ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਦੇਖ ਕੇ ਤੁਹਾਡਾ ਯਕੀਨਨ ਇਨਸਾਨੀਅਤ ਤੋਂ ਵਿਸ਼ਵਾਸ ਉੱਠ ਜਾਵੇਗਾ। ਇਸ ਵੀਡੀਓ ‘ਚ ਇੱਕ ਵੀਡੀਓ ਬਹੁਤ ਹੀ ਬੁਰੇ ਅਤੇ ਨਿਰਦਈ ਢੰਗ ਨਾਲ ਲੱਤਾਂ ਅਤੇ ਡੰਡਿਆਂ ਨਾਲ ਘਰ ‘ਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਮਾਰ ਰਹੀ ਹੈ।
Woman beating old lady: ਇਹ ਬਜ਼ੁਰਗ ਬਿਮਾਰ ਰਹਿੰਦੇ ਹਨ ਜਦਕਿ ਇਸ ਔਰਤ ਵੱਲੋਂ ਰੋਜ਼ ਇਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ। ਗੁਆਂਢ ਦੇ ਲੋਕਾਂ ਅਨੁਸਾਰ ਇਹਨਾਂ ਦੇ ਘਰੋਂ ਮਾਰਨ ਕੁੱਟਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ।
ਜੇਕਰ ਗੁਆਂਢੀ ਇਸਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤਾਂ ਇਹ ਉਹਨਾਂ ਨੂੰ ਵੀ ਰੋਕਦੀ ਹੈ। ਪੀੜਤ ਬਜ਼ੁਰਗ ਦੀ ਹਾਲਤ ਕਾਫੀ ਤਰਸਯੋਗ ਹੋ ਚੁੱਕੀ ਹੈ।
ਬੇਸ਼ਰਮ ਜਨਾਨੀ ਦੀ ਕਰਤੂਤ ਦੇਖੋ (ਵੀਡੀਓ )
by
Tags: