Categories
Information

ਟਰਾਂਸਫਾਰਮ ਫੱਟਣ ਨਾਲ ਵਿਆਹ ਦੀਆ ਖੁਸ਼ੀਆ ਬਦਲੀਆ ਮਾਤਮ ਵਿੱਚ (Live Video )

ਰਾਜਸਥਾਨ ਵਿੱਚ ਟਰਾਂਸਫਾਰਮ ਫੱਟਣ ਨਾਲ ਵਿਆਹ ਦੀਆ ਖੁਸ਼ੀਆ ਬਦਲੀਆ ਮਾਤਮ ਵਿੱਚ Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Categories
Information

ਰਾਤੋ ਰਾਤ ਮਸ਼ਹੂਰ ਗਾਇਕ ਰਣਜੀਤ ਬਾਵਾ ਪਹੁੰਚੇ ਹਸਪਤਾਲ ! ਇਹ ਕੀ ਹੋ ਗਿਆ

ਹੁਣ ਤਾਂ ਹਰ ਰੋਜ ਹੀ ਨਵੇਂ ਨਵੇਂ ਕਲਾਕਾਰਾਂ ਦੇ ਗਾਣੇ ਆਉਂਦੇ ਰਹਿੰਦੇ ਨੇ । ਇਹ ਗਾਣੇ ਸੁਣਨ ਨੂੰ ਵੀ ਵਧੀਆ ਲੱਗਦੇ ਨੇ ਪਰ ਜਦੋਂ ਹਿੱਟ ਗੀਤ ਵਾਲਾ ਕਲਾਕਾਰ ਲਾਈਵ ਕਿਸੇ ਸ਼ੋਅ ਤੇ ਗਾਉਂਦਾ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਕਲਾਕਾਰ ਤਾਂ ਸਿਰਫ ਸਟੂਡੀਓ ਚ ਹੀ ਲਲਕਾਰੇ ਮਾਰ ਸਕਦਾ ਹੈ । ਕੁੱਛ ਕਲਾਕਾਰ ਇਹੋ ਜਿਹੇ ਵੀ ਹਨ ਜਿਹੜੇ ਕਿ ਆਪਣੀ ਕਲਾ ਦੇ ਸਿਰ ਤੇ ਆਪਣੇ ਫੈਨਸ ਦੇ ਦਿਲਾਂ ਤੇ ਰਾਜ ਕਰ ਰਹੇ ਹਨ । ਇਹਨਾਂ ਕਲਾਕਾਰਾਂ ਵਿੱਚ ਇੱਕ ਨਾਮ ਰਣਜੀਤ ਬਾਵੇ ਦਾ ਵੀ ਹੈ । ਅਸੀਂ ਅੱਜ ਗੱਲ੍ਹ ਕਰ ਰਹੇ ਹਾਂ ਗੁਰਦਸਪੂਰ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਦੇ ਜੰਮਪਲ ਰਣਜੀਤ ਬਾਵੇ ਦੀ।ਪਿਛਲੇ ਦਿਨਾਂ ਵਿੱਚ ਇੱਕ ਫ਼ੈਨ ਨੇ ਜਖਮੀ ਹਾਲਤ ਵਿੱਚ ਇੱਕ ਵੀਡੀਓ ਫੇਸਬੁੱਕ ਤੇ ਪਾਈ ਸੀ ਇਹ ਵੀਡੀਓ ਸ਼ੇਅਰ ਹੁੰਦੀ -ਹੁੰਦੀ ਰਣਜੀਤ ਬਾਵੇ ਤੱਕ ਪਹੁੰਚ ਗਈ । ਅੱਗੇ ਗੱਲ੍ਹ ਕਰਨ ਤੋਂ ਪਹਿਲਾਂ ਦੇਖੋ ਕੀ ਕਿਹਾ ਸੀ ਵੀਡੀਓ ਵਿੱਚ ?

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਰਣਜੀਤ ਬਾਵਾ ਨੇ ਆਪਣੇ ਇਸ ਫ਼ੈਨ ਨੂੰ ਮਿਲਣ ਦਾ ਫੈਂਸਲਾ ਕੀਤਾ ਤੇ ਉਹ ਪਤਾ ਕਰਕੇ ਪਟਿਆਲਾ ਦੇ ਰਜਿੰਦਰਾ ਅਸਪਤਾਲ ਚ ਆ ਪਹੁੰਚੇ । ਰਣਜੀਤ ਬਾਵਾ ਨੇ ਆਪਣੇ ਫ਼ੈਨ ਦੀ ਉਹਨਾਂ ਨਾਲ ਮਿਲਣ ਦੀ ਇੱਛਾ ਪੂਰੀ ਕਰਕੇ ਸਾਰਿਆਂ ਦਾ ਦਿੱਲ ਇੱਕ ਵਾਰ ਫੇਰ ਜਿੱਤ ਲਿਆ । ਦੇਖੋ ਕੀ ਹੋਇਆ ਹਸਪਤਾਲ ਚ-

ਥੋੜ੍ਹੇ ਸਮੇਂ ਵਿੱਚ ਹੀ ਪੰਜਾਬੀ ਸੰਗੀਤ ਜਗਤ ਵਿੱਚ ਚੰਗੀ ਪਛਾਣ ਕਾਇਮ ਕਰਨ ਵਾਲਾ ਖ਼ੁਸ਼ਕਿਸਮਤ ਗਾਇਕ ਹੈ ਰਣਜੀਤ ਬਾਵਾ। ਰਣਜੀਤ ਬਾਵਾ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ 15 ਫਰਵਰੀ 1989 ਨੂੰ ਪਿਤਾ ਮਰਹੂਮ ਸ੍ਰੀ ਗੱਜਣ ਸਿੰਘ ਬਾਜਵਾ ਦੇ ਘਰ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਹੋਇਆ। ਰਣਜੀਤ ਨੂੰ ਬਚਪਨ ਤੋਂ ਹੀ ਗਾਇਕੀ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਸ ਤਰ੍ਹਾਂ ਸਕੂਲੀ ਸਮਾਗਮਾਂ ਵਿੱਚ ਭਾਗ ਲੈਂਦੇ ਹੋਏ ਉਸ ਨੇ ਆਪਣੀ ਕਲਾ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਸਮਾਗਮਾਂ ਦੌਰਾਨ ਰਣਜੀਤ ਅਕਸਰ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਗਾਉਂਦਾ ਸੀ ਅਤੇ ਸ਼ਾਨਦਾਰ ਪੇਸ਼ਕਾਰੀ ਸਦਕਾ ਹਰ ਸੁਣਨ ਵਾਲੇ ਨੂੰ ਕੀਲ ਕੇ ਰੱਖ ਲੈਂਦਾ ਸੀ, ਜਿਸ ਤੋਂ ਲੋਕਾਂ ਨੇ ਉਸ ਦੇ ਰਣਜੀਤ ਨਾਂ ਨਾਲ ਬਾਵਾ ਜੋੜ ਦਿੱਤਾ।

Categories
Information

ਪਤੀ ਨੇ ਅੱਧੀ ਰਾਤ ਨੂੰ ਆਸ਼ਕ ਨਾਲ ਗੰਦੇ ਕੰਮ ਕਰਦੀ ਘਰਵਾਲੀ ਦੇਖੋ ਕਿੰਨੀ ਚਲਾਕੀ ਨਾਲ ਫੜੀ (ਵੀਡੀਓ )

In this video clip you can see Pati si bhar te aap kardi si aashiq nal eh galth kamm..This is very shocking video and this video show After husband’s departure to Dubai,

Bauli was caught by Husband, who had caught his colored hands with cunningly.Aa ta nava hi kamm hoeya jado ik patni ne apne bhar reh rahe pati nal kita bhot hi vada dhoka dekho kiwe es video ch te share karo.Bache eh video na dekhan te video bare apne vichar deo ki saza milni chidi hai dona nu pati ne dona nu range hathi fadeya si ik din.We full hope you like this video clip very much,so watch this video clip and enjoy it.Thanks for watching this video clip.

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Categories
Information

ਵੀਡੀਓ ਨੂੰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ……(ਬਿਲਕੁਲ ਸਚਾਈ ਦਸ ਗਿਆ ਸੁਨੀਲ ਸ਼ੈਟੀ )

Sunil Shetty Visits Darbar Sahib On His Birthday

In this video clip you can watch a very good video clip .Sunil Shetty Visits Darbar Sahib On His Birthday i full hope you not like this video clip . i also hope you think about this video clip . thanks for watching this video clip. so wAtch it and enjoy this video clip .

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us.

 

 

Categories
Information

ਨਵਜੋਤ ਸਿੱਧੂ ਹੋਣਗੇ ‘ਆਪ’ ‘ਚ ਸ਼ਾਮਲ! ਖਹਿਰਾ ਵੱਲੋਂ ਜੀ ਆਇਆਂ ਨੂੰ..

ਜਲੰਧਰ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ, “ਮੇਰੇ ਨਵਜੋਤ ਸਿੱਧੂ ਨੂੰ ਸੱਦਾ ਹੈ ਕਿ ਜੇਕਰ ਉਹ ਵਾਕਈ ਭ੍ਰਿਸ਼ਟਾਚਾਰ ਤੇ ਬਾਦਲਾਂ ਖਿਲਾਫ ਲੜਣਾ ਚਾਹੁੰਦੇ ਹਨ ਤਾਂ ਸਾਡੀ ਪਾਰਟੀ ‘ਚ ਆ ਜਾਣ ਜਾਂ ਸਾਡੇ ਨਾਲ ਹੱਥ ਮਿਲਾਉਣ।”

ਖਹਿਰਾ ਨੇ ਅੱਜ ਇੱਥੇ ਦੱਸਿਆ ਕਿ ਆਉਂਦੀ 3 ਤੇ 4 ਤਰੀਕ ਨੂੰ ਨਗਰ ਨਿਗਮ ਚੋਣਾਂ ਬਾਰੇ ਆਮ ਆਦਮੀ ਪਾਰਟੀ ਦੀ ਬੈਠਕ ਹੋਵੇਗੀ। ਇਸ ਬੈਠਕ ‘ਚ ਚੋਣ ਰਣਨੀਤੀ ਤੇ ਉਮੀਦਵਾਰਾਂ ‘ਤੇ ਵਿਚਾਰ ਚਰਚਾ ਹੋਵੇਗੀ। ਜ਼ਿਮਨੀ ਚੋਣ ਵਿੱਚ ਹੋਈ ਹਾਰ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਖਹਿਰਾ ਨੇ ਕਿਹਾ, “ਅਸੀਂ ਇਹ ਨਹੀਂ ਕਹਿੰਦੇ ਕਿ ਗੁਰਦਾਸਪੁਰ ‘ਚ ਸਾਡੀ ਹਾਰ ਨਹੀਂ ਹੋਈ ਪਰ ਇਲੈਕਸ਼ਨ ਹਾਰਨ ਨਾਲ ਪਾਰਟੀ ਨਹੀਂ ਖ਼ਤਮ ਹੁੰਦੀ।” ਖਹਿਰਾ ਨੇ ਕਿਹਾ ਕਿ ਹੁਣ ਸਹੀ ਤਰੀਕੇ ਨਾਲ ਕੰਮ ਕੀਤੇ ਜਾਣਗੇ।

ਕੈਪਟਨ ਦੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਲਈ ਸਬੂਤ ਨਾ ਹੋਣ ਦੀ ਗੱਲ ‘ਤੇ ਖਹਿਰਾ ਨੇ ਕਿਹਾ ਕਿ ਬਿਕਰਮ ਖੁਦ ਥੋੜ੍ਹਾ ਸਬੂਤ ਲੈ ਕੇ ਆਵੇਗਾ, ਜੇ ਐਫ.ਆਈ.ਆਰ. ਦਰਜ ਕਰੋਗੇ ਫਿਰ ਜਾਂਚ ਹੋਵੇਗੀ. ਆਪਣੇ-ਆਪ ਸਬੂਤ ਸਾਹਮਣੇ ਆਉਣਗੇ। ਖਹਿਰਾ ਨੇ ਕਿਹਾ ਕਿ ਈ.ਡੀ. ਕੋਲ ਵੱਡੀ ਜਾਂਚ ਰਿਪੋਰਟ ਹੈ, ਜੇਕਰ ਕੈਪਟਨ ਉਹ ਲੈ ਲੈਣ ਤਾਂ ਸਭ ਸਾਹਮਣੇ ਆ ਜਾਵੇਗਾ।

ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਿਹਾ, “ਜੇਕਰ 40 ਕਾਂਗਰਸੀ ਵਿਧਾਇਕਾਂ ਤੋਂ ਮਜੀਠੀਏ ਦਾ ਕੁਝ ਨਹੀਂ ਵਿਗੜਿਆ ਤਾਂ ਮੈਂ ਕਹਿੰਦਾ 40 ਉਹ ਤੇ 22 ਅਸੀਂ, ਆ ਜੋ ਮਜੀਠੀਏ ਨੂੰ ਜੇਲ੍ਹ ਵਿੱਚ ਡੱਕ ਦਿੰਦੇ ਹਾਂ।” ਉਨ੍ਹਾਂ ਕਿਹਾ ਕਿ ਸਿੱਧੂ ਸਮੇਤ ਬਹੁਤ ਸਾਰੇ ਕਾਂਗਰਸੀ ਤੰਗ ਹੋ ਰਹੇ ਹਨ ਤੇ ਆਉਂਦੇ ਛੇ ਮਹੀਨਿਆਂ ‘ਚ ਕਾਂਗਰਸ ਦੀ ਬਗਾਵਤ ਸੋਨੀਆ ਗਾਂਧੀ ਦੇ ਦਰਬਾਰ ‘ਚ ਪਹੁੰਚ ਹੀ ਜਾਣੀ ਹੈ।

 

ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਆਉਣ ਦੀ ਪੇਸ਼ਕਸ਼ ਕੀਤੀ ਤੇ ਫਿਰ ਖਹਿਰਾ ਨੇ ਸਿੱਧੂ ‘ਤੇ ਨਿਸ਼ਾਨਾ ਧਰ ਲਿਆ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਕਿਉਂ ਨਹੀਂ ਬੋਲਦੇ? ਸੱਚਾਈ ਹੈ ਕਿ ਇਹ ਸਿਰਫ ਨੰਬਰ ਬਣਾਉਣ ਦੀ ਖੇਡ ਹੈ। ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ ਖਹਿਰਾ ਕੌਣ ਹੈ, ਤਾਂ ਇਸ ਬਾਰੇ ਸੁਖਪਾਲ ਖਹਿਰਾ ਦਾ ਕਹਿਣਾ ਹੈ, “ਮੈਂ ਲੀਡਰ ਆਫ ਆਪੋਜੀਸ਼ਨ ਹਾਂ। ਮੈਨੂੰ ਵਿਹਲਾ ਕਹਿੰਦਾ ਹੈ, ਪਹਿਲਾਂ ਆਪਣੀ ਭੂਆ ਜਗੀਰ ਕੌਰ ਨੂੰ ਪੁੱਛ ਲਵੇ ਕਿ ਮੈਂ ਕੌਣ ਹਾਂ।”

ਆਪ ਆਗੂ ਨੇ ਕਿਹਾ ਕਿ ਥੋੜ੍ਹੇ ਦਿਨਾਂ ‘ਚ ਰਾਣੇ ਦੀਆਂ ਖੱਡਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਪੁੱਜ ਰਿਹਾ ਹੈ ਤੇ ਇਸ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਰੇਤਾ ਮਾਈਨਿੰਗ ਵਿੱਚ ਧਾਂਦਲੀਆਂ ਕਾਰਨ ਇਸ ਮੰਤਰੀ ਨੂੰ ਜੇਲ੍ਹ ਹੋਵੇਗੀ।

Categories
Information

ਪੰਜਾਬ ਦੇ ਸ਼ਰਾਬੀ ਹੁਣ ਰਹਿਣਗੇ ਮੌਜਾਂ ‘ਚ.., ਪੜ੍ਹੋ ਇਹ ਖਬਰ..

ਪੰਜਾਬ ਦੇ ਸ਼ਰਾਬੀ ਹੁਣ ਰਹਿਣਗੇ ਮੌਜਾਂ ‘ਚ.., ਪੜ੍ਹੋ ਇਹ ਖਬਰ! : ਪੰਜਾਬ ਸਰਕਾਰ ਨੇ ਸੂਬੇ ਦੇ ਵਿੱਤੀ ਹਾਲਾਤਾਂ ਨੂੰ ਦੇਖਦਿਆਂ ਕੇਂਦਰ ਤੋਂ ਕੋਈ ਮਦਦ ਨਾ ਮਿਲਦੀ ਦੇਖ ਇੱਕ ਅਨੋਖਾ ਫੈਸਲਾ ਲਿਆ ਹੈ ਜਿਸ ਨੇ ਪੰਜਾਬ ਦੇ ਸ਼ਰਾਬੀਆਂ ਲਈ ਮੌਜਾਂ ਦਾ ਮਾਹੌਲ ਬਣਾ ਕੇ ਰੱਖ ਦਿਤਾ ਹੈ।
ਪੰਜਾਬ ਦੇ ਸ਼ਰਾਬੀ ਹੁਣ ਰਹਿਣਗੇ ਮੌਜਾਂ 'ਚ.., ਪੜ੍ਹੋ ਇਹ ਖਬਰ!ਪੰਜਾਬ ਸਰਕਾਰ ਸੂਬੇ ਵਿਚ ਸ਼ਰਾਬ ਦੇ ਦਾਮ ਘਟਾਉਣ ਜਾ ਰਹੀ ਹੈ ਅਤੇ ਇਹ ਕਮੀ ਕੋਈ ਘੱਟ ਨਹੀਂ ਬਲਕਿ ਬਹੁਤ ਜ਼ਿਆਦਾ ਹੋਣ ਵਾਲੀ ਹੈ।  ਦੱਸਣਯੋਗ ਹੈ ਕਿ ਸਰਕਾਰ ਹਰ ਬੋਤਲ ‘ਚ ਇਕ ਤਿਹਾਈ ਦਾਮ ਘਟ ਕe ਸਕਦੀ ਹੈ।
ਪੰਜਾਬ ਦੇ ਸ਼ਰਾਬੀ ਹੁਣ ਰਹਿਣਗੇ ਮੌਜਾਂ 'ਚ.., ਪੜ੍ਹੋ ਇਹ ਖਬਰ!ਇਸ ਬਾਰੇ ਖੁਲਾਸਾ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਉਮੀਦ ਜਤਾਈ ਹੈ ਕਿ ਇਹ ਫੈਸਲਾ ਗੁਆਂਢੀ ਸੂਬੇ ਤੋਂ ਆਉਣ ਵਾਲੀ ਸ਼ਰਾਬ ਦੀ ਤਸਕਰੀ ਨੂੰ ਖਤਮ ਕਰਨ ਲਈ ਤਾਂ ਲਾਹੇਵੰਦ ਹੋਵੇਗਾ ਹੀ ਇਸ ਨਾਲ ਸਗੋਂ ਸੂਬਾ ਸਰਕਾਰ ਨੂੰ ਹਰ ਸਾਲ 2000 ਕਰੋੜ ਰੁਪਏ ਦੀ ਆਮਦਨੀ ਹੋ ਸਕਦੀ ਹੈ।
ਪੰਜਾਬ ਦੇ ਸ਼ਰਾਬੀ ਹੁਣ ਰਹਿਣਗੇ ਮੌਜਾਂ 'ਚ.., ਪੜ੍ਹੋ ਇਹ ਖਬਰ!ਇਸ ਤੋਂ ਇਲਾਵਾ ਸੂਬਾ ਸਰਕਾਰ ਪੰਜਾਬ ਲਾਟਰੀ ਵਿਭਾਗ ਨਾਲ 20 ਤੋਂ 30 ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ। ਇਸ ‘ਚ ਸੁਧਾਰ ਕਰਕੇ ਫਿਰ ਤੋਂ ਪੁਰਾਣੀ ਆਮਦਨੀ 300 ਕਰੋੜ ਰੁਪਏ ਤਕ ਲਿਆਉਣ ਦੀਆਂ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ।

ਇਸ ਦੇ ਨਾਲ ਹੋਰਨਾਂ ਸਰਕਾਰੀ ਵਿਭਾਗਾਂ ਤੋਂ  ਸਰਕਾਰੀ ਆਮਦਨੀ ਵਧਾਉਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।