ਤਾਜਾ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਆਹ ਦੇਖੋ ਪੰਜਾਬ ਚ ਅੱਜ ਕੀ ਹੋਇਆ ਦੇਖ ਕੇ ਚੋਂਕ ਜਾਵੋਂਗੇ ਕੇ ਇੱਕ ……….
ਪਟਿਆਲਾ ਸ਼ਹਿਰ ਦੀ ਲੜਕੀ ਪਾਇਲ ਨੇ ਆਪਣੇ ਪ੍ਰੇਮੀ ‘ਤੇ ਪੁਲਿਸ ਵੱਲੋਂ ਕਾਰਵਾਈ ਨਾ ਹੋਣ ‘ਤੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੜਕੀ ਨੇ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਨਿਗਲੀ ਅਤੇ ਬਾਅਦ ‘ਚ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਲੋਕਾਂ ਨੂੰ ਮਿਲਣ ‘ਤੇ ਮੌਕੇ ‘ਤੇ ਮੌਜੂਦ ਗੋਤਾਖੋਰਾਂ ਨੇ ਲੜਕੀ ਨੂੰ ਬਚਾ ਤਾਂ ਲਿਆ ਹੈ ਪਰ ਜ਼ਹਿਰੀਲੀ ਚੀਜ਼ ਦੇ ਕਾਰਨ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਲੜਕੀ ਨੂੰ ਰਜਿੰਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਲੜਕੀ ਪਟਿਆਲਾ ਦੇ ਖਾਲਸਾ ਮੁਹੱਲੇ ਦੀ ਰਹਿਣ ਵਾਲੀ ਹੈ। ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਪ੍ਰੇਮੀ ਨੇ ਉਸ ਨਾਲ ਵਿਆਹ ਕਰਵਾਉਣ ਲਈ ਪਹਿਲਾਂ ਹਾਂ ਕਰ ਦਿੱਤੀ। ਲੜਕੀ ਦੇ ਪਰਿਵਾਰ ਨੇ ਮੰਗਣੀ ਦੀ ਤਰੀਕ ਵੀ ਤੈਅ ਕਰ ਦਿੱਤੀ ਸੀ ਪਰ ਲੜਕੀ ਦੇ ਕਹਿਣ ਮੁਤਾਬਿਕ ਲੜਕਾ ਮੰਗਣੀ ਵਾਲੇ ਦਿਨ ਪਹੁੰਚਿਆ ਹੀ ਨਹੀਂ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਲੜਕੀ ਆਪਣੀ ਸ਼ਿਕਾਇਤ ਲੈ ਕੇ ਵੂਮੈਨ ਸੈੱਲ ਵੀ ਗਈ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਕਾਰਨ ਉਹ ਵੂਮੈਨ ਸੈੱਲ ਦੇ ਇੰਚਾਰਜ ਤੋਂ ਬਹੁਤ ਪਰੇਸ਼ਾਨ ਹੋ ਗਈ ਅਤੇ ਉਸਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਇਹ ਮਾਮਲਾ ਲੈ ਕੇ ਲੜਕੀ ਐਸਐਸਪੀ , ਡੀਐਸਪੀ ਅਤੇ ਹੋਰ ਵੀ ਕਈ ਉੱਚ ਅਧਿਕਾਰੀਆਂ ਕੋਲ ਗਈ ਪਰ ਲੜਕੀ ਦਾ ਆਰੋਪ ਸੀ ਕਿ ਉਸ ਦੀ ਗੱਲ ਨਹੀਂ ਸੁਣੀ ਗਈ। ਮੌਕੇ ‘ਤੇ ਮੌਜੂਦ ਭੋਲੇ ਸ਼ੰਕਰ ਡਾਇਵਰਜ਼ ਕਲਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ।
ਇਹ ਵੀ ਪੜ੍ਹੋ : ਥਾਣਾ ਸ਼ੇਰਪੁਰ ਦੇ ਅਧੀਨ ਆਉਂਦੀ ਸਰਪ ਕਲੋਨੀ ਦੀ ਗਲੀ ਨੰ. 2 ‘ਚ ਰਹਿਣ ਵਾਲੇ ਰਾਜੂ ਨਾਮ ਦੇ ਯੁਵਕ ਨੇ ਦੁੱਧ ਮੂਹੇ ਬੱਚੇ ਨੂੰ ਛੱਡ ਜੀਜਾ ਨਾਲ ਪੇਕੇ ਜਾਣ ‘ਤੇ ਪ੍ਰੇਸ਼ਾਨ ਹੋ ਕੇ ਘਰ ‘ਚ ਹੀ ਫੰਦਾ ਲੱਗਾ ਕੇ ਆਤਮਹੱਤਿਆ ਕਰ ਲਈ ਸੀ। ਨੌਜਵਾਨ ਬੇਟੇ ਦੀ ਮੌਤ ਦੇ ਲਾਇ ਉਸਦੇ ਜੀਜਾ ਅਤੇ ਪਤਨੀ ਨੂੰ ਜਿੰਮੇਵਾਰ ਦੱਸ ਕੇ ਪਰਿਵਾਰ ਨੇ ਸ਼ੇਰਪੁਰ ਥਾਣੇ ਅੱਗੇ ਧਰਨਾ ਲਗਾਇਆ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਮ੍ਰਿਤਕ ਰਾਜੂ (32) ਸਿਲਾਈ ਵਾਲੀਆਂ ਮਸ਼ੀਨਾਂ ਬਣਾਉਣ ਦਾ ਕੰਮ ਕਰਦਾ ਸੀ।
ਉਸ ਦੀ ਥੋੜੇ ਸਮੇਂ ਪਹਿਲਾਂ ਹੀ ਪੂਜਾ ਦੇ ਨਾਲ ਵਿਆਹ ਹੋਇਆ ਸੀ ਅਤੇ ਉਸਦਾ 8 ਮਹਿਨੇ ਦਾ ਬੱਚਾ ਵੀ ਸੀ। ਬੱਚੇ ਦੇ ਦਿੱਲ ‘ਚ ਸੁਰਾਖ ਸੀ ਜਿਸ ਕਰਕੇ ਉਹ ਬਿਮਾਰ ਰਹਿੰਦਾ ਸੀ। ਰਾਜੂ ਦੀ ਮਾਂ ਨੇ ਦਸਿਆ ਕੇ ਐਤਵਾਰ ਨੂੰ ਰਾਜੂ ਦੀ ਬੱਚੇ ਨੂੰ ਦੁੱਧ ਪਿਲਾਉਣ ਪਿੱਛੇ ਪੂਜਾ ਨਾਲ ਬਹਿਸ ਹੋ ਗਈ ਜਿਸ ਵਜ੍ਹਾ ਕਰਕੇ ਪੂਜਾ ਨੇ ਪਠਾਨਕੋਟ ਤੋਂ ਆਪਣੇ ਜੀਜਾ ਕਾਲਾ ਨੂੰ ਬੁਲਾ ਲਿਆ ਜਿਸ ਨੇ ਰਾਜੂ ਨਾਲ ਹੱਥਾਪਾਈ ਕੀਤੀ ਅਤੇ ਉਸ ਦੀ ਬੇਜ਼ਤੀ ਕੀਤੀ ਅਤੇ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ। ਪੇਕੇ ਜਾਂ ਤੋਂ ਪਹਿਲਾਂ ਪੂਜਾ ਨੇ ਬੱਚਾ ਸ਼ੰਕੁਤਲਾ ਦੇ ਹਵਾਲੇ ਕਰ ਦਿੱਤਾ।