Video: ਜਹਾਜ਼ ਦੇ ਬਾਥਰੂਮ ‘ਚ ਸਰੀਰਕ ਸੰਬੰਧ ਬਣਾਉਦਾ ਇੱਕ ਅਣਜਾਣ ਜੋੜਾ ਪੁਲਿਸ ਨੇ ਕੀਤਾ ਕਾਬੂ

ਜਹਾਜ਼ ਦੇ ਬਾਥਰੂਮ  ;ਚ ਇਸ ਜੋੜ੍ਹੇ ਨੇ ਕੀਤੀ ਗੰਦੀ ਕਰਤੂਤ .. ਕੀਤੇ ਕਾਬੂ ..

 

ਇੰਗਲੈਂਡ ਦੇ ਗੈਟਵਿਕ ਤੋਂ ਮੈਕਸੀਕੋ ਦੇ ਕੇਨਹਨ ਜਾ ਰਹੀ ਵਰਜਿਨ ਐਟਲਾਂਟਿਕ ਦੀ ਫਲਾਈਟ ‘ਚ ਇਕ ਔਰਤ ਅਤੇ ਇਕ ਮਰਦ ਨੂੰ ਸਖਤ ਤੌਰ ‘ਤੇ ਸਰੀਰਕ ਸਬੰਧ ਬਣਾਉਦੇ ਹੋਏ ਕਾਬੂ ਕਰ ਲਿਆ ਗਿਆ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਗੈਟਵਿਕ ਤੋਂ ‘ਫਲਾਈਟ )’ ਨੇ ਜਿਵੇਂ ਹੀ ਟੇਕ-ਆਫ ਕੀਤਾ, ਇਹ ਅਣਜਾਣ ਜੋੜਾ ਹਵਾਈ ਜਹਾਜ਼ ਦੇ ਬਾਥਰੂਮ ‘ਚ ਸਬੰਧ ਬਣਾਉਣ ਪਹੁੰਚ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਏਅਰਲਾਈਨ ਕੰਪਨੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਪਹਿਲਾ ਦੇਣ ਦਾ ਭਰੋਸਾ ਜਤਾਇਆ ਹੈ। ਏਅਰਲਾਈਨ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗੀ, ਜਿਸ ਨਾਲ ਕਿਸੇ ਸਮਝੌਤੇ ਦੀ ਗੁੰਜਾਇਸ਼ ਨਹੀਂ ਬਚਦੀ ਹੈ। ਮਾਮਲਾ 13 ਮਾਰਚ ਦਾ ਹੈ, ਜਦੋਂ ਅਣਜਾਣ ਜੋੜੇ ਦੀ ਕਰਤੂਤ ਕਾਰਨ ਫਲਾਈਟ ‘ਚ ਹੰਗਾਮਾ ਹੋ ਗਿਆ। ਅਣਜਾਣ ਜੋੜੇ ਨੂੰ ਜਹਾਜ਼ ਦੇ ਬਾਥਰੂਮ ‘ਚ ਜਾਂਦੇ ਹੋਏ ਦੂਜੀ ਔਰਤ ਨੇ ਦੇਖਿਆ ਸੀ ਅਤੇ Image result for virgin atlantic bathroomਉਸ ਨੇ ਫਲਾਈਟ ਅਟੈਂਡੇਟ ਨੂੰ ਇਸ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ 3 ਫਲਾਈਟ ਅਟੈਂਡੇਟ ਨੇ ਜਾ ਕੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੁਲ੍ਹਾ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਅੰਦਰ ਇਹ ਜੋੜਾ ਇਤਰਾਜ਼ਯੋਗ ਹਾਲਤ ‘ਚ ਸੀ। ਕੁਝ ਦੇਰ ‘ਚ ਸ਼ਖਸ ਬਾਥਰੂਮ ‘ਚੋਂ ਬਾਹਰ ਆਇਆ, ਉਹ ਸ਼ਰਮਿੰਦਾ ਨਜ਼ਰ ਆ ਰਿਹਾ ਸੀ।

PunjabKesari

ਫਲਾਈਟ ਅਟੈਂਡੇਟ ਨੇ ਸ਼ਖਸ ਨੂੰ ਖਰੀਆਂ-ਖਰੀਆਂ ਸੁਣਾਈਆਂ। ਬਾਥਰੂਮ ‘ਚ ਫੜੇ ਗਏ ਸ਼ਖਸ ਨੇ ਆਪਣੀ ਸਫਾਈ ‘ਚ ਕਿਹਾ ਕਿ ਔਰਤ ਬੀਮਾਰ ਪੈ ਗਈ ਸੀ, ਇਸ ਲਈ ਉਸ ਦੀ ਮਦਦ ਲਈ ਉਹ ਬਾਥਰੂਮ ‘ਚ ਗਿਆ ਸੀ। ਇਸ ਗੱਲ ‘ਤੇ ਫਲਾਈਟ ਅਟੈਂਡੇਟ ਸ਼ਖਸ ‘ਤੇ ਚਿਕੀ, ‘ਤੁਸੀਂ ਲੋਕ ਇਕੱਠੇ ਸਫਰ ਨਹੀਂ ਕਰ ਰਹੇ ਹੋ, ਫਿਰ ਤੁਸੀਂ ਇਥੇ (ਬਾਥਰੂਮ ‘ਚ) ਕਿਵੇਂ ਹੋ?’ ਇਕ ਗਵਾਹ ਨੇ ਮੀਡੀਆ ਨੂੰ ਦੱਸਿਆ, ਔਰਤ ਨਸ਼ੇ ‘ਚ ਸੀ। ਉਹ ਬਹੁਤ ਫ੍ਰੈਂਡਲੀ ਲੱਗ ਰਹੀ ਸੀ ਅਤੇ ਉਹ ਮੇਰੇ ਕੋਲ ਵੀ ਗੱਲ ਕਰਨ ਆਈ। ਇਸ ਤੋਂ ਬਾਅਦ ਗਲਿਆਰੇ ਦੇ ਉਸ ਪਾਸੇ ਬੈਠੇ ਇਕ ਸ਼ਖਸ ਕੋਲ ਉਹ ਔਰਤ ਪਹੁੰਚ ਗਈ ਅਤੇ ਫਿਰ ਉਹ ਕਿੱਸ ਕਰਨ ਲੱਗੇ।’Image result for virgin atlantic bathroom
ਗਵਾਹ ਨੇ ਦੱਸਿਆ ਕਿ, ‘ਦੋਵੇਂ 20 ਤੋਂ 29 ਸਾਲ ਦੇ ਲੱਗ ਰਹੇ ਸਨ ਅਤੇ ਫਲਾਈਟ ‘ਚ ਸਵਾਰ ਹੋਣ ਤੋਂ ਪਹਿਲਾਂ ਉਹ ਇਕ ਦੂਜੇ ਨੂੰ ਜਾਣਦੇ ਵੀ ਨਹੀਂ ਸਨ। ਕੁਝ ਹੀ ਮਿੰਟਾਂ ‘ਚ ਔਰਤ ਬਾਥਰੂਮ ‘ਚ ਪਹੁੰਚ ਗਈ ਅਤੇ ਸ਼ਖਸ ਵੀ ਉਸ ਦੇ ਪਿੱਛੇ ਉਥੇ ਪਹੁੰਚ ਗਿਆ। ਸਾਰੇ ਲੋਕ ਜਾਣਦੇ ਸਨ ਕਿ ਕੀ ਹੋ ਰਿਹਾ ਸੀ। ਮੈਕਸੀਕੋ ‘ਚ ਜਦੋਂ ਫਲਾਈਟ ਨੇ ਲੈਂਡ ਕੀਤਾ ਤਾਂ ਪੁਲਸ ਆ ਕੇ ਅਣਜਾਣ ਜੋੜੇ ਤੋਂ ਪੁੱਛਗਿਛ ਕਰਨ ਲੱਗੀ। ਪੁਲਸ ਨੇ ਇਸ ਅਣਜਾਣ ਜੋੜੇ ਦੇ ਨਾਂ ਜਨਤਕ ਨਹੀਂ ਕੀਤੇ।


Posted

in

by

Tags: