ਤਾਜਾ ਵੱਡੀ ਖਬਰ — ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੁੱਧ ਵਾਲੀ ਗੱਡੀ ਕਾਬੂ ਕਰਕੇ ਮਰੀਜ਼ਾਂ ਲੲੀ ਹਸਪਤਾਲ ਦੁੱਧ ਭੇਜਿਆ ….

ਵੱਡੀ ਤਾਜਾ ਖਬਰ ……..

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ ਦੇ ਦਿਨ ਤੋਂ ਸ਼ੁਰੂ ਹੋੲੇ #ਕਿਸਾਨ_ਅੰਦੋਲਨ ਦਾ ਅਸਰ #ਭਾਰਤ ਦੇ #ਯੂਪੀ_ਅੈਮਪੀ_ਕਰਨਾਟਕਾ_ਹਰਿਅਾਣਾ_ਪੰਜਾਬ_ਅਤੇ_ਰਾਜਸਥਾਨ ਵਿੱਚ ਵੀ ਪੂਰੇ #ਜੋਬਨ ‘ਤੇ ਦਿਸਿਅਾ #ਸ਼ਹਿਰ ਨੂੰ ਹਰ #ਕਿਸਾਨੀ_ਵਸਤ ਲੈ ਜਾਣ ਦੀ ਪੂਰੀ #ਪਾਬੰਦੀ ਹੈ। #ਕਿਸਾਨ_ਅਾਗੂ ਅਾਪ ਅੱਗੇ ਹੋ ਕੇ #ਚੋਰੀ_ਛੁਪੇ #ਸਬਜ਼ੀਅਾਂ, #ਦੁੱਧ ਅਾਦਿ #ਸਪਲਾੲੀ ਕਰਨ ਵਾਲਿਅਾਂ ਨੂੰ #ਕਾਬੂ ਕਰ ਰਹੇ ਹਨ।
ਅਜਿਹੇ ‘ਚ #ਰਾਜਸਥਾਨ ਦੇ #ਗੰਗਾਨਗਰ ਤੋਂ #ਹਨੂੰਮਾਨਗੜ੍ਹ_ਰੋਡ ਤੋਂ #ਸੁਖਦ_ਡੇਅਰੀ_ਫਾਰਮ ਦੀ #ਪੈਕਟ_ਦੁੱਧ ਨਾਲ ਭਰੀ #ਗੱਡੀ ਨੂੰ ਕਾਬੂ ਕਰਕੇ #ਗੰਗਾਨਗਰ_ਹਸਪਤਾਲ ਭੇਜਿਅਾ।Image result for farmer strike 2018 ਜਿਕਰਯੋਗ ਹੈ ਕੁਝ ਦੂਰੀ ‘ਤੇ #ਪੁਲਿਸ ਨੇ ਵੀ ਅਾਪਣਾ #ਪਹਿਰਾ ਲਾੲਿਅਾ ਹੋੲਿਅਾ ਸੀ ਜੋ ੳੁਨ੍ਹਾਂ ਕੁਝ #ਸੰਸਥਾਵਾਂ ਦੇ #ਅਪੀਲ ਕਰਨ ‘ਤੇ ਲਾੲਿਅਾ ਸੀ ਕਿ ੳੁਹ ਅਾਪਣੇ  ਦੁੱਧ,  ….ਸਬਜ਼ੀਅਾਂ ਦੀ #ਸਪਲਾੲੀ ਜਾਰੀ ਰੱਖਣਾ ਚਾਹੁੰਦੇ ਹਨ ਤੇ ੲਿਸ ਬਾਬਤ ੳੁਨ੍ਹਾਂ ਨੂੰ #ਕਿਸਾਨ_ਰੋਹ ਤੋਂ ਬਚਾੳੁਂਣ ਲੲੀ #ਸੁਰੱਖਿਅਾ ਦਿੱਤੀ ਜਾਵੇ, ਪਰ ੲਿਹ ਗੱਲ ਕਿਸਾਨਾਂ ਲੲੀ ਮਾਣ ਵਾਲੀ ਗੱਲ ਹੈ ਕਿ ੳੁਨ੍ਹਾਂ ਦੀ ੲੇਕਤਾ ਅਤੇ ਸੰਘਰਸ ਸਾਹਮਣੇ ਪੁਲਿਸ ਬੇਬਸ ਦਿਸੀ..!!!!! Image result for farmer strike 2018ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ 1 ਜੂਨ ਨੂੰ ਸ਼ੁਰੂ ਕੀਤੇ ਅੰਦੋਲਨ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਦੁੱਧ ਦੀ ਸਪਲਾਈ ਬਿਲਕੁਲ ਬੰਦ ਰਹੀ ਅਤੇ ਸਬਜ਼ੀਆਂ ਵੀ ਸ਼ਹਿਰ ‘ਚ ਨਾ ਜਾਣ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ   ਯੂਨੀਅਨ ਦੇ ਵਰਕਰਾਂ ਵਲੋਂ ਅੱਜ ਸਵੇਰੇ 6 ਵਜੇ ਤੋਂ ਹੀ ਸੂਬੇ ਦੇ 1900 ਇਲਾਕਿਆਂ ‘ਚ ਨਾਕੇਬੰਦੀ ਕੀਤੀ ਗਈ ਸੀ ਅਤੇImage result for farmer strike 2018 ਇਸ ਦੌਰਾਨ ਕਿਸੇ ਦੁੱਧ ਵਾਲੇ ਜਾਂ ਸਬਜ਼ੀ ਵਾਲੇ ਨੂੰ ਸ਼ਹਿਰਾਂ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ‘ਚ ਦੁੱਧ ਅਤੇ ਸਬਜ਼ੀ ਦੀ ਇਕ ਵੀ ਰੇਹੜੀ ਨਹੀਂ ਜਾਣ ਦਿੱਤੀ  । ਇਸ ਤੋਂ ਇਲਾਵ ਸਰਕਾਰੀ ਮਿਲਕ ਪਲਾਂਟ ਅਮੂਲ ਅਤੇ ਵੇਰਕਾ ਦੀ ਸਪਲਾਈ ਵੀ 60 ਫੀਸਦੀ ਰੋਕ ਦਿੱਤੀ ਗਈ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: