ਹੁਣੇ ਆਈ ਤਾਜਾ ਵੱਡੀ ਖਬਰ —
ਥੱਲੇ ਪੂਰੀ ਵੀਡੀਓ ਹੈ
ਥੱਲੇ ਪੂਰੀ ਵੀਡੀਓ ਹੈ
ਪਾਕਿਸਤਾਨ ਚੁ ਜਾਕੇ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਬੜੀ ਕਸੂਤੀ ਫੱਸ ਗਈ ਹੈ . ਵਿਚਾਰੀ ਨਾਂ ਹੁਣ ਇਧਰ ਦੀ ਨਾਂ ਹੁਣ ਉਧਰ ਦੀ . ਖ਼ਬਰਾਂ ਕਿਰਨ ਬਾਲਾ ਬਾਰੇ ਇਹ ਆ ਕੇ ਇੱਕ ਤਾਂ ਹੁਣ ਪਾਕਿਸਤਾਨ ਜਾਕੇ ਜੋ ਵਿਆਹ ਕਰਵਾਇਆ ਤੇ ਕਿਰਨ ਬਾਲਾ ਦੇ ਘਰਵਾਲਾ ਹੁਣ ਕਹਿੰਦਾ ਜੋ ਕੇ ਨਵਾਂ ਘਰਵਾਲਾ ਪਾਕਿਸਤਾਨ ਵਾਲਾ
ਕਿਰਨ ਬਾਲਾ ਦੇ ਘਰਵਾਲਾ ਕਹਿੰਦਾ ਕੇ ਮੈਂ ਚੱਲਿਆ ਬੀਬਾ ਹੁਣ ਸਾਊਦੀ ਅਰਬ ਨੂੰ .. ਜੀ ਹਾਂ ਕਿਰਨ ਬਾਲਾ ਦਾ ਘਰਵਾਲਾ ਚੱਲਿਆ ਹੁਣ ਸਾਊਦੀ ਅਰਬ ਨੂੰ ਕਮਾਈਆਂ ਕਰਨ. ਕਿਰਨ ਬਾਲਾ ਦੇ ਘਰ ਵਾਲਾ ਕਹਿੰਦਾ ਬੀਬਾ ਜੇ ਮੈਂ ਬਾਹਰ ਜਾਕੇ ਕੰਮ ਨਾਂ ਕਰੂੰ ਗਾ ਤਾਂ ਤੈਨੂੰ ਖਵਾਉ ਗਾਂ ਕੀ? ਤੇ ਇਸ ਤਰਾਂ ਹੁਣ ਕੱਲੀ ਰਹਿ ਗਈ ਆ ਵਿਚਾਰੀ ਕਿਰਨ ਬਾਲਾ… ਤੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ.
ਕਿਰਨ ਬਾਲਾ ਨੇ ਆਪਣੇ ਨਵੇਂ ਘਰਵਾਲੇ ਨੂੰ ਕਿਹਾ ਕੇ ਉਹ ਉਸਦੇ ਬਿਨਾਂ ਨਹੀਂ ਰਹਿ ਸਕਦੇ ਤੇ ਉਹ ਉਸ ਨਾਲ ਹੀ ਸਾਊਦੀ ਅਰਬ ਲੈ ਜਾਵੇ. ਅੱਗਿਓ ਕਿਰਨ ਬਾਲਾ ਦੇ ਘਰਵਾਲਾ ਕਹਿੰਦਾ ਬੀਬਾ ਕਹਿੰਦੇ ਰਾਸ਼ਨ ਕਾਰਡ ਤੇ ਤੈਨੂੰ ਸਾਊਦੀ ਅਰਬ ਲੈ ਜਾਵਾਂ ਤੇਰੇ ਕੋਲ ਪਾਕਿਸਤਾਨ ਦਾ ਪਾਸਪੋਰਟ ਤਾਂ ਹੈਨੀ ਗਾ.. ਤੇ ਕੱਲੀ ਰਹੀ ਕਿਰਨ ਬਾਲਾ ਰੋਣ ਕਰਲੌਣ ਬਿਨਾ ਕਰ ਕੀ ਸਕਦੀ ਆ.
ਦੂਜੇ ਇਧਰ ਭਾਰਤ ਵਿੱਚ ਕਿਰਨ ਬਾਲਾ ਦੇ ਸਹੁਰੇ ਨੇ ਕਿਰਨ ਬਾਲਾ ਖਿਲਾਫ SSP ਨੂੰ ਸ਼ਕਾਇਤ ਦਰਜ ਕਾਰਵਾਈ ਹੈ ਕੇ ਕਿਰਨ ਬਾਲਾ ਨੂੰ ਭਾਰਤ ਵਾਪਸ ਲਿਆਂਦਾ ਜਾਵੇ. ਤੇ SGPC ਦੇ ਜਿਸ ਮੈਂਬਰ ਨੇ ਕਿਰਨ ਬਾਲਾ ਦੀ ਮਦਦ ਕੀਤੀ ਹੈ ਉਸ ਦੀ ਪਹਿਚਾਣ ਕਰਕੇ ਉਸ ਵਿੱਰੁਧ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ
ਬਾਕੀ ਵਿਸਥਾਰ ਨਾਲ ਜਾਣਕਾਰੀ ਲਈ ਵੀਡੀਓ ਵੇਖੋ