ਲਾਟਰੀ ਲੱਗਣ ‘ਤੇ ਤੁਸੀਂ ਲੋਕਾਂ ਨੂੰ ਪਲ ਭਰ ‘ਚ ਸੜਕ ਤੋਂ ਕਰੋੜਪਤੀ ਬਣਦੇ ਵੇਖਿਆ ਹੋਵੇਗਾ ਜਾਂ ਫਿਰ ਅਜਿਹੇ ਕਿੱਸੇ ਤੁਸੀਂ ਸੁਣੇ ਹੋਣਗੇ ਜਿੱਥੇ ਲੋਕ ਲਾਟਰੀ ਨਾਲ ਅਮੀਰ ਬਣ ਗਏ ਹੋਵੇ । ਕੀ ਤੁਸੀਂ ਕਦੀ ਅਜਿਹੀ ਕਿਸੇ ਲਾਟਰੀ ਦੇ ਬਾਰੇ ਵਿੱਚ ਸੁਣਿਆ ਹੈ ਜਿੱਥੇ ਲਾਟਰੀ ਜਿੱਤਣ ਵਾਲੇ ਨੂੰ ਈਨਾਮ ‘ਤੇ ਪੈਸੇ ਨਹੀਂ ਸਗੋਂ ਕੁੜੀ ਦਿੱਤੀ ਜਾਂਦੀ ਹੈ। ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲਾਟਰੀ ਜਿੱਤਣ ‘ਤੇ ਜਿੱਤਣ ਵਾਲੇ ਵਿਅਕਤੀ ਨੂੰ ਈਨਾਮ ਦੇ ਰੂਪ ਵਿੱਚ ਕੁਆਰੀ ਕੁੜੀ ਦਿੱਤੀ ਜਾਂਦੀ ਹੈ ।ਦਰਅਸਲ ਅਸੀ ਗੱਲ ਕਰ ਰਹੇ ਹਾਂ ਬ੍ਰਾਜ਼ੀਲ ਦੇ ਇੱਕ ਸ਼ਹਿਰ ਦੀ ਜਿੱਥੇ ਲਾਟਰੀ ਜਿੱਤਣ ਵਾਲੇ ਵਿਅਕਤੀ ਨੂੰ ਇਨਾਮ ਦੇ ਰੂਪ ਵਿੱਚ ਕੁਵਾਰੀ ਕੁੜੀ ਦੇ ਦਿੱਤੀ ਜਾਂਦੀ ਹੈ ਜਾਣਕਾਰੀ ਮੁਤਾਬਕ ਇੱਥੇ ਦੇ ਸਟੋਰਿਏ ਲਾਟਰੀ ਜਿੱਤਣ ਵਾਲੇ ਵਿਅਕਤੀ ਨੂੰ ਜਿੱਤ ਦੇ ਇਨਾਮ ਵਿੱਚ ਇੱਕ ਕੁਵਾਰੀ ਕੁੜੀ ਦਿੰਦੇ ਹਨ । ਦੱਸ ਦਈਏ ਕਿ ਇਹ ਕੁੜੀਆਂ ਦੀ ਤਸਕਰੀ ਸਿਰਫ 500 ਰੁਪਏ ਵਿੱਚ ਕੀਤੀ ਜਾਂਦੀ ਹੈ । ਇੱਥੇ ਦੇ ਸਟੋਰਿਏ ਜਿੱਤਣ ਵਾਲੇ ਨੌਜੁਆਨ ਨੂੰ ਟਿਕਟ ਦੇ ਸੌਦੇ ਵਿੱਚ ਕੁਵਾਰੀ ਲੜਕੀ ਨੂੰ ਦਾਅ ‘ਤੇ ਲਗਾਉਂਦੇ ਹਨ ।
ਦੱਸ ਦੇਈਏ ਕਿ ਬ੍ਰਾਜ਼ੀਲ ਵੇਸ਼ਵਾ ਦੇ ਮਾਮਲੇ ਮਾਮਲੇ ਵਿੱਚ ਦੁਨੀਆ ਦਾ ਦੂਜਾ ਦੇਸ਼ ਹੈ ਜਿੱਥੇ ਇੱਕ ਵੱਡੇ ਪੈਮਾਨੇ ਤੇ ਵੇਸਵਾਵਾਂ ਦਿੱਤੀਆਂ ਜਾਂਦੀਆਂ ਹਨ । ਲੋਕ ਆਪਣਾ ਢਿੱਡ ਭਰਨ ਲਈ ਇਸ ਘਿਣਾਉਣੇ ਕੰਮ ਲਈ ਆਪਣੀ ਬੱਚੀਆਂ ਨੂੰ ਬਾਜ਼ਾਰੂ ਬਣਾ ਦਿੰਦੇ ਹਨ। ਇੱਥੇ ਸਟੋਰਿਏ ਗਰੀਬ ਬੱਚੀਆਂ ਨੂੰ ਬਹਿਲਾ-ਫੁਸਲਾ ਕੇ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਘਿਣਾਉਣੇ ਕੰਮ ਕਰਦੇ ਹਨਅਤੇ ਉਹਨਾਂ ਤੋਂ ਇਹ ਕੰਮ ਕਰਵਾਉਦੇ ਹਨ ।ਲੋਕ ਗਰੀਬੀ ਕਰਕੇ ਆਪਣੀਆਂ ਮਾਸੂਮ ਬੱਚੀਆਂ ਨੂੰ ਦਾਅ ‘ਤੇ ਲਾਗੂੰਦੇ ਹਨ । ਅਤੇ ਉਹਨਾਂ ਦਾ ਵਪਾਰ ਵੀ ਕਰਦੇ ਹਨ ।