਸਲਾਂ ਵਿਛ ਗਈਆਂ। ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਭਰ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਲਿਖਤੀ ਪੱਤਰ ਰਾਹੀਂ ਮੌਸਮ ਵਿਭਾਗ ਦੀ 16 ਤੇ 17 ਅਪਰੈਲ ਨੂੰ ਬਾਰਸ਼ ਤੇ ਝੱਖੜ ਚੱਲਣ ਦੀ ਭਵਿੱਖਬਾਣੀ ਤੋਂ ਜਾਣੂੰ ਕਰਵਾਉਂਦੇਂ ਹਦਾਇਤਾਂ ਦਿੱਤੀਆਂ ਸਨ। ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਕਿਸਾਨਾਂ ਨੂੰ ਇਸ ਸਬੰਧੀ ਸੂਚਿਤ ਕਰਨ ਤਾਂ ਜੋ ਅਗਾਓ ਪ੍ਰਬੰਧ ਕੀਤੇ ਜਾ ਸਕਣ। ਖੇਤੀ ਮਾਹਰ ਰਾਜਪੁਰਸਕਾਰ ਜੇਤੂ ਤੇ ਸਰਕਾਰੀ ਬੀਜ਼ ਫ਼ਾਰਮ ਪਿੰਡ ਰੌਤਾਂ ਦੇ ਇੰਚਾਰਜ਼ ਡਾ.ਜਸਵਿੰਦਰ ਸਿੰਘ ਬਰਾੜ ਨੇ ਕਿਹਾ ਸੀ ਕਿ ਤੇਜ਼ ਹਵਾਵਾਂ ਕਣਕ ਦੀ ਪੱਕੀ ਖੜ੍ਹੀ ਫ਼ਸਲ ਲਈ ਨੁਕਸਾਨਦੇਹ ਹੋ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਸਨ। ਹੁਣ ਇੱਕ ਵਾਰ ਫੇਰ ਖ਼ਰਾਬ ਮੌਸਮ ਦੀ ਭਵਿੱਖਬਾਣੀ ਨੇ ਕਿਸਾਨਾਂ ’ਚ ਡਰ ਪੈਦਾ ਕਰ ਦਿੱਤਾ ਹੈ। ਜਿਸ ਕਰਕੇ ਕਿਸਾਨਾਂ ਨੂੰ ਕਾਫੀ ਚਿੰਤਾ ਹੋ ਗਈ ਹੈ। 

Categories
Information

ਖ਼ਬਰ ਸੁਣ ਤੁਸੀਂ ਵੀ ਹੋ ਜਾਓਗੇ ਅੱਗ ਬਬੂਲੇ, ਇਸ ਤਰਾਂ ਮਿਲੀ 3 ਦਿਨਾਂ ਮਾਸੂਮ ਬੱਚੀ (Video)..

ਮੈਨੂੰ ਵੀ ਇਸ ਦੁਨੀਆ ‘ਤੇ ਜਿਊਣ ਦਾ ਹੱਕ ਐ ,
ਮੈਂ ਵੀ ਤੇਰੀ ਗੋਦੀ ਦਾ ਸੁੱਖ ਮਾਨਣੈ ਮਾਂ
ਮਾਂ ਮੈਨੂੰ ਇੰਝ ਸੁੱਟ ਕੇ ਆਪਣੇ ਤੋਂ ਦੂਰ ਨਾ ਕਰ

ਲੁਧਿਆਣਾ : ਗੱਤੇ ਦੇ ਡੱਬੇ ‘ਚ ਬੰਦ ਮਾਸੂਮ ਬੱਚੀ ਉਸ ਵੇਲੇ ਸ਼ਾਹਿਦ ਇਹੀ ਦੁਹਾਈਆਂ ਪਾ ਰਹੀ ਹੋਵੇਗੀ ਜਦੋਂ ਉਸਦੇ ਆਪਣੇ ਸਕੇ ਉਸ ਨੂੰ ਝਾੜੀਆਂ ‘ਚ ਸੁੱਟ ਗਏ। ਜੀ ਹਾਂ ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੀ ਇਹ ਖ਼ਬਰ ਲੁਧਿਆਣਾ ਦੇ ਸਰਾਭਾ ਨਗਰ ਤੋਂ ਸਾਹਮਣੇ ਆਈ ਹੈ, ਜਿਥੇ ਇਸੀ ਨੰਨੀ ਪਰੀ ਨੂੰ ਇਸਦੇ ਘਰਦਿਆਂ ਨੇ ਠੁਕਰਾਉਂਦੇ ਹੋਏ ਉਸਨੂੰ ਗੱਤੇ ਦੇ ਡੱਬੇ ‘ਚ ਪਾ ਕੇ ਝਾੜੀਆਂ ‘ਚ ਸੁੱਟ ਦਿੱਤਾ। ਪਰ ਅਸੀਂ ਇਹ ਸਕਦੇ ਹਾਂ ਕਿ ਇਸ ਬੱਚੀ ਦੀ ਕਿਸਮਤ ਨੇ ਇਸ ਨੂੰ ਅਵਾਰਾ ਕੁੱਤਿਆਂ ਦਾ ਭੋਜਨ ਬਣਨ ਤੋਂ ਬਚਾਅ ਲਿਆ। ਕਿਉਂਕਿ ਝਾੜੀਆਂ ਕੋਲੋਂ ਲੰਘਦੇ ਇੱਕ ਰਾਹਗੀਰ ਨੇ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਝਾੜੀਆਂ ‘ਚ ਦੇਖਿਆ ਤਾਂ ਉਥੋਂ ਇਹ ਨੰਨੀ ਬੱਚੀ ਗੱਤੇ ਦੇ ਡੱਬੇ ‘ਚੋਂ ਮਿਲੀ। ਜਿਸ ਤੋਂ ਬਾਅਦ ਰਾਹਗੀਰ ਨੇ ਇਸ ਬੱਚੀ ਨੂੰ ਚੁੱਕ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਇਸ ਸ਼ਰਮਨਾਕ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਕਿਸੇ ਦੀ ਇਤਲਾਹ ਦੇ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਮਾਸੂਮ ਬੱਚੀ ਨੂੰ ਕਬਜ਼ੇ ਲੈ ਬਣਦੀ ਕਾਰਵਾਈ ਕਰਦੇ ਹੋਏ ਬੱਚੀ ਦਾ ਇੱਕ ਨਿਜੀ ਹਸਪਤਾਲ ‘ਚ ਮੈਡੀਕਲ ਕਰਵਾਇਆ, ਜਿਥੇ ਡਾਕਟਰਾਂ ਨੇ ਬੱਚੀ ਨੂੰ ਤੰਦਰੁਸਤ ਦੱਸਿਆ।

ਦਸਦੀਏ ਕਿ ਮਾਸੂਮ ਬੱਚੀ ਦੀ ਉਮਰ ਮਹਿਜ਼ 3 ਦਿਨ ਦੀ ਹੈ। ਫਿਲਹਾਲ ਬੱਚੀ ਨੂੰ ਮੁੱਲਾਂਪੁਰ ਨੇੜੇ ਤਲਵੰਡੀ ਧਾਮ ਭੇਜ ਦਿੱਤਾ ਗਿਆ।

ਜਿਥੇ ਅੱਜ ਦੇ ਸਮੇਂ ਕੁੜੀਆਂ ਮੁੰਡਿਆਂ ਨੂੰ ਹਰ ਕੰਮ ‘ਚ ਪਛਾੜ ਰਹੀਆਂ ਹਨ ਤੇ ਦੇਸ਼ ਦਾ ਮਾਪਿਆਂ ਦਾ ਨਾਮ ਉੱਚਾ ਕਰਦੀਆਂ ਹਨ, ਉਥੇ ਹੀ ਅਜੇ ਵੀ ਕੁਝ ਅਜਿਹੇ ਕਲਯੁੱਗੀ ਲੋਕ ਹਨ, ਜੋ ਅਜਿਹੇ ਸ਼ਰਮਨਾਕ ਤੇ ਘਟੀਆ ਕੰਮ ਕਰਨ ਲੱਗੇ ਇੱਕ ਪਲ ਨਹੀਂ ਸੋਚਦੇ। ਸੋ ਲੋੜ ਹੈ ਸਾਨੂੰ ਸਭ ਨੂੰ ਅਜਿਹੀਆਂ ਸਮਾਝਿਕ ਬੁਰਾਈਆਂ ਖ਼ਿਲਾਫ਼ ਇੱਕਜੁੱਟ ਹੋਣ ਦੀ ਤੇ ਸੋਚ ਬਦਲਣ ਦੀ।

Categories
Information

IPL ਮੈਚ ‘ਚ ਦਿਖੀ “Parle-G” ਗਰਲ, ਤਸਵੀਰਾਂ ਹੋਈਆਂ ਵਾਇਰਲ

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ 27ਵੇਂ ਮੈਚ ਵਿੱਚ ਸ਼ਨੀਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੇ ਵਿੱਚ ਮੈਚ ਹੋਇਆ । ਪੁਨੇ ਵਿੱਚ ਹੋਏ ਇਸ ਮੈਚ ਵਿੱਚ ਰੋਹੀਤ ਸ਼ਰਮਾ ਦੀ ਮੁੰਬਈ ਇੰਡੀਅਨਜ਼ 8 ਵਿਕਟ ਨਾਲ ਜਿੱਤ ਗਈ।

india

 

ਮੈਚ ਦੇ ਦੌਰਾਨ ਸਕਰੀਨ ਉੱਤੇ ਇੱਕ ਕੁੜੀ ਨੂੰ ਵਾਰ-ਵਾਰ ਵਖਾਇਆ ਜਾ ਰਿਹਾ ਸੀ । ਇਸ ਦੌਰਾਨ ਉਸਦਾ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ।

india

ਇਸ ਫੋਟੋ ਵਿੱਚ ਉਹ ਕੁੜੀ ਆਪਣੇ ਹੱਥਾਂ ਨੂੰ ਘੁਮਾਉਂਦੀ ਨਜ਼ਰ ਆ ਰਹੀ ਹੈ । ਇਹ ਫੋਟੋ 19ਵੇਂ ਓਵਰ ਦਾ ਹੈ ਜਦੋਂ ਰੋਹੀਤ ਨੇ ਸ਼ਾਰਦੁਲ ਠਾਕੁਰ ਦੀ ਬਾਲ ਉੱਤੇ ਲਗਾਤਾਰ ਤਿੰਨ ਚੌਕੇ ਲਗਾ ਦਿੱਤੇ ਸਨ । ਜਿਸਦੇ ਬਾਅਦ ਚੇੱਨਈ ਟੀਮ ਨੂੰ ਸਪੋਰਟ ਕਰ ਰਹੀ ਇਹ ਕੁੜੀ ਟੈਨਸ਼ਨ ਵਿੱਚ ਆਈ ਨਜ਼ਰ ਆ ਰਹੀ ਸੀ ।

india

ਇਸ ਦੌਰਾਨ ਉਹ ਹੱਥ ਘੁਮਾਉਂਦੀ ਸਕਰੀਨ ਉੱਤੇ ਦਿਖੀ ਅਤੇ ਉਸਦਾ ਇਹੀ ਪੋਜ ਵਾਇਰਲ ਹੋ ਗਿਆ । ਇਸਦੇ ਬਾਅਦ ਪ੍ਰਸੰਸਕਾਂ ਨੇ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਉਸਦੀ ਇਹ ਫੋਟੋ ਪੋਸਟ ਕੀਤੀ ਗਈ ਅਤੇ ਨਾਲੋਂ ਨਾਲ ਇਸ ਪੋਸਟ ਤੇ ਲੋਕਾਂ ਨੇ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ ।

india

ਇਸ ਕੁੜੀ ਦੇ ਮੂਵਮੇਂਟ ਨੂੰ ਵੇਖਕੇ ਪ੍ਰਸੰਸਕਾਂ ਨੂੰ ਪਾਰਲੇ-ਜੀ ਬਿਸਕਿਟ ਦੇ ਪੈਕੇਟ ਉੱਤੇ ਵਿੱਖਣ ਵਾਲੀ ਬੱਚੀ ਦੀ ਯਾਦ ਆ ਗਈ । ਪ੍ਰਸੰਸਕਾਂ ਨੇ ਦੋਨਾਂ ਫੋਟੋਆਂ ਦੀ ਤੁਲਨਾ ਕਰਦੇ ਹੋਏ ਲਿਖਿਆ ਕਿ ਪਾਰਲੇ-ਜੀ ਵਾਲੀ ਬੱਚੀ ਹੁਣ ਵੱਡੀ ਹੋ ਕੇ ਅਜਿਹੀ ਵਿੱਖਣ ਲੱਗੀ ਹੈ ।

india

ਹਾਲਾਂਕਿ ਇਹ ਮਿਸਟਰੀ ਗਰਲ ਕੌਣ ਹੈ, ਇਸ ਬਾਰੇ ਵਿੱਚ ਕੁੱਝ ਪਤਾ ਨਹੀਂ ਚੱਲ ਸਕਿਆ ਹੈ । ਆਮ ਲੋਕਾਂ ਦੇ ਨਾਲ ਕਈ ਮੰਨੀਆ-ਪ੍ਰਮੰਨੀਆ ਸਖਸ਼ੀਅਤਾਂ ਨੇ ਵੀ ਇਸ ਫੋਟੋ ਦੀ ਤੁਲਨਾ ਕਰਦੇ ਹੋਏ ਇਸ ਨੂੰ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਵਰਗੀਆਂ ਸੋਸ਼ਲ ਸਾਈਟਸ ਤੇ ਸ਼ੇਅਰ ਕੀਤਾ ਅਤੇ ਟਵਿੱਟਰ ‘ਤੇ ਵੀ ਕਾਫੀ ਟਵੀਟ ਵੀ ਕੀਤੀਆਂ ਗਈਆਂ ਹਨ।

india

ਵਿਰਾਟ ਕੋਹਲੀ ਨੇ ਟਵੀਟ ਕਰਕੇ ਇਸ ਫੋਟੋ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਕਲੋਜ ਅਨੱਫ। ਪਾਰਲੇ-ਜੀ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਵਿਕਰੀ ਵਾਲਾ ਬਿਸਕੁਟ ਹੈ । ਭਾਰਤ ਦੇ ਗਲੂਕੋਸ ਬਿਸਕੁਟ ਸ਼੍ਰੇਣੀ ਦੇ 70 % ਬਾਜ਼ਾਰ ਉੱਤੇ ਇਸਦਾ ਕਬਜ਼ਾ ਹੈ , ਇਸਦੇ ਬਾਅਦ ਨੰਬਰ ਆਉਂਦਾ ਹੈ ਬ੍ਰਿਤਾਂਨੀਆ ਦੇ ਟਾਈਗਰ (17 – 18 % ) ਅਤੇ ਆਈ.ਟੀ.ਸੀ ਦੇ ਸਨਫੀਅਸਟ (8 – 9 % ) ਦਾ।

india

ਪਾਰਲੇ-ਜੀ ਬਰਾਂਡ ਦੀ ਅਨੁਮਾਨਿਤ ਕੀਮਤ 2,000 ਕਰੋੜ ਰੁਪਏ ਤੋਂ ਵੀ ਜਿਆਦਾ ਹੈ ਅਤੇ ਕੰਪਨੀ ਦੇ ਕੁੱਲ ਕੰਮ-ਕਾਜ ਵਿੱਚ ਇਸਦਾ 50 ਫ਼ੀਸਦੀ ਤੋਂ ਜਿਆਦਾ ਦਾ ਯੋਗਦਾਨ ਹੈ। ਪਿਛਲੇ ਵਿੱਤ ਸਾਲ ਵਿੱਚ ਪਾਰਲੇ ਦੀ ਕੁੱਲ ਵਿਕਰੀ 3500 ਕਰੋੜ ਰੁਪਏ ਸੀ ।

india