ਤਾਜਾ ਵੱਡੀ ਖਬਰ – ਇੰਡੀਅਨ ਕ੍ਰਿਕਟਰ ਜਡੇਜਾ ਦੀ ਹੋਈ ਮੌਤ

ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਇੰਡੀਅਨ ਕ੍ਰਿਕਟਰ ਜਡੇਜਾ ਦੀ ਹੋਈ ਮੌਤ

ਭਾਰਤੀ ਟੀਮ ਅਤੇ ਅਫਗਾਨਿਸਤਾਨ ਟੀਮ ਦੋਨੋਂ ਹੀ ਇਸ ਇਤਿਹਾਸਿਕ ਟੈਸਟ ਮੈਚ ਲਈ ਬਿਲਕੁੱਲ ਤਿਆਰ ਹਨ। ਪਰ ਇਸ ‘ਚ ਇੱਕ ਬੁਰੀ ਖ਼ਬਰ ਕ੍ਰਿਕੇਟ ਦੀ ਦੁਨੀਆ ਤੋਂ ਆਈ ……। ਕ੍ਰਿਕੇਟ ਦੇ ਸਾਬਕਾ ਖਿਡਾਰੀ Mulubha Jadeja ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । ਮੰਗਲਵਾਰ ਨੂੰ ਆਪਣੇ ਨਿਵਾਸ ਵਿੱਚ ਸੌਰਾਸ਼ਟਰ ਦੇ ਸਾਬਕਾ ਰਣਜੀ ਖਿਡਾਰੀ Mulubha Jadeja ਨੇ ਅੰਤਿਮ ਸਾਹ ਲਏ। ਇਹ ਜਾਣਕਾਰੀ Mulubha Jadeja ਦੇ ਘਰਵਾਲਿਆਂ ਨੇ ਸਾਰਿਆਂ ਨੂੰ ਦਿੱਤੀ ।

cricketer Mulubha Jadeja dies

ਸੌਰਾਸ਼ਟਰ ਦੀ ਰਣਜੀ ਟੀਮ ਵਿੱਚ Mulubha Jadeja ਨੇ ਕ੍ਰਿਕੇਟ ਖੇਡਿਆ ਹੈ ਅਤੇ ਇਸਦੇ ਨਾਲ ਹੀ ਉਹ ਰੇਲਵੇ ਦੀ ਟੀਮ ਵਿੱਚ ਖੇਡੇ ਹੋਏ ਸਨ। ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਾਬਕਾ ਕ੍ਰਿਕਟਰ Mulubha Jadeja ਦੀ ਮੌਤ ਹੋ ਗਈ …….। ਸੌਰਾਸ਼ਟਰ ਵਲੋਂ ਰਣਜੀ ਕ੍ਰਿਕੇਟ ਖੇਲ ਚੁੱਕੇ ਜਡੇਜਾ ਨੇ ਮੰਗਲਵਾਰ ਨੂੰ ਆਖਰੀ ਸਾਂਹ ਲਿਆ। 88 ਸਾਲ ਦੇ ਇਹ ਕ੍ਰਿਕਟਰ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

cricketer Mulubha Jadeja dies

 

ਜਡੇਜਾ ਸਾਲ 1945 ਤੋਂ 1964 ਤੱਕ ਪਹਿਲਾਂ ਸ਼੍ਰੇਣੀ ਕ੍ਰਿਕੇਟ ਚ 31 ਮੈਚ ਖੇਡ ਚੁੱਕੇ ਹਨ, ਉਨ੍ਹਾਂ ਨੇ 26.92 ਦੀ ਔਸਤ 1373 ਰਨ ਬਣਾਏ ਹਨ । ਆਪਣੇ ਪੂਰੇ ਕਰੀਅਰ ਵਿੱਚ ਉਨ੍ਹਾਂ ਨੇ 2 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾਏ ਹਨ। ਇਸ ‘ਚ ਜਡੇਜਾ ਦਾ ਹਾਈ ਸਕੋਰ 110 ਦੌੜਾਂ ਦਾ ਰਿਹਾ …….। ਇਸ ਦਿੱਗਜ ਕ੍ਰਿਕਟਰ ਦੀ ਮੌਤ ਉੱਤੇ ਸੌਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਨੇ ਸੋਗ ਜਤਾਇਆ ਹੈ । ਸੌਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਦੇ ਮੀਡੀਆ ਮੈਨੇਜਰ ਹਿਮਾਂਸ਼ੂ ਸ਼ਾਹ ਨੇ ਮੀਡੀਆ ‘ਚ ਕਿਹਾ ਕਿ ਗਵਰਨਿੰਗ ਬਾਡੀ ਦੇ ਸਾਬਕਾ ਕ੍ਰਿਕਟਰ ਜਡੇਜਾ ਦੀ ਨਾਲ ਐੱਸ.ਸੀ.ਏ. ‘ਚ ਹਰ ਕੋਈ ਦੁੱਖੀ ਹੈ।

cricketer Mulubha Jadeja dies

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: