Amritsar’ਚ ਆਇਆ ਜ਼ਬਰਦਸਤ ਤੂਫਾਨ, 10 ਮਿੰਟਾਂ ‘ਚ ਕਰੋੜਾਂ ਦਾ ਨੁਕਸਾਨ

ਪੰਜਾਬ ‘ਚ ਆਇਆ ਭਿਆਨਕ ਤੂਫਾਨ ਤਾਜਾ ਵੱਡੀ ਖਬਰ ਪੰਜਾਬ ਤੋਂ……..

ਤਾਜੀਆਂ   ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ ਆਇਆ ਭਿਆਨਕ ਤੂਫਾਨ ਤਾਜਾ ਵੱਡੀ ਖਬਰ ਪੰਜਾਬ ਤੋਂ

ਪੰਜਾਬ ਚ ਇਸ ਜਗ੍ਹਾ ਆਏ ਤੂਫਾਨ ਨੇ ਮਚਾਈ ਭਾਰੀ ਤਬਾਹੀ

ਚੌਂਕ ਮਹਿਤਾ (ਮਨਦੀਪ ਧਰਦਿਉ, ਪਾਲ ਜਤਿੰਦਰ) : ਸ਼ਨੀਵਾਰ ਸਵੇਰੇ ਆਏ ਤੇਜ਼ ਤੂਫਾਨ ਕਾਰਨ ਕਸਬਾ ਬੁੱਟਰ ਕਲਾਂ ਅਤੇ ਮਹਿਤਾ ਚੌਕ ਦਰਮਿਆਨ ਭਿਆਨਕ ਤਬਾਹੀ ਹੋਣ ……… ਦੀ ਖ਼ਬਰ ਮਿਲੀ ਹੈ, ਜਿਸ ਕਾਰਨ ਅਨੇਕਾਂ ਰੁੱਖ ਡਿੱਗਣ ਕਾਰਨ ਬਟਾਲਾ ਬਿਆਸ ਮਾਰਗ ‘ਤੇ ਆਵਾਜਾਈ ਘੰਟਿਆਂ ਬੱਧੀ ਠੱਪ ਰਹੀ, ਜਿਸਨੂੰ ਨੇੜਲੇ ਪਿੰਡਾਂ ਦੇ ਲੋਕਾਂ ਵੱਲੋ ਮੁੜ ਬਹਾਲ ਕੀਤਾ ਗਿਆ।
PunjabKesari
ਤੂਫਾਨ ਕਾਰਨ ਜਿੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਬਿਜਲੀ ਵਿਭਾਗ ਲਈ ਵੀ ਇਹ ਤੂਫਾਨ ਵੱਡੀ ਮੁਸੀਬਤ ਖੜ੍ਹੀ ਕਰ ਗਿਆ ……….. । ਥਾਂ-ਥਾਂ ਟੁੱਟੀਆ ਤਾਰਾਂ ਅਤੇ ਡਿੱਗੇ ਟਰਾਂਸਫਾਰਮਰ ਕਾਰਨ ਪ੍ਰਭਾਵਿਤ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ, ਗਰਮੀ …….ਦੇ ਦਿਨਾਂ ਅਤੇ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਲੋਕਾਂ ਨੂੰ ਬਿਜਲੀ ਦੇ ਮੁੜ ਬਹਾਲੀ ਤੱਕ ਅੱਤ ਦੀ ਗਰਮੀ ਅਤੇ ਕਿਸਾਂਨਾ ਨੂੰ ਮਹਿੰਗੇ ਡੀਜ਼ਲ ਦੀ ਮਾਰ ਝੱਲਣੀ ਪਈ।ਤਾਜੀਆਂ   ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: