ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਹੀ ਕਨੇਡਾ ਚ ਹੋਇਆ ਬੰਬ ਧਮਾਕਾ (ਦੇਖੋ ਮੌਕੇ ਦੀ ਵੀਡੀਓ )
ਤਾਜ਼ਾ ਵੱਡੀ ਤੇ ਦੁਖਦਾਈ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ । ਕੈਨੇਡਾ ਵਿੱਚ ਇਕ ਭਾਰਤੀ ਰੈਸਟੋਰੈਂਟ ਵਿੱਚ ਭਿਆਨਕ ਧਮਾਕਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ । ਇਹ ਪੂਰੀ ਘਟਨਾ ਕੈਨੇਡਾ ਦੇ
ਇੱਕ ਸ਼ਹਿਰ ਮਿਸੀਸਾਗਾ ਦੀ ਹੈ ਜਿੱਥੇ ਕਿ ਇਕ ਭਾਰਤੀ ਰੈਸਟੋਰੈਂਟ ਵਿੱਚ ਪੂਰੀ ਘਟਨਾ ਵਾਪਰੀ ਹੈ । ਇਸ ਪੂਰੇ ਧਮਾਕੇ ਵਿੱਚ 15 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਜਿਸ ਦੇ ਕਾਰਨ ਪੰਦਰਾਂ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਹਸਪਤਾਲ ਵਿਚ ਭਰਤੀ ਕਰਵਾਏ ਗਏ ਪੰਦਰਾਂ ਲੋਕਾਂ ਵਿੱਚੋਂ ਤਿੰਨ ਦੀ ਹਾਲਤ ਹਾਲੇ ਗੰਭੀਰ ਦੱਸੀ ਜਾ ਰਹੀ ਹੈ ।
(image source : News Sky)
ਜਿਸ ਰੈਸਟੋਰੈਂਟ ਵਿਚ ਇਹ ਧਮਾਕਾ ਹੋਇਆ ਉਹ ਰੈਸਟੋਰੈਂਟ ਦਾ ਨਾਮ ਬੰਬੇ ਭੇਲ ਰੈਸਟੋਰੈਂਟ ਦੱਸਿਆ ਜਾ ਰਿਹਾ ਹੈ । ਇਹ ਪੂਰਾ ਹਾਦਸਾ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਦਸ ਵਜੇ ਤੋਂ ਗਿਆਰਾਂ ਵਜੇ ਦੇ ਵਿਚਕਾਰ ਵਾਪਰਿਆ । ਪੁਲਿਸ ਵੱਲੋਂ ਦੋ ਸ਼ੱਕੀ ਵਿਅਕਤੀਆਂ ਦੀ ਤਸਵੀਰ ਵੀ ਟਵੀਟ ਕੀਤੀ ਗਈ ਹੈ ਜੋ ਕਿ ਆਪਣੇ ਹੱਥ ਵਿੱਚ ਕੁਝ ਸਾਮਾਨ ਲੈ ਕੇ ਸ਼ੱਕੀ ਹਾਲਤ ਵਿੱਚ ਰੈਸਟੋਰੈਂਟ ਅੰਦਰ ਦਾਖ਼ਲ ਹੋ ਰਹੇ ਹਨ ।
(image source : News Sky)
ਫਿਲਹਾਲ ਪੁਲਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਚੱਲਦਿਆਂ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ । ਇਸ ਪੂਰੀ ਘਟਨਾ ਦੇ ਇੱਕ ਗਵਾਹ ਐਂਡਰ ਲੈਰੀਵ ਨੇ ਦੱਸਿਆ ਕਿ
ਧਮਾਕਾ ਬਹੁਤ ਹੀ ਜ਼ਿਆਦਾ ਆਵਾਜ਼ ਵਿੱਚ ਹੋਇਆ।