ਮਰੀ ਹੋਈ ਗਰਭਵਤੀ ਔਰਤ ਦੀ ਕਬਰ ਚੋ ਰੋਣ ਦੀ ਅਵਾਜਾਂ ਆਉਣ ਤੋਂ ਬਾਦ ਕੱਢਿਆ ਜਿਊਂਦਾ ਬੱਚਾ

ਕੁੱਝ ਦਿਨਾਂ ਬਾਅਦ ਜਦੋਂ ਕਬਰ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆਉਣ ਤੇ ਖੋਦ ਕੇ ਦੇਖਿਆ ਤਾਂ …..

 

ਇਹ ਵਾਇਰਲ ਹੋ ਰਹੀ ਵੀਡੀਓ ਅਫ੍ਰੀਕਾ ਦੇ ਕਿਸੇ ਕਸਬੇ ਦੀ ਦੱਸੀ ਜਾ ਰਹੀ ਹੈ ਜਿਸ ਵਿਚ ਅਫਰੀਕਾ ‘ਚ ਇਕ ਗਰਭਵਤੀ ਔਰਤ ਦੀ ਮੌਤ ਤੋਂ ਬਾਅਦ ਉਸਨੂੰ ਦਫਨਾ ਦਿੱਤਾ ਗਿਆ ਸੀ ਪਰ ਕੁੱਝ

ਵੀਡੀਓ ਥਲੇ ਜਾ ਕੇ ਦੇਖੋ …….

ਦਿਨਾਂ ਬਾਅਦ ਜਦੋਂ ਕਬਰ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆਉਣ ਤੇ ਖੋਦ ਕੇ ਦੇਖਿਆ ਤਾਂ ਇਕ ਬੱਚਾ ਨਿਕਲਿਆ ਜੋ ਕਿ ਜੀਊਦਾਂ ਸੀ

 


ਬੇਸ਼ੱਕ ਮੋਤ ਅਤੇ ਜਿੰਦਗੀ ਪ੍ਰਮਾਤਮਾ ਦੇ ਹੱਥ ਵਿੱਚ ਹੈ ਪਰ ਇਹ ਉਸ ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ। ਮੇਰਾ ਪਰਮਾਤਮਾ ਕੁਝ ਵੀ ਕਰ ਸਕਦਾ ਹੈ ਉਸਦੀ ਮਹਿਮਾ ਨੂੰ ਕੋਈ ਨਹੀ ਪਾ ਸਕਦਾ ਵੀਡੀਓ ਨੂੰ ਸਾਰੇ ਸ਼ੇਅਰ ਕਰੋ ਤਾਂ ਜੋ ਕਾਦਰ ਦੀ ਕੁਦਰਤ ਦਾ ਲੋਕਾਂ ਨੂੰ ਅਹਿਸਾਸ ਹੋ ਸਕੇ ਧੰਨਵਾਦ ਹੋਰ

ਵਾਇਰਲ ਵੀਡੀਓ ਤੇ ਖਬਰਾਂ ਦੇਖਣ ਲਈ ਸਾਡੇ ਪੇਜ ਪੰਜਾਬ ਨਿਊਜ਼ ਨੂੰ ਲਾਇਕ ਕਰੋ ਵੀਡੀਓ ਤੁਸੀ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ

 

ਕੁਦਰਤ ਦੇ ਰੰਗ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: