ਅੱਜ ਤਾਜਾ ਵੱਡੀ ਖਬਰ – ਅੱਜ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਕ ਬਿਆਨ ਜਾਰੀ ਕੀਤਾ ਜਿਸ ਨੂੰ ਲੈ ਕੇ ਕਾਫੀ ਚਰਚਾ ਰਹੀ ਤੁਸੀ ਵੀਡੀਓ ਵਿਚ ਦੇਖ ਸਕਦੇ ਹੋ ਕੇ ਬੀਬੀ ਬਾਦਲ ਆਖ ਰਹੀ ਹੈ ਕੇ ਭਗਵੰਤ ਮਾਨ ਜਲਦੀ ਹੀ ਪਾਰਟੀ ਛੱਡ ਸਕਦੇ ਹਨ ਤੇ ਭਗਵੰਤ ਮਾਨ ਨੂੰ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਨਸ਼ੇ ਚ ਹੋਣ ਦਾ ਕਰਕੇ ਸਾਰੇ ਮੈਂਬਰਾਂ ਨੇ ਸੰਸਦ ਚ ਨਾ ਆਉਣ ਦੀ ਕੰਪਲੈਟ ਵੀ ਕੀਤੀ ਸੀ। ਇਸ ਬਿਆਨ ਤੋਂ ਤੁਰੰਤ ਬਾਦ ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕੇ ਬੀਬੀ ਬਾਦਲ ਇਹ ਸਾਬਤ ਕਰਨ ਕੇ
ਮੈਂਬਰਾਂ ਤੇ ਕੰਪਲੇਂਟ ਕੀਤੀ ਹੈ। ਸੋ ਬਾਕੀ ਤੁਸੀ ਖੁਦ ਵੀਡੀਓ ਦੇਖ ਲਵੋ ਹੋਰ ਤਾਜਾ ਖਬਰਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ ਵੀਡੀਓ ਤੁਸੀ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ