ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਨੀ ਦਿਓਲ ਤੇ ਬੌਬੀ ਦਿਓਲ ਨੂੰ ਭਲਾ ਕੌਂਣ ਨਹੀਂ ਜਾਣਦਾ। ਦੋਨੋ ਹੀ ਭਰਾ ਅਤੇ ੳੁਹਨਾ ਦੇ ਪਿਤਾ ਬਾਲੀਵੁੱਡ ਵਿੱਚ ਅਾਪਣੀ ਬਹੁਤ ਵੱਡੀ ਪਹਿਚਾਣ ਬਣਾ ਚੁੱਕੇ ਹਨ ਪਰ ਬਹੁਤ ਸਾਰੇ ਲੋਕਾਂ ਨੂੰ ਬੌਬੀ ਦਿਓਲ ਤੇ ਸਨੀ ਦਿਓਲ ਦੀ ਫੈਮਿਲੀ ਬਾਰੇ ਬਹੁਤਾ ਕੁਝ ਖਾਸ ਨਹੀ ਪਤਾ । ਹਾਲ ਹੀ ਵਿਚ ਬੌਬੀ ਦਿਓਲ ਦਾ ਹੈਡਸਮ ਬੇਟਾ ਮੀਡੀਅਾ ਦੇ ਸਾਹਮਣੇ ਅਾੲਿਅਾ ਜਿਸ ਦਾ ਨਾਂ ਆਰਿਯਮਨ ਦਿਓਲ …….. ਆਰਿਯਮਨ, ਬੌਬੀ ਦਿਓਲ ਦਾ ਬੇਟਾ ਹੈ।
ਹਾਲ ਹੀ ‘ਚ ਆਈਫਾ ਐਵਾਰਡ ਦੌਰਾਨ ਆਰਿਯਮਨ ਨੂੰ ਆਪਣੇ ਪਿਤਾ ਬੌਬੀ ਦਿਓਲ ਨਾਲ ਦੇਖਿਆ ਗਿਆ। ਆਰਿਯਮਨ ਸੂਟ-ਬੂਟ ‘ਚ ਆਪਣੇ ਪਿਤਾ ਤੋਂ ਜ਼ਿਆਦਾ ਹੈਂਡਸਮ ਲੱਗ ਰਹੇ ਸਨ। ਆਰਿਯਮਨ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਤਾਂ ਤੈਅ ਹੈ ਕਿ ਜੇਕਰ …. ਆਰਿਯਮਨ ਨੇ ਬਾਲੀਵੁੱਡ ‘ਚ ਆਉਣ ਦਾ ਫੈਸਲਾ ਕੀਤਾ ਤਾਂ ਉਹ ਤਬਾਹੀ ਮਚਾ ਦੇਣਗੇ। 17 ਸਾਲ ਦੇ ਆਰਿਯਮਾਨ ਨੂੰ ਦੇਖ ਕੇ ਹਰ ਕੋਈ ਇਹ ਗੱਲ ਕਹੇਗਾ ਕਿ ਉਹ ਆਉਣ ਵਾਲੇ ਸਮੇਂ ‘ਚ ਦਿਓਲ ਖਾਨਦਾਨ ਦਾ ਨਾਂ ਰੋਸ਼ਨ ਕਰਨਗੇ।
ਜਦੋਂ ਬੌਬੀ ਦਿਓਲ ਤੋਂ ਪੁੱਛਿਆ ਗਿਆ ਕਿ ਤੁਹਾਡੇ ਬੱਚੇ ਕਿਉਂ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ? ਉਸ ਸਮੇਂ ਬੌਬੀ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਪ੍ਰਾਈਵੇਸੀ ਬਹੁਤ ਜ਼ਰੂਰੀ …… ਜੋ ਦੂਰ ਹੁੰਦੀ ਜਾ ਰਹੀ ਹੈ। ਮੇਰੇ ਬੱਚੇ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ। ਮੈਨੂੰ ਇਹ ਵੀ ਨਹੀਂ ਪਤਾ ਹੈ ਕਿ ਉਹ ਫਿਲਮਾਂ ‘ਚ ਆਉਣਾ ਵੀ ਚਾਹੁੰਦੇ ਹਨ ਜਾਂ ਨਹੀਂ।’
ਜ਼ਿਕਰਯੋਗ ਹੈ ਕਿ ਫਿਲਹਾਲ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਜਲਦ ਹੀ ਸਿਲਵਰ ਸਕ੍ਰੀਨ ‘ਤੇ ਨਜ਼ਰ ਆਵੇਗਾ। ਸੰਨੀ ਦਿਓਲ ਆਪਣੇ ਬੇਟੇ ਨੂੰ ਕਾਸਟ ਕਰਨ ਜਾ ਰਹੇ ਹਨ। ਫਿਲਮ ਦਾ ਨਾਂ ਹੈ ‘ਪਲ ਪਲ ਦਿਲ ਕੇ ਪਾਸ’। ਫਿਲਮ ਲਈ ਸੰਨੀ ਨੇ ਇਕ ਨਵੀਂ ਹੀਰੋਇਨ ਨੂੰ ਵੀ ਕਾਸਟ ਕੀਤਾ ਹੈ।