ਜੇ ਵਿਆਹ ਵਾਲੇ ਦਿਨ ਪੀਰੀਅਡ ਆ ਜਾਣ ਤਾਂ ਕੁੜੀਆਂ ਕਰੋ ਇਜ ਕੰਮ, ਪੋਸਟ ਸਿਰਫ਼ ਕੁੜੀਆਂ ਲਈ ਹੀ ਹੈ
ਹਰ ਲੜਕੀ ਆਪਣੇ ਵਿਆਹ ਦੇ ਦਿਨ ਨੂੰ ਬੇਹਦ ਖੂਬਸੂਰਤ ਅਤੇ ਯਾਦਗਾਰ ਬਣਾਉਣਾ ਚਾਹੁੰਦੀ ਹੈ |ਇਸਦੇ ਲਈ ਉਹ ਕੋਈ ਕਸਰ ਵੀ ਨਹੀਂ ਛੱਡਣਾ ਨਹੀਂ ਚਾਹੁੰਦੀ |ਉਹ ਸਾਰੀ ਪਲੈਨਿੰਗ ਬੜੇ ਹੀ ਧਿਆਨ ਨਾਲ ਕਰਦੀ ਹੈ ,ਤਾਂ ਕਿ ਕੋਈ ਗੜਬੜ ਨਾ ਹੋ ਜਾਵੇ |ਪਰ ਇਹਨਾਂ ਸਭ ਤਿਆਰੀਆਂ ਦੇ ਵਿਚ ਜੇਕਰ ਤੁਹਾਨੂੰ ਅਚਾਨਕ ਨਾਲ ਵਿਆਹ ਦੇ ਦਿਨ ਹੀ ਪੀਰੀਅਡ ਆ ਜਾਵੇ ਤਾਂ ਕਿਸੇ ਵੀ ਲੜਕੀ ਦੇ ਲਈ ਪਰੇਸ਼ਾਨੀ ਬਣ ਸਕਦੇ ਹਨ |ਅਜਿਹੀ ਸਥਿਤੀ ਵਿਚ ਸਾਰੇ ਰੀਤੀ ਰਿਵਾਜ ਕਰਨਾ ਅਤੇ ਖੁੱਦ ਨੂੰ ਸੰਭਾਲਣਾ ਹੋ ਜਾਂਦਾ ਹੈ |
ਅਸੀਂ ਸਭ ਜਾਣਦੇ ਹਾਂ ਕਿ ਵਿਆਹ ਦੇ ਸਭ ਲੋਕਾਂ ਦੀਆਂ ਨਜਰਾਂ ਦੁਲਹਣ ਉੱਪਰ ਟਿਕੀਆਂ ਹੁੰਦੀਆਂ ਹਨ ,ਇਸ ਲਈ ਪੀਰੀਅਡ ਆ ਜਾਣ ਤੇ ਖੁੱਦ ਨੂੰ ਸੰਭਲਣਾ ਅਤੇ ਚਿਹਰੇ ਦੀ ਮੁਸਕੁਰਾਹਟ ਬਣਾਏ ਰੱਖਣਾ ਥੋੜਾ ਮੁਸ਼ਕਿਲ ਹੋ ਸਕਦਾ ਹੈ |ਤਾਂ ਆਓ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਾਂਗੇ ਜਿੰਨਾਂ ਦੀ ਮੱਦਦ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਕਾਫੀ ਹੱਦ ਤੱਕ ਨਿਕਲ ਸਕਦੇ ਹੋ |ਜਾਣੋ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ |
ਪੈਡ ਦੀ ਜਗਾ ਮੇਨਸਟ੍ਰਾੱਲ ਕੱਪ ਜਾਂ ਟੈਮਪੂਨ – ਦੁਲਹਣ ਨੂੰ ਵਿਆਹ ਦੀਆਂ ਰਸਮਾਂ ਦੇ ਲਈ ਲੰਬੇ ਸਮੇਂ ਤੱਕ ਬੈਠੇ ਰਹਿੰਦਾ ਪੈਂਦਾ ਹੈ |ਅਜਿਹੀ ਸਥਿਤੀ ਵਿਚ ਰੁਟੀਨ ਵਿਚ ਉਪਯੋਗ ਵਿਚ ਲਿਆਂਦੇ ਜਾਣ ਵਾਕੇ ਪੈਡਸ ਦੀ ਜਗਾ ਤੁਸੀਂ ਮੇਨਸਟ੍ਰਾੱਲ ਕਪ ਜਾਂ ਟੈਮਪਾੱਨ ਦਾ ਪ੍ਰਯੋਗ ਕਰ ਸਕਦੇ ਹੋ |ਇਹ ਗਿੱਲਾਪਣ ਜਿਆਦਾ ਸੋਖਦੇ ਹਨ ਅਤੇ ਇਸ ਨਾਲ ਤੁਸੀਂ ਆਰਾਮ ਵੀ ਮਹਿਸੂਸ ਕਰੋਂਗੇ |ਡਬਲ ਪੈਡ ਵੀ ਹੈ ਇੱਕ ਤਰੀਕਾ |
ਹਾਈ ਹੀਲਸ ਨਾ ਪਹਿਨੋ – ਵਿਆਹ ਦੇ ਦਿਨ ਭਾਰੀ ਲਹਿੰਗੇ ਨੂੰ ਸੰਭਾਲੀ ਰੱਖਣ ਦੇ ਲਈ ਸਭ ਲੜਕੀਆਂ ਹਾਈ ਹੀਲਸ ਪਹਿਨਦੀਆਂ ਹਨ |ਪਰ ਜੇਕਰ ਤੁਹਾਨੂੰ ਵਿਆਹ ਦੇ ਦਿਨ ਪੀਰੀਅਡਸ ਆ ਗਏ ਹਨ ਤਾਂ ਹਾਈ ਹੀਲਸ ਪਹਿਨਣ ਤੋਂ ਬਚੋ ,ਕਿਉਂਕਿ ਇਸ ਨਾਲ ਤੁਹਾਨੂੰ ਪੈਰ ਦਰਦ ਅਤੇ ਕਮਰ ਦਰਦ ਦੀ ਜਿਆਦਾ ਸਮੱਸਿਆ ਹੋਵੇਗੀ |
ਪ੍ਰੋਟੀਨ ਯੁਕਤ ਭੋਜਨ – ਪੀਰੀਅਡ ਦੇ ਦਿਨਾਂ ਵਿਚ ਕੁੱਝ ਲੜਕੀਆਂ ਨੂੰ ਪੇਟ ਵਿਚ ਸੋਜ ਦੀ ਸਮੱਸਿਆ ਵੀ ਹੋ ਜਾਂਦੀ ਹੈ ,ਜਿਸ ਤੋਂ ਬਚਣ ਦੇ ਲਈ ਉਹਨਾਂ ਨੂੰ ਵਿਆਹ ਦੇ ਦਿਨ ਪ੍ਰੋਟੀਨ ਅਤੇ ਪੋਤਾਸ਼ੀਆਂ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ |
ਐਣਰਜੀ ਡ੍ਰਿੰਕ – ਪੀਰੀਅਡ ਦੇ ਦਿਨਾਂ ਵਿਚ ਕਮਜੋਰੀ ਆਉਣਾ ਇੱਕ ਆਮ ਗੱਲ ਹੁੰਦੀ ਹੈ |ਇਸ ਲਈ ਤੁਸੀਂ ਵਿਚ-ਵਿਚ ਐਣਰਜੀ ਡ੍ਰਿੰਕ ਪੀਂਦੇ ਰਹੋ |
ਵਿਥ ਦੀ ਅਵਸਥਾ – ਲਾਵਾਂ ਲੈਣ ਦੀ ਜਗਾ ਉੱਪਰ ਆਪਣੇ ਬੈਠਣ ਦੀ ਅਵਸਥਾ ਆਪਣੇ ਕੰਫਰਟ ਦੇ ਹਿਸਾਂ ਨਾਲ ਕਰਵਾਓ ਤਾਂ ਕਿ ਤੁਹਾਨੂੰ ਬੈਠਣ ਵਿਚ ਆਰਾਮ ਮਹਿਸੂਸ ਹੋਵੇ |
ਦੋਸਤ ਦੀ ਲਵੋ ਮੱਦਦ – ਵਿਆਹ ਦੇ ਵਿਚ ਆਪਣੇ ਲਈ ਖੁੱਦ ਉਠ ਕੇ ਕੁੱਝ ਵੀ ਲਿਆਉਣਾ ਸੰਭਵ ਨਹੀਂ ਹੁੰਦਾ |ਇਸ ਲਈ ਤੁਸੀਂ ਕਿਸੇ ਸਹੇਲੀ ਦੀ ਮੱਦਦ ਲੈ ਸਕਦੇ ਹੋ ,ਜੋ ਤੁਹਾਨੂੰ ਜਰੂਰਤ ਦੀਆਂ ਚੀਜਾਂ ਉਪਲਬਦ ਕਰਵਾ ਸਕੇ |