ਕਾਂਗਰਸੀ ਵਿਧਾਇਕ ਨੂੰ ਗੈਂਗਸਟਰਾਂ ਵਲੋਂ ਧਮਕੀ …..

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਕਾਂਗਰਸੀ ਵਿਧਾਇਕ ਨੂੰ ਗੈਂਗਸਟਰਾਂ ਵਲੋਂ ਧਮਕੀ

ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸੁੱਖਾ ਕਾਹਲਵਾਂ ਗੈਂਗ ਦੇ ਸਰਗਰਮ ਮੈਂਬਰ ਰਹੇ ਗੈਂਗਸਟਰ ਹਰਜੋਤ ਸਿੰਘ, ਅਮਰਬੀਰ ਲਾਲੀ ਵਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਨਵਤੇਜ ਚੀਮਾ ਨੂੰ ਧਮਕੀਆਂ ਦੇਣ ਦਾ ਕਾਰਨ ਵਿਧਾਇਕ ਵਲੋਂ ਅਪਰਾਧਿਕ ਮਾਮਲਿਆਂ ਵਿਚ ਗੈਂਗਸਟਰਾਂ ਦੀ ਮਦਦ ਨਾ ਕਰਨਾ ਦੱਸਿਆ ਜਾ ਰਿਹਾ ਹੈ।
PunjabKesari
ਮਿਲੀ ਜਾਣਕਾਰੀ ਮੁਤਾਬਕ 1 ਮਈ ਨੂੰ ਇਹ ਗੈਂਗਸਟਰ ਸੁਲਤਾਨਪੁਰ ਲੋਦੀ ਦੇ ਪਿੰਡ ਬੁੱਸੋਵਾਲ ਆਏ ਸਨ ਜੋ ਕਿ ਇਨ੍ਹਾਂ ਦਾ ਜੱਦੀ ਪਿੰਡ ਹੈ ਅਤੇ ਇਸੇ ਪਿੰਡ ਵਾਲ ਵਿਧਾਇਕ ਦਾ ਸੰਬੰਧ ਹੈ। ਜ਼ਿਲਾ ਪੁਲਸ ਨੇ ਇਸ ਸੰਬੰਧੀ ਥਾਣਾ ਕਬੀਰਪੁਰ ਵਿਚ ਮਾਮਲਾ ਵੀ ਦਰਜ ਕੀਤਾ ਹੈ।

 

 

 


Posted

in

by

Tags: