ਨਵੀਂ ਦਿੱਲੀ— ਮਾਡਰਨ ਲਾਈਫ ਸਟਾਈਲ ਵਿਚ ਲੋਕ ਆਪਣੇ ਪਾਰਟਨਰ ਨੂੰ ਚੁਣਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਦੇ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਨਾਂ ‘ਤੇ ਵੀ ਖਾਸ ਧਿਆਨ ਦਿੰਦੇ ਹਨ, ਜੇ ਤੁਸੀਂ ਕਿਸੇ ਐੱਸ ਨਾਂ ਦੇ ਵਿਅਕਤੀ ਨੂੰ ਪਸੰਦ ਕਰਦੇ ਹੋ ਤਾਂ ਅੱਜ ਹੀ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਕਹਿ ਦਿਓ। ਅਸਲ ਵਿਚ ਜਿਨ੍ਹਾਂ ਲੋਕਾਂ ਦਾ ਨਾਂ ਦਾ ਪਹਿਲਾਂ ਅੱਖਰ ਐੱਸ ਤੋਂ ਸ਼ੁਰੂ ਹੁੰਦਾ ਹੈ।
ਉਹ ਇਕ ਚੰਗਾ ਲਾਈਫ ਪਾਰਟਨਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਐੱਸ ਅੱਖਰ ਵਾਲੇ ਲੋਕਾਂ ਵਿਚ ਕੀ-ਕੀ ਖੂਬੀਆਂ ਹੁੰਦੀਆਂ ਹਨ।
ਇਸ ਅੱਖਰ ਦੇ ਵਿਅਕਤੀ ਜਲਦੀ ਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਲੈਂਦੇ ਹਨ। ਆਕਰਸ਼ਤ ਹੋਣ ਦੇ ਨਾਲ-ਨਾਲ ਉਹ ਦਿਲ ਦੇ ਵੀ ਚੰਗੇ ਹੁੰਦੇ ਹਨ।
ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਲਾਈਫ ਪਾਰਟਨਰ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੇ। ਐੱਸ ਅੱਖਰ ਦੇ ਲੋਕ ਵੀ ਇਸੇ ਤਰ੍ਹਾਂ ਦੇ ਹੁੰਦੇ ਹਨ ਉਹ ਦੂਜਿਆ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ।
ਐੱਸ ਅੱਖਰ ਵਾਲੇ ਲੋਕ ਭਰੋਸੇਮੰਦ ਅਤੇ ਵਫਾਦਾਰ ਹੁੰਦੇ ਹਨ ਉਹ ਕਿਸੇ ਨੂੰ ਧੋਖਾ ਨਹੀਂ ਦਿੰਦੇ।
ਇਸ ਨਾਂ ਦੇ ਵਿਅਕਤੀ ਨੂੰ ਜਲਦੀ ਗੁੱਸਾ ਆ ਜਾਂਦਾ ਹੈ ਪਰ ਜ਼ਿਆਦਾ ਦੇਰ ਟਿੱਕਦਾ ਨਹੀਂ।
ਇਸ ਅੱਖਰ ਦੇ ਲੋਕਾਂ ਦੀ ਲਵਲਾਈਫ ਕਾਫੀ ਖੁਸ਼ਨੁਮਾ ਹੁੰਦੀ ਹੈ ਉਹ ਕਾਫੀ ਜ਼ਿਆਗਾ ਰੋਮਾਂਟਿਕ ਹੁੰਦੇ ਹਨ