ਬਚੇ ਵੀਡੀਓ ਨਾ ਦੇਖਣ –
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਇਹ ਖਬਰ ਮੁਕਤਸਰ ਤੋਂ ਜਿਥੇ ਇਕ ਕਿਸਾਨ ਨੇ ਦੁਖੀ ਹੋ ਕੇ ਪ੍ਰਸ਼ਾਸਨ ਦੇ ਸਾਹਮਣੇ ਹੀ ਜਹਿਰੀਲੀ ਚੀਜ ਪੀ ਲਈ ਇਸ ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕੇ ਜਦੋਂ ਕਾਕੂ ਸਿੰਘ ਨਾਮਕ ਕਿਸਾਨ ਨੇ
ਜਹਰੀਲੀ ਚੀਜ ਪੀਤੀ ਤਾਂ ਕਿਵੇਂ ਚੀਕ ਚਿਹਾੜਾ ਮੱਚ ਗਿਆ ਤੇ ਮੌਕੇ ਤੇ ਮਜੂਦ ਪ੍ਰਸ਼ਾਸ਼ਨ ਅਧਿਕਾਰੀ ਖਿਸਕ ਗਏ ਇਹ ਬਹੁਤ ਹੀ ਦੁੱਖ ਦੀ ਘਟਨਾ ਹੈ।
ਇਸ ਵੀਡੀਓ ਵਿਚ ਤੁਸੀ ਬਾਕੀ ਸਾਰੀ ਡਿਟੇਲ ਦੇਖ ਸਕਦੇ ਹੋ ਕੇ ਕਿਸਾਨ ਕਾਕੂ ਸਿੰਘ ਦੇ ਬੇਟੇ ਨੀ ਕੀ ਬਿਆਨ ਦਿਤੇ ਵੀਡੀਓ ਤੁਸੀ ਪੋਸਟ ਦੇ ਅਖੀਰ ਵਿਚ ਦੇਖ ਸਕਦੇ ਹੋ ਹੋਰ ਜਾਣਕਾਰੀ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ ਧੰਨਵਾਦ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ