ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਬਾਰੇ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ ।ਸੋਸ਼ਲ ਮੀਡਿਆ ‘ਤੇ ਚਰਚਾ ‘ਚ ਰਹਿਣ ਵਾਲੀ
ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ ……
ਇਹ ਗਾਇਕ ਜੋੜੀ ਬਾਰੇ ਪਹਿਲਾਂ ਕਈ ਵੀਡਿਓ ਵਾਇਰਲ ਹੋ ਚੁੱਕੀਆਂ ਹਨ ਇਸ ਵਾਰ ਫਿਰ ਸੋਸ਼ਲ ਮੀਡਿਆ ਦੇ ਪਲੈਟਫਾਰਮ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਵੀਡਿਓ ਸਾਹਮਣੇ ਆਈ ਹੈ।
ਵੀਡਿਓ ਵਿੱਚ ਲੱਗ ਰਿਹਾ ਹੈ ਕਿ ਜੈਸਮੀਨ ਇਸ ਗੱਲ ਤੋਂ ਅਨਜਾਣ ਹੈ ਕਿ ਗੈਰੀ ਸੰਧੂ ਉਸਦੀ ਵੀਡਿਓ ਬਣਾ ਰਿਹਾ ਹੈ..
ਉਹ ਉਸਨੂੰ ਪੁੱਛ ਰਹੀ ਹੈ ਕਿ ਗੈਰੀ ਉਸ ਨੂੰ ਕਿੰਨਾ ਪਿਆਰ ਕਰਦਾ ਹੈ?
ਗੈਰੀ ਦੇ ਕਹਿਣ ‘ਤੇ ਕਿ ਉਹ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ…
ਜੈਸਮਿਨ ਉਸਨੂੰ ਸੁਆਲ ਕਰਦੀ ਹੈ ਕਿ 10 ਕਿਲੋ ਦੇ ਹਿਸਾਬ ਨਾਲ ਕਿ 20 ਕਿਲੋ ਜਿੰਨਾ, ਤਾਂ ਗੈਰੀ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ 350 ਕਿਲੋ ਦੇ ਹਿਸਾਬ ਨਾਲ ਪਿਆਰ ਕਰਦਾ ਹੈ..
ਜੈਸਮਿਨ ਨੂੰ ਜਦੋਂ ਉਹ ਆਖਦਾ ਹੈ ਕਿ ਦਰਸ਼ਕਾਂ ਨੂੰ ਚੈਨਲ ਸਬਸਕਾਰੀਬ ਬਾਰੇ ਕਹੇ ਤਾਂ ਉਸਨੂੰ ਓਦੋਂ ਪਤਾ ਲੱਗਦਾ ਹੈ ਕਿ ਗੈਰੀ ਉਸਦੀ ਵੀਡਿਓ ਬਣਾ ਰਿਹਾ ਹੈ।
ਉਹ ਹੈਰਾਨ ਹੋ ਕੇ ਆਪਣੇ ਦਰਸਕਾਂ ਨੂੰ ਮਿਊਜ਼ਿਕ ਕੰਪਨੀ ਨੂੰ ਸਬਸਕਰਾਈਬ ਕਰਨ ਲਈ ਆਖ ਰਹੀ ਹੈ। ਇੰਸਟਾਗ੍ਰਾਮ ‘ਤੇ ਅਪਲੋਡ ਹੋਈ ਇਸ ਵੀਡਿਓ ਦੇ ਹੇਠਾਂ ਇਸ ਗਾਇਕ ਜੋੜੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਸੇ ਮੀਡੀਆ ਰਿਕਾਰਡ ਵੱਲੋਂ ਜੈਸਮੀਨ ਦਾ ਨਵਾਂ ਗਾਣਾ ‘ਸਿਪ ਸਿਪ’ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ