ਪੰਜਾਬ : 18 ਦਿਨ ਪਹਿਲਾ ਗੁੰਮ ਹੋਈ ਲੜਕੀ ਨਾਲ ਆਹ ਦੇਖੋ ਕੀ ਭਾਣਾ ਵਾਪਰ ਗਿਆ

ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ : 18 ਦਿਨ ਪਹਿਲਾ ਗੁੰਮ ਹੋਈ ਲੜਕੀ ਨਾਲ ਆਹ ਦੇਖੋ ਕੀ ਭਾਣਾ ਵਾਪਰ ਗਿਆ

 

ਕਸਬਾ ਅਜਨਾਲਾ ਅੰਦਰ ਇਕ ਬਟਾਲਾ ਦੀ ਰਹਿਣ ਵਾਲੀ ਲੜਕੀ ਦੀ ਭੇਦ ਭਰੇ ਹਲਾਤਾ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦੇ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਥਾਣਾ ਅਜਨਾਲਾ ਦੇ ਬਾਹਰ ਕਾਰਵਾਈ ਦੀ ਮੰਗ ਨੂੰ ਲੈਕੇ ਹੰਗਾਮਾ ਕਰ ਦਿੱਤਾ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਬਟਾਲਾ ਨਿਵਾਸੀ ਲੜਕੀ ਦੀ ਮਾਤਾ ਨਰਿੰਦਰ ਕੌਰ ਅਤੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਅੱਜ ਤੋ ਕਰੀਬ 18 ਕੁ ਦਿਨਾਂ ਪਹਿਲਾ ਗੁੰਮ ਹੋ ਗਈ ………  ਜਿਸ ਦੇ ਸਬੰਧ ਵਿਚ ਉਹਨਾਂ ਬਟਾਲਾ ਪੁਲਿਸ ਨੂੰ ਵੀ ਇਤਲਾਹ ਕੀਤੀ ਸੀ ਅਤੇ ਜਿਸ ਤੋ ਬਾਅਦ ਬੀਤੀ ਰਾਤ ਉਹਨਾਂ ਨੂੰ ਅਜਨਾਲਾ ਦੇ ਇਕ ਗ੍ਰੰਥੀ ਦਾ ਫੋਨ ਆਇਆ ਕਿ ਉਹਨਾਂ ਦੀ ਲੜਕੀ ਕੰਵਲਜੀਤ ਕੌਰ ਨੂੰ ਅਜਨਾਲਾ ਦੇ ਅਵਤਾਰ ਸਿੰਘ ਨੇ ਮਾਰ ਦਿੱਤਾ ਹੈ, ਜਿਸ ਦੀ ਲਾਸ਼ ਸਰਕਾਰੀ ਹਸਪਤਾਲ ਅਜਨਾਲਾ ਵਿਖੇ ਪਈ ਹੋਈ ਹੈ।

ਉਹਨਾਂ ਲੜਕੇ ਅਵਤਾਰ ਸਿੰਘ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਨੂੰ ਅਵਤਾਰ ਸਿੰਘ ਨੇ ਅਗਵਾਹ ਕੀਤਾ ਹੈ ਅਤੇ ਉਸ ਨਾਲ ਰੇਪ ਵੀ ਕਰਦਾ ਰਿਹਾ ਹੈ ਅਤੇ ਹੁਣ ਉਹਨਾਂ ਦੀ ਲੜਕੀ ਨੂੰ ਮਾਰ ਦਿੱਤਾ  ।ਉਹਨਾਂ ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋ ਸਖਤ ਸਜਾ ਦਿੱਤੀ ਜਾਵੇ।

ਇਸ ਸਬੰਧੀ ਡੀ.ਐਸ.ਪੀ ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋ  ਨੇ ਦੱਸਿਆ ਕਿ ਮ੍ਰਿਤਕ ਕੰਵਲਜੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਦੇ ਬਿਆਨਾ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਇਹ / ਜਾਣਕਾਰੀ ਮਿਲੀ ਹੈ ਕਿ ਲੜਕੀ ਕੰਵਲਜੀਤ ਕੌਰ ਅਤੇ ਅਵਤਾਰ ਸਿੰਘ ਦੀ ਕੋਰਟ ਮੈਰਿਜ ਵੀ ਹੋਈ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਬਿਹਾਫ ਤੇ ਕਾਰਵਾਈ ਕੀਤੀ ਜਾਵੇਗੀ।


Posted

in

by

Tags: