ਹੁਣੇ ਆਈ ਵੱਡੀ ਖਬਰ – ..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਚ ਨੋਜੁਆਨਾ ਨਾਲ ਵਾਪਰਿਆ ਹਾਦਸਾ ਹਜੇ ਤਕ ਇਕ ਵੀ ਨੌਜਵਾਨ ਨੂੰ। ….
ਗੁਰਦਾਸਪੁਰ ਦੇ ਕਿਸ਼ਨਪੁਰ ਪੱਤਣ ਵਿਖੇ ਨਹਾਉਣ ਗਏ 3 ਨੌਜਵਾਨ ਬਿਆਸ ਦਰਿਆ ਵਿਚ ਰੁੜੇ:ਗੁਰਦਾਸਪੁਰ ਦੇ ਕਿਸ਼ਨਪੁਰ ਪੱਤਣ ਵਿਖੇ ਨਹਾਉਣ ਗਏ 3 ਨੌਜਵਾਨਾਂ ਦੇ ਬਿਆਸ ਦਰਿਆ ਵਿੱਚ ਰੁੜ ਜਾਣ ਦੀ ਖ਼ਬਰ ਮਿਲੀ ਹੈ।Gurdaspur 3 Youth Beas River Rooftop
ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਦਰਿਆ ਵਿਚ ਰੁੜੇ 3 ਨੌਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਉਨ੍ਹਾਂ ਦਾ ਕੁੱਝ ਵੀ ਪਤਾ ਨਹੀਂ ਲੱਗਿਆ।ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਤੋਂ ਬਾਅਦ 4 ਵਜੇ ਦੇ ਕਰੀਬ ਪੰਜ ਨੌਜਵਾਨ ਕਿਸ਼ਨਪੁਰਾ ਪਤਨ ‘ਤੇ ਬਿਆਸ ਦਰਿਆ ਵਿਚ ਨਹਾਉਣ ਗਏ ਸਨ।
Gurdaspur 3 Youth Beas River Rooftopਇਸ ਦੌਰਾਨ ਸਿਮਰਨਜੀਤ ਸਿੰਘ,ਲਵਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਪਾਣੀ ਵਿਚ ਰੁੜ ਗਏ ਹਨ।ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਦੂਸਰੇ ਦੋਸਤਾਂ ਨੇ ਆਪਣੇ ਪੱਧਰ ‘ਤੇ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਦੇਰ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗਾ ਤਾਂ ਦੋਵਾਂ ਨੇ ਘਰ ਆ ਕੇ ਇਸ ਦੀ ਸੂਚਨਾ ਦਿੱਤੀ।
Gurdaspur 3 Youth Beas River Rooftopਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਥਾਣਾ ਮੀਆਂ ਖਾਂ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਨੂੰ ਲੱਭਣ ਵਿਚ ਜੁੱਟ ਗਏ।
-PTCNews