Categories
Information

ਅਮਰੀਕਾ ਕੈਨੇਡਾ ਚ ਜਾ ਕੇ ਡਰਾਇਵਰੀ ਕਰਨ ਵਾਲਿਆਂ ਲੲੀ ਖਾਸ ਕਿਸਮ ਦਾ ਟਰੱਕ ਆ ਰਿਹਾ ਹੈ .

ਕੈਨੇਡਾ ਅਮਰੀਕਾ ਜਾ ਕੇ ਡਰਾਇਵਰੀ ਕਰਨ ਵਾਲੇ ਆਹ ਵੀਡੀਓ ਵੇਖ ਲਵੋ ਜ਼ਰਾ !!! (Video ਵੇਖੋ)ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਬਾਹਰਲੇ ਮੁਲਖਾਂ ਵਿੱਚ ਜਾ ਕੇ ਪੈਸੇ ਕਮਾਉਣ ਦਾ ਸੁਫਨਾ ਅੱਜ ਕੱਲ੍ਹ ਲੱਗਭਗ ਹਰੇਕ ਦੂਜੇ ਤੀਜੇ ਨੌਜਵਾਨ ਦਾ ਹੈ ਅਤੇ ਹੁਣ ਤਾਂ ਇਸ ਰੇਸ ਵਿੱਚ ਕੁੜੀਆਂ ਵੀ ਸ਼ਾਮਿਲ ਹੋ ਗਈਆਂ ਹਨ। ਖਾਸਕਰ ਮੁੰਡਿਆਂ ਦੀ ਗੱਲ ਕਰੀਏ ਤਾਂ ਜਿਆਦਾ ਤਾਦਾਦ ਵਿੱਚ ਆਖਦੇ ਨੇ ਕਿ ਡਰਾਇਵਰੀ ਕਰਾਂਗੇ ਬਈ ਜਾ ਕੇ। ਉਹ ਬੇਸ਼ੱਕ ਟਰੱਕ ਦੀ ਹੋਵੇ ਜਾਂ ਫੇਰ ਕਾਰ-ਬੱਸ ਤੇ ਟੈਕਸੀ।
ਬਸ ਗੱਲ ਆ ਕੇ ਮੁਕਦੀ ਹੈ ਪੈਸਿਆਂ ‘ਤੇ ਜਾਂ ਫੇਰ ਇਹ ਆਖ ਲਵੋ ਕਿ ਪੈਸੇ ਮੋਟੇ ਕਮਾਏ ਜਾ ਸਕਦੇ ਨੇ ਡਰਾਇਵਰੀ ਕਰਕੇ। ਹੁਣ ਇਹ ਗੱਲ ਵੀ ਤਾਂ ਸੋਚਣ ਵਾਲੀ ਹੈ ਕਿ ਸਾਡੇ ਮੁਲਖ ਨਾਲੋਂ ਉੱਥੇ ਟੈਕਨੋਲਜੀ ਵੀ ਜਿਆਦਾ ਹੈ। ਇਸੇ ਤਰਾਂ ਦੀ ਇੱਕ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਟਰਾਲਾ ਨਜ਼ਰ ਆ ਰਿਹਾ ਹੈ ਜਿਸ ਦੇ ਸਾਰੇ ਫ਼ੀਚਰ ਦਿਖਾਏ ਜਾ ਰਹੇ ਹਨ। ਜਿਸ ਵਿੱਚ ਸਾਰੇ ਆਟੋਮੈਟਿਕ ਫੈਕਸ਼ਨਜ਼ ਵੀ ਤਰਤੀਬ ਅਤੇ ਵਿਸਥਾਰ ਸਹਿਤ ਦੱਸੇ ਜਾਂਦੇ ਹਨ। ਬਾਹਰਲੇ ਮੁਲਖਾਂ ਵਿੱਚ ਜਾ ਕੇ ਪੈਸੇ ਕਮਾਉਣ ਦਾ ਸੁਫਨਾ ਅੱਜ ਕੱਲ੍ਹ ਲੱਗਭਗ ਹਰੇਕ ਦੂਜੇ ਤੀਜੇ ਨੌਜਵਾਨ ਦਾ ਹੈ ਅਤੇ ਹੁਣ ਤਾਂ ਇਸ ਰੇਸ ਵਿੱਚ ਕੁੜੀਆਂ ਵੀ ਸ਼ਾਮਿਲ ਹੋ ਗਈਆਂ ਹਨ। ਖਾਸਕਰ ਮੁੰਡਿਆਂ ਦੀ ਗੱਲ ਕਰੀਏ ਤਾਂ ਜਿਆਦਾ ਤਾਦਾਦ ਵਿੱਚ ਆਖਦੇ ਨੇ ਕਿ ਡਰਾਇਵਰੀ ਕਰਾਂਗੇ ਬਈ ਜਾ ਕੇ। ਉਹ ਬੇਸ਼ੱਕ ਟਰੱਕ ਦੀ ਹੋਵੇ ਜਾਂ ਫੇਰ ਕਾਰ-ਬੱਸ ਤੇ ਟੈਕਸੀ। ਬਸ ਗੱਲ ਆ ਕੇ ਮੁਕਦੀ ਹੈ ਪੈਸਿਆਂ ‘ਤੇ ਜਾਂ ਫੇਰ ਇਹ ਆਖ ਲਵੋ ਕਿ ਪੈਸੇ ਮੋਟੇ ਕਮਾਏ ਜਾ ਸਕਦੇ ਨੇ ਡਰਾਇਵਰੀ ਕਰਕੇ। ਹੁਣ ਇਹ ਗੱਲ ਵੀ ਤਾਂ ਸੋਚਣ ਵਾਲੀ ਹੈ ਕਿ ਸਾਡੇ ਮੁਲਖ ਨਾਲੋਂ ਉੱਥੇ ਟੈਕਨੋਲਜੀ ਵੀ ਜਿਆਦਾ ਹੈ। ਇਸੇ ਤਰਾਂ ਦੀ ਇੱਕ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਟਰਾਲਾ ਨਜ਼ਰ ਆ ਰਿਹਾ ਹੈ ਜਿਸ ਦੇ ਸਾਰੇ ਫ਼ੀਚਰ ਦਿਖਾਏ ਜਾ ਰਹੇ ਹਨ। ਜਿਸ ਵਿੱਚ ਸਾਰੇ ਆਟੋਮੈਟਿਕ ਫੈਕਸ਼ਨਜ਼ ਵੀ ਤਰਤੀਬ ਅਤੇ ਵਿਸਥਾਰ ਸਹਿਤ ਦੱਸੇ ਜਾਂਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਨੇਡਾ ਅਮਰੀਕਾ ਜਾ ਕੇ ਡਰਾਇਵਰੀ ਕਰਨ ਵਾਲੇ ਆਹ ਵੀਡੀਓ ਵੇਖ ਲਵੋ ਜ਼ਰਾ !!! (Video ਵੇਖੋ)

Categories
Information

ਦੇਖੋ ਦਿਲਪ੍ਰੀਤ ਬਾਬਾ ਗੈਂਗਸਟਰ ਦੀ ਦਾੜੀ ਕੱਟੀ ਵਾਲੀ ਬਿਲਕੁਲ ਤਾਜਾ ਵੀਡੀਓ

ਬੀਤੇ ਦਿਨ ਸੈਕਟਰ-43 ਬੱਸ ਸਟੈਂਡ ਤੋਂ ਕਾਬੂ ਕੀਤੇ ਗਏ ਖਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਹੈ। ਪੁਲਸ ਮੁਕਾਬਲੇ ਦੌਰਾਨ ਦਿਲਪ੍ਰੀਤ ਦੇ ਪੱਟ ‘ਚ ਗੋਲੀ ਲੱਗਣ ਕਾਰਨ ਉਸ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ ‘ਚ ਦਿਲਪ੍ਰੀਤ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਗੈਂਗਸਟਰ ਦਿਲਪ੍ਰੀਤ ਆਪਣੇ ਭੇਸ ਬਦਲ ਕੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪਾਉਂਦਾ ਸੀ। ਡਾਕਟਰਾਂ ਮੁਤਾਬਕ ਦਿਲਪ੍ਰੀਤ ਦੀ ਹਾਲਤ ਹੁਣ ਸਥਿਰ ਹੈ ਅਤੇ ਉਸ ਦਾ ਆਪਰੇਸ਼ਨ ਵੀ ਹੋ ਚੁੱਕਾ ਹੈ।

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਅਤੇ ਪੰਜਾਬ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਸੈਕਟਰ-43 ਬੱਸ ਸਟੈਂਡ ਤੋਂ ਦਿਲਪ੍ਰੀਤ ਨੂੰ ਕਾਬੂ ਕੀਤਾ ਗਿਆ ਸੀ।

ਦੇਖੋ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਦਾੜੀ ਕੱਟੀ ਵਾਲੀ ਬਿਲਕੁਲ ਤਾਜਾ ਵੀਡੀਓ

ਬੀਤੇ ਦਿਨ ਸੈਕਟਰ-43 ਬੱਸ ਸਟੈਂਡ ਤੋਂ ਕਾਬੂ ਕੀਤੇ ਗਏ ਖਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਹੈ। ਪੁਲਸ ਮੁਕਾਬਲੇ ਦੌਰਾਨ ਦਿਲਪ੍ਰੀਤ ਦੇ ਪੱਟ ‘ਚ ਗੋਲੀ ਲੱਗਣ ਕਾਰਨ ਉਸ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ ‘ਚ ਦਿਲਪ੍ਰੀਤ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਗੈਂਗਸਟਰ ਦਿਲਪ੍ਰੀਤ ਆਪਣੇ ਭੇਸ ਬਦਲ ਕੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪਾਉਂਦਾ ਸੀ। ਡਾਕਟਰਾਂ ਮੁਤਾਬਕ ਦਿਲਪ੍ਰੀਤ ਦੀ ਹਾਲਤ ਹੁਣ ਸਥਿਰ ਹੈ ਅਤੇ ਉਸ ਦਾ ਆਪਰੇਸ਼ਨ ਵੀ ਹੋ ਚੁੱਕਾ ਹੈ।

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਅਤੇ ਪੰਜਾਬ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਸੈਕਟਰ-43 ਬੱਸ ਸਟੈਂਡ ਤੋਂ ਦਿਲਪ੍ਰੀਤ ਨੂੰ ਕਾਬੂ ਕੀਤਾ ਗਿਆ ਸੀ।

Categories
Information

ਦਿਲਪ੍ਰੀਤ ਬਾਬਾ ਗੈਂਗਸਟਰ ਦੀ ਇਕ ਹੋਰ ਸਾਥਣ ਹਿਰਾਸਤ ‘ਚ!

ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਬਾਰੇ ਖਬਰ। ਪੂਰੀ ਖਬਰ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਰ ਤਾਜਾ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ।
i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਗੈਂਗਸਟਰ ਦਿਲਪ੍ਰੀਤ ਬਾਬਾ ਦੀ ਇਕ ਹੋਰ ਸਾਥਣ ਹਿਰਾਸਤ ‘ਚ!

ਵੱਡੀ ਤਾਜਾ ਖਬਰ – ਇਸ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ…. ਛਾਈ ਸੋਗ ਦੀ ਲਹਿਰ ਚਾਰੇ ਪਾਸੇ.…

 ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਇਸ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ, ਚਾਰੇ ਪਾਸੇ ਛਾਈ ਸੋਗ ਦੀ ਲਹਿਰ…

ਪੰਜਾਬ ਦੇ ਸ਼ਾਨਦਾਰ ਕ੍ਰਿਕਟਰ ਅਤੇ ਆਈਪੀਐਲ ‘ਚ ਜਲਵਾ ਦਿਖਾ ਚੁੱਕੇ ਸੁਮਿਤ ਕਾਲੀਆ ਦੀ ਇੱਕ ਹਾਦਸੇ ‘ਚ ਮੌਤ ਹੋ ਗਈ। ਆਈਸੀਐਲ ਅਤੇ ਅੰਡਰ 19 ਟੀਮ ‘ਚ ਆਪਣੀ ਆਲ ਰਾਉਂਡਰ ਖੇਲ ਦਾ ਜਲਵਾ ਦਿਖਾ ਚੁੱਕੇ ਸੁਮਿਤ ਊਨਾ ਦੇ ਕੋਲ ਗੋਬਿੰਦ ਸਾਗਰ ਝੀਲ ‘ਚ ਡੁੱਬ ਗਏ। ਹਾਦਸਾ ਕੋਲਕਾ ਰਾਏਪੁਰ ਦੇ ਗਰੀਬ ਨਾਥ ਮੰਦਿਰ ਦੇ ਕੋਲ ਹੋਇਆ। ਮਿਲੀ ਜਾਣਕਾਰੀ ਅਨੁਸਾਰ ਸੁਮਿਤ ਕਾਲੀਆ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

Cricketer Sumit Kalia

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕਮਲ ਵਿਹਾਰ ਬਸ਼ੀਰਪੁਰਾ ਨਿਵਾ ਸੁਮਿਤ ਕਾਲੀਆ ਸ਼ਨੀਵਾਰ ਨੂੰ ਆਪਣੇ ਦੋਸਤਾ ਨਾਲ ਹਿਮਾਚਲ ਘੁੰਮਣ ਗਏ ਸਨ। ਉੱਥੇ ਬਾਬਾ ਬਾਲਕ ਨਾਥ ਮੱਥਾ ਟੇਕਣ …… ਤੋਂ ਬਾਅਦ ਉਹ ਪੀਰ ਨਿਗਾਹੇ ਚਲੇ ਗਏ। ਐਤਵਾਰ ਨੂੰ ਸੁਮਿਤ ਅਤੇ ਉਸ ਦੇ ਦੋਸਤ ਉੱਥੋਂ ਕਰੀਬ 15 ਕਿਲੋ ਮੀਟਰ ਦੂਰ ਗੋਬਿੰਦ ਸਾਗਰ ਝੀਲ ਗੁੰੰਮਣ ਗਏ ਸਨ। ਇਸ ਦੌਰਾਨ ਉਨ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲੱਗ ਗਏ। ਜਿਸ ਤੋਂ ਬਾਅਦ ਉਹ ਪਾਣੀ ਦੇ ਬਹਾਅ ਕਾਰਨ ਡੂੰਘੇ ਪਾਣੀ ‘ਚ ਚਲੇ ਗਏ ਅਤੇ ਜਿਸ ਕਾਰਨ ਉਹ ਪਾਣੀ ਦੇ ਤੇਜ਼ ਬਹਾਅ ‘ਚ ਰੁੜ ਗਏ ਅਤੇ ਆਪਣੇ ਆਪ ਨੂੰ ਸੰਭਾਲ ਨਾ ਸਕੇ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

Cricketer Sumit Kalia

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਲੋਕ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚੇ। ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਸੁਮਿਤ ਦੀ ਲਾਸ਼ ਬਰਾਮਦ ਕਰ ਲਈ ਗਈ। ਸੁਮਿਤ ਅਜੇ ਕੁਆਰਾ ਹੀ ਸੀ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਪਰਿਵਾਰ ਦਾ ਦੁੱਖ ਵੰਡਾਉਣ ਲਈ ਰਿਸ਼ਤੇਦਾਰਾਂ ਤੋਂ ਬਿਨਾਂ ਕਈ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਕ੍ਰਿਕਟ ਜਗਤ ‘ਚ ਸ਼ੋਕ ਦੀ ਲਹਿਰ ਛਾ ਗਈ। ਸੁਮਿਤ ਦੇ ਜਲੰਧਰ ਰਹਿੰਦੇ ਕ੍ਰਿਕਟਰ ਦੋਸਤ ਤਾਂ ਪਹੁੰਚੇ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕੋਈ ਵੀ ਵੱਡਾ ਕ੍ਰਿਕਟਰ ਇਸ ਦੁਖ ਦੀ ਘੜੀ ਵਿਚ ਪਰਿਵਾਰ ਨਾਲ ਦੁਖ ਵੰਡਾਉਣ ਨਹੀਂ ਪਹੁੰਚਿਆ।

Cricketer Sumit Kalia
ਪੁਲਿਸ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸੁਮਿਤ ਕਾਲੀਆ ਦਾ ਪੋਸਟਮਾਰਟਮ ਹੋਇਆ ਅਤੇ ਬਾਅਦ ‘ਚ ਲਾਸ਼ ਪਰਿਵਾਰ ਨੂੰ ਦੇ ਦਿੱਤੀ ਗਈ। ਸੁਮਿਤ ਕਾਲੀਆ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਬਸ਼ੀਰਪੁਰਾ ਵਿਕੇ ਕੀਤਾ ਗਿਆ। ਸਾਲ 2006-07 ‘ਚ ਹੈਦਰਾਬਾਦ ‘ਚ ਹੋਏ ਆਈਸੀਐਲ ‘ਚ ਪੰਜਬ ਵੱਲੋਂ ਖੇਡਦੇ ਹੋਏ ਸੁਮਿਤ ਨੇ ਪਾਕਿਸਤਾਨ ਦੀ ਟੀਮ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

Cricketer Sumit Kalia

Categories
Information

ਤਾਜਾ ਵੱਡੀ ਖਬਰ – ਇਸ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ, ਚਾਰੇ ਪਾਸੇ ਛਾਈ ਸੋਗ ਦੀ ਲਹਿਰ…

 ਵੱਡੀ ਤਾਜਾ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਇਸ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ, ਚਾਰੇ ਪਾਸੇ ਛਾਈ ਸੋਗ ਦੀ ਲਹਿਰ…

ਪੰਜਾਬ ਦੇ ਸ਼ਾਨਦਾਰ ਕ੍ਰਿਕਟਰ ਅਤੇ ਆਈਪੀਐਲ ‘ਚ ਜਲਵਾ ਦਿਖਾ ਚੁੱਕੇ ਸੁਮਿਤ ਕਾਲੀਆ ਦੀ ਇੱਕ ਹਾਦਸੇ ‘ਚ ਮੌਤ ਹੋ ਗਈ। ਆਈਸੀਐਲ ਅਤੇ ਅੰਡਰ 19 ਟੀਮ ‘ਚ ਆਪਣੀ ਆਲ ਰਾਉਂਡਰ ਖੇਲ ਦਾ ਜਲਵਾ ਦਿਖਾ ਚੁੱਕੇ ਸੁਮਿਤ ਊਨਾ ਦੇ ਕੋਲ ਗੋਬਿੰਦ ਸਾਗਰ ਝੀਲ ‘ਚ ਡੁੱਬ ਗਏ। ਹਾਦਸਾ ਕੋਲਕਾ ਰਾਏਪੁਰ ਦੇ ਗਰੀਬ ਨਾਥ ਮੰਦਿਰ ਦੇ ਕੋਲ ਹੋਇਆ। ਮਿਲੀ ਜਾਣਕਾਰੀ ਅਨੁਸਾਰ ਸੁਮਿਤ ਕਾਲੀਆ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

Cricketer Sumit Kalia

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕਮਲ ਵਿਹਾਰ ਬਸ਼ੀਰਪੁਰਾ ਨਿਵਾ ਸੁਮਿਤ ਕਾਲੀਆ ਸ਼ਨੀਵਾਰ ਨੂੰ ਆਪਣੇ ਦੋਸਤਾ ਨਾਲ ਹਿਮਾਚਲ ਘੁੰਮਣ ਗਏ ਸਨ। ਉੱਥੇ ਬਾਬਾ ਬਾਲਕ ਨਾਥ ਮੱਥਾ ਟੇਕਣ ਤੋਂ ਬਾਅਦ ਉਹ ਪੀਰ ਨਿਗਾਹੇ ਚਲੇ ਗਏ। ਐਤਵਾਰ ਨੂੰ ਸੁਮਿਤ ਅਤੇ ਉਸ ਦੇ ਦੋਸਤ ਉੱਥੋਂ ਕਰੀਬ 15 ਕਿਲੋ ਮੀਟਰ ਦੂਰ ਗੋਬਿੰਦ ਸਾਗਰ ਝੀਲ ਗੁੰੰਮਣ ਗਏ ਸਨ। ਇਸ ਦੌਰਾਨ ਉਨ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲੱਗ ਗਏ। ਜਿਸ ਤੋਂ ਬਾਅਦ ਉਹ ਪਾਣੀ ਦੇ ਬਹਾਅ ਕਾਰਨ ਡੂੰਘੇ ਪਾਣੀ ‘ਚ ਚਲੇ ਗਏ ਅਤੇ ਜਿਸ ਕਾਰਨ ਉਹ ਪਾਣੀ ਦੇ ਤੇਜ਼ ਬਹਾਅ ‘ਚ ਰੁੜ ਗਏ ਅਤੇ ਆਪਣੇ ਆਪ ਨੂੰ ਸੰਭਾਲ ਨਾ ਸਕੇ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

Cricketer Sumit Kalia

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਲੋਕ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚੇ। ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਸੁਮਿਤ ਦੀ ਲਾਸ਼ ਬਰਾਮਦ ਕਰ ਲਈ ਗਈ। ਸੁਮਿਤ ਅਜੇ ਕੁਆਰਾ ਹੀ ਸੀ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਪਰਿਵਾਰ ਦਾ ਦੁੱਖ ਵੰਡਾਉਣ ਲਈ ਰਿਸ਼ਤੇਦਾਰਾਂ ਤੋਂ ਬਿਨਾਂ ਕਈ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਕ੍ਰਿਕਟ ਜਗਤ ‘ਚ ਸ਼ੋਕ ਦੀ ਲਹਿਰ ਛਾ ਗਈ। ਸੁਮਿਤ ਦੇ ਜਲੰਧਰ ਰਹਿੰਦੇ ਕ੍ਰਿਕਟਰ ਦੋਸਤ ਤਾਂ ਪਹੁੰਚੇ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕੋਈ ਵੀ ਵੱਡਾ ਕ੍ਰਿਕਟਰ ਇਸ ਦੁਖ ਦੀ ਘੜੀ ਵਿਚ ਪਰਿਵਾਰ ਨਾਲ ਦੁਖ ਵੰਡਾਉਣ ਨਹੀਂ ਪਹੁੰਚਿਆ।

Cricketer Sumit Kalia
ਪੁਲਿਸ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸੁਮਿਤ ਕਾਲੀਆ ਦਾ ਪੋਸਟਮਾਰਟਮ ਹੋਇਆ ਅਤੇ ਬਾਅਦ ‘ਚ ਲਾਸ਼ ਪਰਿਵਾਰ ਨੂੰ ਦੇ ਦਿੱਤੀ ਗਈ। ਸੁਮਿਤ ਕਾਲੀਆ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਬਸ਼ੀਰਪੁਰਾ ਵਿਕੇ ਕੀਤਾ ਗਿਆ। ਸਾਲ 2006-07 ‘ਚ ਹੈਦਰਾਬਾਦ ‘ਚ ਹੋਏ ਆਈਸੀਐਲ ‘ਚ ਪੰਜਬ ਵੱਲੋਂ ਖੇਡਦੇ ਹੋਏ ਸੁਮਿਤ ਨੇ ਪਾਕਿਸਤਾਨ ਦੀ ਟੀਮ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

Cricketer Sumit Kalia

Categories
Information

ਹੇ ਮੇਰੇ ਪਰਮਾਤਮਾ ਏਨਾ ਤਸ਼ੱਦਦ ਭੋਰਾ ਤਰਸ ਨਹੀਂ ਆਇਆ (ਬਚੇ ਵੀਡੀਓ ਨਾ ਦੇਖਣ )

ਬਹੁਤ ਹੀ ਦੁਖਦਾਈ ਵੀਡੀਓ ਵਾਇਰਲ ਹੋਈ ਹੈ……

ਜੋ up ਦੀ ਹੈ ਇਥੇ ਇਕ ਸਿੱਖ ਪਰਿਵਾਰ ਤੇ ਅੰਨਾ ਤਸ਼ੱਦਦ ਕੀਤਾ ਗਿਆ ਹੈ ਜੋ ਕੇ ਬਹੁਤ ਹੀ ਦੁਖਦਾਈ ਹੈ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੋਸ਼ੀਆਂ ਨੂੰ ਸਜਾ ਮਿਲ ਸਕੇ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Categories
Information

ਦਿਲਪ੍ਰੀਤ ਦੀ ਮਾਂ ਦਾ ਖੁਲਾਸਾ- ਮੇਰਾ ਪੁੱਤ ਸਰੈਂਡਰ ਕਰਨ ਗਿਆ ਸੀ,ਪੁਲਿਸ ਨੇ ਝੂਠਾ ਮੁਕਾਬਲਾ ਬਣਾਇਆ

ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਮਾਤਾ ਸੁਰਿੰਦਰ ਕੌਰ ਤੇ ਭੈਣ ਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਮੀਡੀਆ ਦੀ ਮਦਦ ਨਾਲ ਦਿਲਪ੍ਰੀਤ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ ਸੀ। ਇਸੇ ਕਾਰਨ ਉਹ ਸਰੰਡਰ ਕਰਨ ਦੀ ਫਿਰਾਕ ਵਿੱਚ ਚੰਡੀਗੜ੍ਹ ਆਇਆ ਸੀ।

ਹੁਣ ਪੁਲਿਸ ਉਸ ਨੂੰ ਹੋਰ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਤਾਂ ਖ਼ੁਦ ਪੇਸ਼ ਹੋਣਾ ਚਾਹੁੰਦਾ ਸੀ ਪਰ ਪੁਲਿਸ ਨੇ ਇਹ ਸਾਰਾ ਡਰਾਮਾ ਰਚਾ ਦਿੱਤਾ ਹੈ। ਉਨ੍ਹਾਂ ਨੇ ਦਿਲਪ੍ਰੀਤ ਨਾਲ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੇ ਸੱਚ ਸਭ ਦੇ ਸਾਹਮਣੇ ਲਿਆਉਣ ਦਾ ਮੰਗ ਕੀਤੀ ਹੈ। ਦਿਲਪ੍ਰੀਤ ਦੀ ਮਾਂ ਤੇ ਭੈਣ ਨੇ ਖੁਲਾਸਾ ਕੀਤਾ ਕਿ ਦਿਲਪ੍ਰੀਤ ਖਿਲਾਫ ਲੱਗੇ ਫਿਰੌਤੀ ਵਾਲੇ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਸਾਰੇ ਕੇਸਾਂ ਦੀ ਜਾਂਚ ਕਰਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਕਾਬੂ ਕਰ ਲਿਆ ਗਿਆ ਹੈ। ਦਿਲਪ੍ਰੀਤ ਪੁਲਿਸ ਦੀ ਗੋਲ਼ੀ ਦਾ ਸ਼ਿਕਾਰ ਹੋਇਆ ਤੇ ਹੁਣ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਦਿਲਪ੍ਰੀਤ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਹੈ।

Categories
Information

ਤਾਜਾ ਵੱਡੀ ਖਬਰ – ਦੁਆਰਾ ਫਿਰ ਐਕਟੀਵੇਟ ਹੋਇਆ ਮਾਨਸੂਨ, ਜਾਣੋ ਆਉਣ ਵਾਲੇ ਦਿਨਾਂ ਵਿੱਚ ਮੀਂਹ ਦਾ ਲੇਖਾ ਜੋਖਾ….

ਹੁਣੇ ਹੁਣੇ ਆਈ ਤਾਜਾ ਵੱਡੀ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਦੁਆਰਾ ਫਿਰ ਐਕਟੀਵੇਟ ਹੋਇਆ ਮਾਨਸੂਨ, ਜਾਣੋ ਆਉਣ ਵਾਲੇ ਦਿਨਾਂ ਵਿੱਚ ਮੀਂਹ ਦਾ ਲੇਖਾ ਜੋਖਾ….

ਮਾਨਸੂਨ ਬੇ੍ਕ ਕਾਰਨ ਪਏ ਵਕਫੇ ਤੋਂ ਬਾਅਦ, ਮਾਨਸੂਨ ਫਿਰ ਤੋਂ ਪੰਜਾਬ ਚ ਐਕਟਿਵ ਹੋਣ ਲਈ ਤਿਆਰ ਹੈ। ਮੰਗਲਵਾਰ ਹਿਮਾਚਲ ਸਰਹੱਦ ਨਾਲ ਲਗਦੇ ਜਿਲਿਆਂ ਚ ਮਾਨਸੂਨੀ ਬਰਸਾਤ ਦੇਖੀ ਜਾਵੇਗੀ। ਬੁੱਧਵਾਰ ਤੱਕ ਸੂਬੇ ਦੇ ਬਹੁਤੇ ਹਿੱਸਿਆਂ ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ।

12 ਜੁਲਾਈ ਤੋਂ ਸਾਰੇ ਸੂਬੇ ਚ ਦਰਮਿਆਨੇ ਤੋਂ ਭਾਰੀ ਮਾਨਸੂਨੀ ਮੀਂਹ ਦੀ ਉਮੀਦ ਹੈ, ਜਿਸ ਨਾਲ ਪਾਰੇ ਚ ਚੋਖੀ ਗਿਰਾਵਟ ਆਵੇਗੀ ਤੇ ਗਰਮੀ ਤੋਂ ਲੋੜੀਂਦੀ ਰਾਹਤ ਮਿਲੇਗੀ। 14 ਜੁਲਾਈ ਤੱਕ ਸੂਬੇ ਚ ਕਾਰਵਾਈਆਂ ਜਾਰੀ ਰਹਿਣਗੀਆਂ।

ਜਦਕਿ ਖਾੜੀ ਬੰਗਾਲ ਤੋਂ ਘੱਟ ਦਬਾਅ ਦੇ ਸਿਸਟਮ ਦੇ ਪ੍ਭਾਵ ਨਾਲ 15 ਜੁਲਾਈ ਤੋਂ ਬਾਅਦ ਮਾਨਸੂਨੀ ਕਾਰਵਾਈਆਂ ਦੇ ਹੋਰ ਤੇਜ਼ ਹੋਣ ਦੀ ਉਮੀਦ ਹੈ। ਚੜ੍ਹਦੇ ਸਾਉਣ, ਝੜੀ ਲੱਗਣ ਦੀ ਚੰਗੀ ਉਮੀਦ ਹੈ। ਸੋ ਜੁਲਾਈ ਤੀਜੇ ਹਫਤੇ(16-23 ਜੁਲਾਈ) ਵੀ ਮਾਨਸੂਨ ਪੰਜਾਬ ‘ਤੇ ਮੇਹਰਬਾਨ ਰਹੇਗੀ।

ਦੱਸਣਯੋਗ ਹੈ ਕਿ ਰਹਿੰਦੇ ਜੁਲਾਈ ਹੁਣ ਮਾਨਸੂਨ ਬੇ੍ਕ ਦੀ ਉਮੀਦ ਨਾ ਬਰਾਬਰ ਹੈ ਪਰ ਇਕ-ਦੋ ਦਿਨ ਲਈ ਕਾਰਵਾਈ ਨੂੰ ਠੱਲ ਜਰੂਰ ਪੈ ਸਕਦੀ ਹੈ।

News Source – ਪੰਜਾਬ ਦਾ ਮੌਸਮ