ਅਸਲ ਕਾਰਨ ਆਇਆ ਸਾਹਮਣੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਗ ਵਾਂਗ ਫਲਾਅ ਦੋ ਇਹ ਖ਼ਬਰ …….
ਬੋਲੀ ਤੇ ਕਿਸਾਨਾ ਤੋਂ 8 ਰੁਪੇ ਕਿਲੋਂ ਲੈਂਦੇ ਆ ਭਿੰਡੀਆਂ ਗਾਂਹਾ 40 ਜਾਂਦੀਆਂ।
ਗਵਾਰੇ ਦੀਆਂ ਫਲੀਆਂ ਸਾਡੇ ਤੋ ਲੈ ਕੇ 12 ਰੁਪਏ ਤੇ ਗਾਹਾਂ 60 ਰੁਪੵਏ ਵੇਚਦੇ ਆ ਇਕ ਮਜਦੂਰ ਭਿੰਡੀਆੰ ਤੇ ਫਲੀਆਂ ਦੀ ਤੁੜਾਈ ਦੇ ਸੱਤ ਰੁਪਏ ਲੈਂਦਾ ਕਿਲੋ ਦੇ ।
2 ਰੁਪਏ ਮੂਲੀਆਂ ਅੱਗੇ 10 ਰੁਪਏ ਜਾਂਦੀਆਂ ।
ਰਾਏ ਚਿੱਬੜਾਂ ਦੀ 20 ਕਿਲੋਂ ਪੱਕੇ ਦੀ ਪੰਡ ਸਾਡੇ ਤੋ 100 ਦੀ ਤੇ ਗਾਹਾਂ 20 ਰੁਪਏ ਕਿਲੋਂ ਵੇਚਦੇ ਆ ।
ਹਰੀ ਮਿਰਚ ਕਿਸਾਨ ਤੋ 10 ਰੁਪਏ ਲੈ ਕੇ ਗਾਹਾਂ 30_ 40 ਰੁਪਏ ਵੇਚਦੇ ਆ ।
ਕੱਦੂ ਸਾਡਾ ਜਾਂਦਾ 3 ਰੁਪਏ ਤੇ ਗਾਹਾਂ 10 ਤੋਂ 20 ਰੁਪਏ ।
ਜੇਕਰ ਆਵਦੇ ਗੰਢੇ ਵੇਚਣ ਜਾਈਏ ਬੋਲੀ ਤੇ ਤਾਂ 100 ਰੁਪਏ ਗੱਟਾ ਤੇ ਹੁਣ 500 ਤੋ 600 ਦਾ ਗੱਟ 50 ਕਿਲੋ ਭਰਤੀ ।
ਟਮਾਟਰ ਸਾਡੇ ਤੋ 5 ਰੁਪਏ ਤੇ ਗਾਹਾਂ 30 ਵੇਚਦੇ ਆ ।
ਸ਼ਿਮਲਾ ਮਿਰਚ ਦੀ ਤਿੰਨ ਰੁਪਏ ਤੁੜਾਈ ਪੈਂਦੀ ਐ ਤੇ ਗਾਂਹਾਂ 8 ਰੁਪਏ ਕਿਲੋ ਲੈ ਕੇ 30 ਰੁਪਏ ।
ਸਾਡਾ ਪੇਠਾ 5 ਰੁਪਏ ਤੇ ਗਾਹਾਂ 15 ਰੁਪਏ ।
ਐਨੀਆਂ ਮੋਟੀਆਂ ਕਮਾਈਆਂ ਨੀ ਚੱਲਣੀਆਂ । ਫਿਰ ਕਿਸਾਨਾ ਕੋਲ ਵੀ ਕਿਹੜੀ ਇੰਗਸ ਆਉਦੀ ਆ । ਫਸਲ ਦਾ ਪੈਸਾ ਈ ਐ ਜੋ ਛੇ ਮਹੀਨੇ ਤੋ ਆਉਂਦਾ ।
ਬਾਕੀ ਜਿਹੜੀ ਰਾਖੀ ਰਖਦੇ ਆਂ।
ਤੋੜ ਕੇ ਪੈਕ ਕਰਕੇ ਮੰਡੀ ਪਹੁਚਾਉਣ ਦਾ ਖਰਚਾ ਉਹ ਵੱਖਰਾ ।
ਮੂ
ਨਾਲੇ ਸਾਡੀ ਦੁਸ਼ਮਣੀ ਸਰਕਾਰ ਨਾਲ ਏ ਗਰੀਬ ਨਾਲ ਨਹੀ । ਕਾਸ਼ਤਕਾਰ ਆਂ ਮਾਲਕ ਆਂ ਫਸਲਾਂ ਦੇ । ।
ਫੇਰ ਮੱਝ ਦਾ ਦੁਧ ਸਾਡੇ ਤੋ 35 ਤੇ ਗਾਹਾਂ 50 ਰੁਪਏ ਉਹ ਵੀ ਪਾਣੀ ਪਾ ਕੇ ।
ਸਹਿਮਤ ਹੋ ਤਾ ਕਿਰਪਾ ਕਰਕੇ ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ