ਲੜਕੀ ਨੇ ਪਹਿਲਾਂ ਨਿਗਲੀ ਜ਼ਹਿਰ, ਫਿਰ ਦਰਿਆ ‘ਚ ਮਾਰੀ ਛਾਲ

ਜਲੰਧਰ ਦੇ ਫਿਲੌਰ ਚ ਇਕ ਲੜਕੀ ਵਲੋਂ ਜਹਰੀਲੀ ਚੀਜ ਖਾ ਕੇ ਦਰਿਆ ਚ ਛਾਲ ਮਾਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ. ਜਦੋਂ ਲੜਕੀ ਨੇ ਦਰਿਆ ਚ ਛਾਲ ਮਾਰੀ ਤਾਂ ਲਾਗੇ ਖੜੇ ਬੰਦਿਆਂ ਨੇ ਉਸ ਨੂੰ ..

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਪਾਣੀ ਵਿਚੋਂ ਬਾਹਰ ਕੱਢ ਲਿਆ ਤੇ ਹਸਪਤਾਲ ਦਾਖਲ ਕਰਵਾਇਆ ਜਿਥੇ ਕੁਝ ਸਮੇ ਬਾਦ ਲੜਕੀ ਦੀ ਮੌਤ ਹੋ ਗਈ ਖ਼ੁਦਕੁਸ਼ੀ ਦੇ ਕਾਰਨਾਂ ਦਾ ਹਜੇ ਤਕ ਕੋਈ ਪਤਾ ਨਹੀ ਲਗ ਸਕਿਆ ਤੇ ਪੁਲਿਸ ਜਾਂਚ ਕਰ ਰਹੀ ਹੈ। ਇਥੇ ਦੇਖਣ ਵਾਲੀ ਗਲ੍ਹ ਹੈ ਕੇ ਸਾਡੇ ਬਚੇ ਕਿਸ ਰਸਤੇ ਤੇ ਜਾ ਰਹੇ ਹਨ ਕੇ ਆਪਣੀ ਜਿੰਦਗੀ ਦੀ ਵੀ ਕੀਮਤ ਨਹੀ ਸਮਾਜ ਰਹੇ।

ਹੋਰ ਜਾਣਕਾਰੀ ਲਈ ਤੁਸੀ ਸਾਡੇ ਪੇਜ ਪੰਜਾਬ ਨਿਊਜ਼ ਨਾਲ ਜੁੜੇ ਰਹੋ ਧੰਨਵਾਦ। ਵੀਡੀਓ ਲਾਸਟ ਵਿਚ ਜਾ ਕੇ ਦੇਖ ਸਕਦੇ ਹੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: