ਤਾਜਾ ਵੱਡੀ ਖਬਰ – ਆਹ ਕੀ ਚੱਕਰ ਪੈ ਗਿਆ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਿਰਨ ਬਾਲਾ ਵਾਲੀ ਘਟਨਾ ਤਾਂ ਅਸੀਂ ਭੁੱਲੇ ਨਹੀਂ
ਜਥੇ ਨਾਲ ਗਏ ਦੂਜੇ ਮੁੰਡੇ ਦੀ ਵੀ ਇਹੋ ਜਹੀ ਕਰਤੂਤ ਸਾਹਮਣੇ ਆਈ
ਅੰਮ੍ਰਿਤਸਰ ਦਾ ਨੌਂਹਵਾਂਨ ਅਮਰਜੀਤ ਸਿੰਘ ਮੀਡਿਆ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇ ਰਿਹਾ .. ਕਿਉਂ ਇਸ ਦੇ ਜਵਾਬ ਬਦਲ ਰਹੇ ਹਨ … ਹੁਣ ਇਹ ਰਿਹਾ ਹੈ ਕੇ ਇਹ ਸਮਝਦਾ ਸੀ ਕੇ ਇਸ ਦਾ ਵੀਜਾ 15 ਦਿਨ ਦਾ ਹੈ
ਜਦ ਕੇ ਪਾਕਿਸਤਾਨ ਤੋਂ ਜੋ ਵੀਡੀਓ ਸਾਹਮਣੇ ਆਈ ਸੀ ਉਸ ਵਿੱਚ ਇਹ ਕਹਿ ਰਿਹਾ ਸੀ ਉਸ ਦਾ ਵੀਜਾ ਡੇਢ ਮਹੀਨੇ ਦਾ ਹੈ … ਲੋਕ ਅੰਦਾਜਾ ਲਗਾ ਰਹੇ ਸੀ ਕੇ ਉਹ ਕਿਸੇ ਏਜੰਸੀ ਦੇ ਹੱਥ ਨਾ ਚੜ ਗਿਆ ਹੋਵੇ . ਹੁਣ ਵੇਖੋ ਮੀਡਿਆ ਦੇ ਸਵਾਲਾਂ ਤੋਂ ਕਿਮੇ ਭੱਜਿਆ ਅਮਰਜੀਤ
ਕੁਝ ਪਾਕਿਸਰਾਨੀ ਅਖਬਾਰਾਂ ਨੇ ਦਾਵਾ ਕੀਤਾ ਸੀ ਕੇ ਉਹ ਇਰਾਨ ਹੁੰਦੇ ਹੋਏ ਯੂਰੋਪ ਜਾਣਾ ਚਾਹੁੰਦਾ ਸੀ ਤੇ ਕਿਸੇ ਏਜੇਂਟ ਦੇ ਹੱਥ ਚੜ ਗਿਆ ਸੀ. ਪਰ ਕਹਾਣੀ ਇਹ ਨਹੀਂ ਕਹਾਣੀ ਚੁ ਹੈ ਬਹੁਤ ਵੱਡਾ TWIST . ਉਹ ਪਾਕਿਸਤਾਨ ਆਪਣੇ ਪਿਆਰ ਸਲਮਾ ਦੀ ਖਾਤਰ ਗਿਆ ਹੈ . ਸਲਮਾ ਉਸ ਦੇ ਦੋਸਤ ਦੀ ਪਤਨੀ ਹੈ ਜੋ ਕੇ ਮਲੇਸ਼ੀਆ ਚੁ ਉਸ ਦਾ ਦੋਸਤ ਬਣਿਆ .. ਸਲਮਾ ਦੇ ਪਤੀ ਨੂੰ ਅਮਰਜੀਤ ਦੇ ਪਾਕਿਸਤਾਨ ਆਉਣ ਦੀ ਕੋਈ ਸੂਚਨਾ .. ਹੈ ਨਾ ਕਮਾਲ ਦੀ ਗੱਲ ਅਮਰਜੀਤ ਨੇ ਕਿਵੇਂ ਜਥੇ ਦਾ ਸਹਾਰਾ ਲੈਕੇ ਪਾਕਿਸਤਾਨ ਆਪਣੇ ਪਿਆਰ ਨੂੰ ਮਿਲ ਗਿਆ