ਦੇਖੋ ਆਹ ਕਿਵੇਂ ਹਰੇ ਮਟਰ ਰੰਗ ਲਾ ਕੇ ਤਿਆਰ ਕੀਤੇ ਜਾ ਰਹੇ ਹਨ ..

ਪੈਕੇਟਾਂ ਵਿੱਚ ਮਿਲਣ ਵਾਲੇ ਹਰੇ ਮਟਰਾਂ ਦੇ ਦਾਣੇ ਖਾਣ ਵਾਲੇ ਸਾਵਧਾਨ ਰਹਿਣ ਕਿਓਂ ਕਿ ਕਈ ਲੋਕ ਇਸ ਤਰੀਕੇ ਨਾਲ ਵੀ ਮਟਰ ਦੇ ਦਾਣੇ ਹਰੇ ਕਰਦੇ ਹਨ .. ਲੋਕਾਂ ਦੀ ਸਿਹਤ ਨਾਲ ਹੋ ਰਿਹਾ ਵੱਡਾ ਖਿਲਵਾੜ੍ਹ ..

ਸਰਦੀ ਦੇ ਮੌਸਮ ‘ਚ ਮਟਰ ਆਸਾਨੀ ਨਾਲ ਅਤੇ ਸਸਤੇ ਮਿਲਦੇ ਹਨ। ਇਸ ਨੂੰ ਖਾਣ ਦੇ ਕਈ ਫਾਇਦੇ ਹੁੰਦੇ। ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਹਰੇ ਮਟਰ ਦੀ ਵਰਤੋਂ ਕਰਨਾ ਬੇਹੱਦ ਜ਼ਰੂਰੀ ਹੈ। ਆਓ ਜਾਣਦੇ ਹਾਂ ਹਰੇ ਮਟਰ ਖਾਣ ਦੇ ਫਾਇਦਿਆਂ ਬਾਰੇ… 1. ਹੱਡੀਆਂ ਮਜ਼ਬੂਤ ਕਰਦੇ ਹਨ – ਹਰੇ ਮਟਰ ‘ਚ ਵਿਟਾਮਿਨ ਕੇ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਇਹ ਹੱਡੀਆਂ ‘ਚ ਹੋਣ ਵਾਲੇ ਦਰਦਾਂ ਨੂੰ ਵੀ ਦੂਰ ਕਰਨ ‘ਚ ਸਹਾਈ ਹੁੰਦਾ ਹੈ। 2. ਛਾਈਆਂ ਦੀ ਸਮੱਸਿਆ ਨੂੰ ਕਰੇ ਦੂਰ – ਕੁਝ ਦਿਨਾਂ ਤਕ ਚਿਹਰੇ ‘ਤੇ ਮਟਰ ਦੇ ਆਟੇ ਦੇ ਉਬਟਨ ਲਗਾਉਣ ਨਾਲ ਛਾਈਆਂ ਅਤੇ ਧੱਬੇ ਦੂਰ ਹੋ ਜਾਂਦੇ ਹਨ। 3. ਭਾਰ ਘੱਟ ਕਰੇ – ਮਟਰ ‘ਚ ਮੌਜੂਦ ਗੁਣ ਭਾਰ ਨੂੰ ਕੰਟਰੋਲ ‘ਚ ਕਰਦੇ ਹਨ। ਮਟਰ ‘ਚ ਲੋਅ ਕੈਲੋਰੀ ਹੁੰਦੀ ਹੈ ਅਤੇ ਲੋਅ ਫੈਟ ਹੁੰਦਾ ਹੈ। ਹਰੇ ਮਟਰ ‘ਚ ਹਾਈ ਫਾਈਬਰ ਹੁੰਦਾ ਹੈ ਜੋ ਭਾਰ ਨੂੰ ਵਧਣ ਤੋਂ ਰੋਕਦਾ ਹੈ। 4. ਐਂਟੀਆਕਸੀਡੈਂਟ ਨਾਲ ਭਰਪੂਰ – ਮਟਰ ਸਰੀਰ ‘ਚ ਮੌਜੂਦ ਆਇਰਨ, ਜਿੰਕ, ਮੈਗਨੀਜ ਅਤੇ ਤਾਂਬਾ ਸਰੀਰ ਨੂੰ ……  ਬੀਮਾਰੀਆਂ ਤੋਂ ਬਚਾਉਂਦਾ ਹੈ। ਮਟਰ ‘ਚ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਤਾਕਤ ਦਿੰਦਾ ਹੈ। 5. ਜਲਣ ਨੂੰ ਘੱਟ ਕਰੇ – ਤਾਜ਼ੇ ਹਰੇ ਮਟਰ ਦੇ ਦਾਣਿਆਂ ਨੂੰ ਪੀਸ ਕੇ ਜਲੀ ਹੋਈ ਥਾਂ ‘ਤੇ ਲਗਾਉਣ ਨਾਲ ਜਲਣ ਬੰਦ ਹੋ ਜਾਂਦੀ ਹੈ। 6. ਕੈਂਸਰ ਤੋਂ ਬਚਾਏ – ਪੇਟ ਦੇ ਕੈਂਸਰ ਲਈ ਹਰੇ ਮਟਰ ਇਕ ਕਾਰਗਾਰ ਔਸ਼ਧੀ ਹੈ। ਇਕ ਸੋਧ ‘ਚ ਪਤਾ ਚਲਿਆ ਹੈ ਇਸ ‘ਚ ਮੌਜੂਦ ਗੁਣ ਕੈਂਸਰ ਨਾਲ ਲੜਣ ‘ਚ ਮਦਦ ਕਰਦੇ ਹਨ।
ਹਰੇ ਮਟਰ ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ
7. ਐਨਰਜੀ ਦਿੰਦਾ ਹੈ – ਹਰੇ ਮਟਰਾਂ ‘ਚ ਐਂਟੀ-ਆਕਸੀਡੈਂਟ, ਕੈਰੋਟਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਐਨਰਜੀ ਨਾਲ ਭਰਪੂਰ ਰੱਖਦਾ ਹੈ। 8. ਗਰਭਵਤੀ ਔਰਤਾਂ ਲਈ ਫਾਇਦੇਮੰਦ – ਗਰਭਵਤੀ ਔਰਤਾਂ ਲਈ ਮਟਰ ਖਾਣਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ। 9. ਦਿਲ ਨੂੰ ਸਿਹਤਮੰਦ ਰੱਖੇ – ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ….. ਹਾਰਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਦੀ ਵਰਤੋਂ ਨਾਲ ਹਾਰਟ ਸਿਹਤਮੰਦ ਰਹਿੰਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: