ਅੱਜ ੲਿੱਕ ਵੀਡੀਓ ਸ਼ੋਸ਼ਲ ਮੀਡੀਅਾ ਤੇ ਬਹੁਤ ਵਾੲਿਰਲ ਹੋ ਰਹੀ ਹੈ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਭਰੇ ਖਜਾਨੇ ਸਾਹਿਬ ਦੇ ਨੀਵਾਂ ਹੋਕੇ ਲੁੱਟ। ਸਮੇਂ ਸਮੇਂ ਤੇ ਗੁਰੂ ਸਾਹਿਬ ਆਪਣੇ ਤਰੀਕੇ ਨਿੰਦਕਾ ਦੇ ਮੂੰਹ ਤੇ ਚਪੇੜ ਮਾਰੀ ਹੈ। ਅੱਜ ਮਹਿਤਾਬ ਸਿੰਘ ਤੇ ਵਾਹਿਗੁਰੂ ਆਪਣੀ ਰਹਿਮਤ ਦਾ ਮੀਂਹ ਵਰਸਾ ਦਿੱਤਾ। ਬਚਪਨ ਤੋਂ ਅਪਾਹਜ ਮਹਿਤਾਬ ਸਿੰਘ ਅੱਜ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਪਹਿਲੀ ਵਾਰ ਆਪਣੇ ਪੈਰਾਂ ਤੇ ਤੁਰਿਆ।
ਸ਼ਰਧਾ ਤੇ ਗੁਰੂ ਸਾਹਿਬ ਤੇ ਯਕੀਨ ਨੇ ਮਹਿਤਾਬ ਸਿੰਘ ਨੂੰ ਨਵੀਂ ਜਿੰਦਗੀ ਬਖਸ਼ੀ ਹੈ। ਨਿੰਦਕ ਤੇ ਦੋਖੀ ਜੋ ਮਰਜੀ ਕਰ ਲੈਣ ਪਰ ਜਿੰਨਾ ਦੀ ਗੁਰੂ ਘਰ ਵਿਚ ਸ਼ਰਧਾ ਵਿਸ਼ਵਾਸ ਹੈ ਉਹ ਖੱਟ ਕੇ ਹੀ ਮੁੜਦੇ ਨੇ। ਤੇ ਨਿੰਦਕ ਅੰਤ ਵੇਲੇ ਰਿੜਕ ਰਿੜਕ ਮਰਦੇ ਨੇ। ਸ਼ਾਇਦ ਇਹ ਬੱਚੇ ਦਾ ਪਿੰਡ ਵੀ ਢੱਡਰੀਆਂ ਹੀ ਹੈ ਇਹ ਚਪੇੜ ਹੈ ਦਰਬਾਰ ਸਾਹਿਬ ਨੂੰ ਇਮਾਰਤ ਤੇ ਸਰੋਵਰਾਂ ਨੂੰ ਭੰਡਣ ਵਾਲਿਆਂ ਦੇ ਮੂੰਹ ਤੇ।
ਨਾਲ ਹੀ ਗੁਰੂ ਸਾਹਿਬ ਇਹ ਵੀ ਦਿਖਾ ਦਿੱਤਾ ਕਿ ਇਥੇ ਕਿਸੇ ਦੀ ਵੀ ਇੱਛਾ ਪੂਰਨ ਹੋ ਸਕਦੀ ਹੈ ਬਸ ਲੋੜ ਹੈ ਸ਼ਰਧਾ ਤੇ ਵਿਸ਼ਵਾਸ ਦੀ। ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਮਹਿਤਾਬ ਸਿੰਘ ਨੂੰ ਤੇ ਆਉਣ ਵਾਲੇ ਸਮੇਂ ਵਿੱਚ ਰਹਿੰਦਾ ਦੁੱਖ ਵੀ ਦੂਰ ਕਰਨ ਸੱਚੇ ਪਾਤਸ਼ਾਹ।
ਦੇਖੋ ਕਿਵੇਂ ਹੋੲਿਅਾ ੲਿਹ ਚਮਤਕਾਰ।
ਦੇਖੋ ਵੀਡੀਓ