ਇਹ ਵੀਡੀਓ ਜੋ ਤੁਸੀ ਦੇਖਣ ਜਾ ਰਹੇ ਹੋ ਇਹ ਪੰਜਾਬ ਚ ਲੁਧਿਆਣੇ ਸ਼ਹਿਰ ਦੀ ਹੈ ਇਸ ਵਿਚ ਤੁਸੀ ਦੇਖ ਸਕਦੇ ਹੋ ਕੇ ਪਤੀ-ਪਤਨੀ ਤੇ ਤਿੰਨ ਔਰਤਾਂ ‘ਚ ਹੱਥੋਂਪਾਈ ਲੋਕਾਂ ਦੇ ਦਿਮਾਗ ਨੂੰ ਪਤਾ ਨਹੀ ਕੀ ਹੋ ਰਿਹਾ ਹੈ ਗੁੱਸਾ ਤਾਂ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਲੋਕਾਂ ਵਿਚ ਜਿਆਦਾ ਹੀ ਵੱਧ ਗਿਆ ਹੈ। ਇਸਤਰਾਂ ਕਰਨ ਨਾਲ ਜਿਥੇ ਆਪਣਾ ਅਤੇ ਆਪਣੀ ਫੈਮਲੀ ਦਾ ਸ਼ਰੇਆਮ ਜਲੂਸ ਕੱਢੇ ਨੇ ਓਥੇ ਹੀ ਸਾਡੇ ਬੱਚਿਆਂ ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ। ਜਨਤਾ ਨੂੰ ਚਾਹੀਦਾ ਹੈ ਕੇ ਆਪਣੇ ਗੁੱਸੇ ਤੇ ਕੰਟਰੋਲ ਰੱਖਣ ਤੇ ਕ਼ਾਨੂਨ ਮੁਤਾਬਕ
ਕਾਰਵਾਈ ਕਰਨ। ਹੋਰ ਵਾਇਰਲ ਵੀਡੀਓ ਤੇ ਤਾਜਾ ਖਬਰਾਂ ਲਈ ਪੰਜਾਬ ਨਿਊਜ਼ ਪੇਜ ਆਲ ਜੁੜੇ ਰਹੋ। ਪੂਰੀ ਖਬਰ ਦੀ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਆਲ ਜੁੜ ਲਈ ਆਪ ਸਭ ਦਾ ਬਹੁਤ ਧੰਨਵਾਦ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ