60 ਲੋਕਾਂ ਨਾਲ ਸਨ ਫ਼ੌਜਣ ਦੇ ਨਾਜਾਇਜ਼ ਸਬੰਧ ਅਤੇ ਫਿਰ ….

ਇੱਕ ਅਮਰੀਕੀ ਫ਼ੌਜੀ ਨੇ ਆਪਣੀ ਪਤਨੀ ‘ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਪਤੀ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦਾ 60 ਤੋਂ ਜ਼ਿਆਦਾ ਲੋਕਾਂ ਦੇ ਨਾਅ ਅਫੇਅਰ ਹੈ। ਇਸ ਗੱਲ ਦੀ ਜਾਣਕਾਰੀ ਉਸ ਨੂੰ ਆਪਣੇ ਦੋਸਤ ਤੋਂ ਮਿਲੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੀ ਪਤਨੀ ਦੇ ਜਿਨ੍ਹਾਂ ਲੋਕਾਂ ਨਾਲ ਸਬੰਧ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਫ਼ੌਜ ਵਿਚ ਕੰਮ ਕਰਨ ਵਾਲੇ ਫ਼ੌਜੀ ਹੀ ਹਨ।

Soldiers Wife Cheated

usa

ਪਤੀ ਦੇ ਮੁਤਾਬਕ ਵਿਆਹ ਤੋਂ ਪਹਿਲਾਂ ਕੁਝ ਫ਼ੌਜੀ ਦੋਸਤਾਂ ਨੇ ਹੀ ਉਸ ਦੀ ਪਹਿਲੀ ਮੁਲਾਕਾਤ ਕਰਵਾਈ ਸੀ। ਜਿਸ ਤੋਂ ਬਾਅਦ ਕੁਝ ਹੀ ਦਿਨਾਂ ਵਿਚ ਉਸ ਨੇ ਉਸ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਕੰਮ ਦੇ ਸਿਲਸਿਲੇ ਵਿਚ ਆਪਣੀ ਪਤਨੀ ਨੂੰ ਛੱਡ ਕੇ ਜਾਣਾ ਪਿਆ, ਜਿਸ ਕਰਕੇ ਉਹ ਆਪਣੀ ਪਤਨੀ ਦੇ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕਿਆ।

ਪਤੀ ਨੇ ਕਿਹਾ ਕਿ ਉਹ ਸੋਚਦਾ ਸੀ ਕਿ ਮੈਂ ਦੇਸ਼ ਦੀ ਸੇਵਾ ਕਰ ਰਿਹਾ ਹਾਂ, ਇਹ ਗੱਲ ਮੇਰੀ ਪਤਨੀਸਮਝਦੀ ਹੋਵੇਗੀ। ਮੈਨੂੰ ਯਾਦ ਕਰਦੀ ਹੋਵੇਗੀ ਪਰ ਉਸ ਦੇ ਇੱਕ ਦੋਸਤ ਨੇ ਜਦੋਂ ਉਸ ਦੀ ਪਤਨੀ ਦੀ ਸਾਰੀ ਸੱਚਾਈ ਦੱਸੀ ਤਾਂ ਉਹ ਸੁਣ ਕੇ ਹੈਰਾਨ ਰਹਿ ਗਿਆ। ਫ਼ੌਜੀ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਤਾਂ ਦੋਸਤ ਦੀ ਗੱਲ ਦਾ ਯਕੀਨ ਹੀ ਨਹੀਂ ਆਇਆ।

usa

ਉਸ ਨੇ ਇਸ ਦੇ ਬਾਰੇ ਵਿਚ ਆਪਣੇ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਕੀਤੀ। ਫ਼ੌਜੀ ਦੀ ਮਾ ਜ਼ਿਆਦਾਤਰ ਬਿਮਾਰੀ ਰਹਿੰਦੀ ਸੀ। ਇਸ ਵਜ੍ਹਾ ਕਰਕੇ ਉਹ ਡਾਕਟਰ ਦੇ ਕੋਲ ਆਉਂਦੀ ਜਾਂਦੀ ਰਹਿੰਦੀ ਸੀ। ਘਰ ਦੇ ਕੁਝ ਮੈਂਬਰ ਕੰਮ ਦੇ ਸਿਲਸਿਲੇ ਵਿਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਇਆ ਜਾਇਆ ਕਰਦੇ ਸਨ। ਘਰ ਵਾਲਿਆਂ ਨੇ ਜਦੋਂ ਫ਼ੌਜੀ ਨੂੰ ਦੱਸਿਆ ਕਿ ਉਸ ਦੀ ਪਤਨੀ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਰਹਿੰਦੀ ਹੈ।

usa

ਇਹ ਮਾਮਲਾ ਅਦਾਲਤ ਵਿਚ ਗਿਆ। ਦੱਸ ਦੇਈਏ ਕਿ ਮਹਿਲਾ ਗਰਭਵਤੀ ਹੈ ਅਤੇ ਫ਼ੌਜੀ ਦੇ ਵਕੀਲ ਉਸ ਤੋਂ ਇਸ ਬੱਚੇ ਦੀ ਬਾਪ ਦੀ ਜਾਣਕਾਰੀ ਮੰਗ ਰਹੇ ਹਨ। ਉੱਥੇ ਫ਼ੌਜੀ ਨੇ ਕਿਹਾ ਕਿ ਇਸ ਔਰਤ ਨੇ ਮੇਰੀ ਵਰਤੋਂ ਕੀਤੀ ਹੈ। ਉਸ ਨੇ ਕਿਹਾ ਕਿ ਇਸ ਔਰਤ ਨੇ ਰਹਿਣ ਦੇ ਲਈ ਅਤੇ ਖਾਣ ਦੇ ਲਈ ਮੇਰੇ ਦਾ ਇਸਤੇਮਾਲ ਕੀਤਾ ਜਦੋਂ ਕਿ ਇਹ ਹੁਣ ਤੱਕ 60 ਲੋਕਾਂ ਦੇ ਨਾਲ ਰਾਤਾਂ ਬਿਤਾ ਚੁੱਕੀ ਹੈ। ਫ਼ੌਜੀ ਨੇ ਇਸ ਗੱਲ ਦਾ ਜ਼ਿਕਰ ਸੋਸ਼ਲ ਮੀਡੀਆ ‘ਤੇ ਵੀ ਕੀਤਾ ਹੈ।

usa


Posted

in

by

Tags: