WhatsApp ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ ..

WhatsApp ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

WhatsApp ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ

 

 

Whatsapp ਇੱਕ ਇਹੋ ਜਿਹਾ ਨਵਾਂ ਫ਼ੀਚਰ ਲੈ ਕੇ ਆਇਆ ਹੈ ਜੋ ਹੁਣ ਸਾਨੂੰ ਇੱਕ ਬਹੁਤ ਆਸਾਨ ਤਰੀਕਾ ਦੇ ਰਿਹਾ ਹੈ ਆਪਣੇ ਜੀਵਨ ਨੂੰ ਹੋਰ ਸੌਖਾ ਬਣਾਉਣ ਦਾ। ਲੋਕੀ ਹੁਣ ਸਮੂਹ ਵੀਡੀਓ ਕਾੱਲ ਕਰਨ ਦੇ ਯੋਗ ਹੋਣਗੇ। ਇਹ ਨਵਾਂ ਫ਼ੀਚਰ android ਅਤੇ iOS ਦੋਵਾਂ ਲਈ ਉਪਲਬਧ ਕੀਤਾ ਗਿਆ ਹੈ। ਕੰਪਨੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਸ ਵਿਸ਼ੇਸ਼ਤਾ ਦੀ ਘੋਸ਼ਣਾ ਕੀਤੀ ਸੀ।

ਇਸ ਨਵੇਂ group video call ਫ਼ੀਚਰ ਦੇ ਜ਼ਰੀਏ ਤੁਸੀਂ ਵੀਡੀਓ ਕਾੱਲ ਕੇ ਜ਼ਰੀਏ ਤੁਸੀਂ ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰ ਸਕਦੇ ਹੋ। ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ, android ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ 2.18.145 ਵਰਜ਼ਨ ਨੂੰ ਅੱਪਡੇਟ ਕਰਨਾ ਪਵੇਗਾ। ਜੇਕਰ ਤੁਸੀਂ iOS ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 2.18.52 ਵਰਜ਼ਨ ਅੱਪਡੇਟ ਕਰਨਾ ਪਵੇਗਾ। WABetaInfo ਦੇ ਅਨੁਸਾਰ ਫ਼ੋਨ ਨੂੰ ਅੱਪਡੇਟ ਕਰਨ ਦੇ ਬਾਅਦ ਇਹ ਫ਼ੀਚਰ ਕੰਮ ਨਹੀਂ ਕਰ ਰਹੇ। ਇਸ ਨਵੇਂ group video call ਫ਼ੀਚਰ ਦੇ ਜ਼ਰੀਏ ਤੁਸੀਂ ਵੀਡੀਓ ਕਾੱਲ ਕੇ ਜ਼ਰੀਏ ਤੁਸੀਂ ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰ ਸਕਦੇ ਹੋ। ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ, android ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ 2.18.145 ਵਰਜ਼ਨ ਨੂੰ ਅੱਪਡੇਟ

 

 

ਕਰਨਾ ਪਵੇਗਾ। ਜੇਕਰ ਤੁਸੀਂ iOS ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 2.18.52 ਵਰਜ਼ਨ ਅੱਪਡੇਟ ਕਰਨਾ ਪਵੇਗਾ। WABetaInfo ਦੇ ਅਨੁਸਾਰ ਫ਼ੋਨ ਨੂੰ ਅੱਪਡੇਟ ਕਰਨ ਦੇ ਬਾਅਦ ਇਹ ਫ਼ੀਚਰ ਕੰਮ ਨਹੀਂ ਕਰ ਰਹੇ।
ਇਸ ਨਵੇਂ group video call ਫ਼ੀਚਰ ਦੇ ਜ਼ਰੀਏ ਤੁਸੀਂ ਵੀਡੀਓ ਕਾੱਲ ਕੇ ਜ਼ਰੀਏ ਤੁਸੀਂ ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰ ਸਕਦੇ ਹੋ। ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ, android ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ 2.18.145 ਵਰਜ਼ਨ ਨੂੰ ਅੱਪਡੇਟ ਕਰਨਾ ਪਵੇਗਾ। ਜੇਕਰ ਤੁਸੀਂ iOS ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 2.18.52 ਵਰਜ਼ਨ ਅੱਪਡੇਟ ਕਰਨਾ ਪਵੇਗਾ। WABetaInfo ਦੇ ਅਨੁਸਾਰ ਫ਼ੋਨ ਨੂੰ ਅੱਪਡੇਟ ਕਰਨ ਦੇ ਬਾਅਦ ਇਹ ਫ਼ੀਚਰ ਕੰਮ ਨਹੀਂ ਕਰ ਰਹੇ।

ਤੁਸੀਂ WhatsApp ਓਪਨ ਕਰੋ ਤੇ ਹੁਣ contact ਲਿਸਟ ਵਿੱਚੋਂ ਉਸ ਨੂੰ

 

ਸਿਲੈੱਕਟ ਕਰੋ ਜਿਸ ਨੂੰ ਤੁਸੀਂ ਕਾੱਲ ਕਰਨਾ ਚਾਹੁੰਦੇ ਹੋ। ਤੁਸੀਂ WhatsApp ਓਪਨ ਕਰੋ ਤੇ ਹੁਣ contact ਲਿਸਟ ਵਿੱਚੋਂ ਉਸ ਨੂੰ ਸਿਲੈੱਕਟ ਕਰੋ ਜਿਸ ਨੂੰ ਤੁਸੀਂ ਕਾੱਲ ਕਰਨਾ ਚਾਹੁੰਦੇ ਹੋ।
ਤੁਸੀਂ WhatsApp ਓਪਨ ਕਰੋ ਤੇ ਹੁਣ contact ਲਿਸਟ ਵਿੱਚੋਂ ਉਸ ਨੂੰ ਸਿਲੈੱਕਟ ਕਰੋ ਜਿਸ ਨੂੰ ਤੁਸੀਂ ਕਾੱਲ ਕਰਨਾ ਚਾਹੁੰਦੇ ਹੋ।

ਨੰਬਰ ਸਿਲੈੱਕਟ ਕਰਨ ਤੋਂ ਵੀਡੀਓ ਕਾੱਲ ਦੇ ਆਪਸ਼ਨ ਨੂੰ ਚੁਣੋ। ਹੁਣ ਚੈੱਕ ਕਰੋ ਕਿ ਇਸ ਵਿੱਚ ‘Add Participant’ ਦਾ ਆਪਸ਼ਨ ਦਿਖਾਈ ਦੇ ਰਿਹਾ ਹੈ ਜਾਂ ਨਹੀਂ। ਜੇ ਇਹ ਦਿੱਖ ਰਿਹਾ ਹੈ ਤਾਂ ਮਤਲਬ ਤੁਹਾਡੇ ਲਈ ਇਹ ਆਪਸ਼ਨ ਆ ਗਈ ਹੈ। ਜੇਕਰ ਨਹੀਂ ਦਿੱਖ ਰਿਹਾ ਤਾਂ ਹੱਲੇ ਇਹ

 

ਸੁਵਿਧਾ ਤੁਹਾਨੂੰ ਨਹੀਂ ਮਿਲ਼ੀ। ਨੰਬਰ ਸਿਲੈੱਕਟ ਕਰਨ ਤੋਂ ਵੀਡੀਓ ਕਾੱਲ ਦੇ ਆਪਸ਼ਨ ਨੂੰ ਚੁਣੋ। ਹੁਣ ਚੈੱਕ ਕਰੋ ਕਿ ਇਸ ਵਿੱਚ ‘Add Participant’ ਦਾ ਆਪਸ਼ਨ ਦਿਖਾਈ ਦੇ ਰਿਹਾ ਹੈ ਜਾਂ ਨਹੀਂ। ਜੇ ਇਹ ਦਿੱਖ ਰਿਹਾ ਹੈ ਤਾਂ ਮਤਲਬ ਤੁਹਾਡੇ ਲਈ ਇਹ ਆਪਸ਼ਨ ਆ ਗਈ ਹੈ। ਜੇਕਰ ਨਹੀਂ ਦਿੱਖ ਰਿਹਾ ਤਾਂ ਹੱਲੇ ਇਹ ਸੁਵਿਧਾ ਤੁਹਾਨੂੰ ਨਹੀਂ ਮਿਲ਼ੀ।
ਨੰਬਰ ਸਿਲੈੱਕਟ ਕਰਨ ਤੋਂ ਵੀਡੀਓ ਕਾੱਲ ਦੇ ਆਪਸ਼ਨ ਨੂੰ ਚੁਣੋ। ਹੁਣ ਚੈੱਕ ਕਰੋ ਕਿ ਇਸ ਵਿੱਚ ‘Add Participant’ ਦਾ ਆਪਸ਼ਨ ਦਿਖਾਈ ਦੇ ਰਿਹਾ ਹੈ ਜਾਂ ਨਹੀਂ। ਜੇ ਇਹ ਦਿੱਖ ਰਿਹਾ ਹੈ ਤਾਂ ਮਤਲਬ ਤੁਹਾਡੇ ਲਈ ਇਹ ਆਪਸ਼ਨ ਆ ਗਈ ਹੈ। ਜੇਕਰ ਨਹੀਂ ਦਿੱਖ ਰਿਹਾ ਤਾਂ ਹੱਲੇ ਇਹ ਸੁਵਿਧਾ ਤੁਹਾਨੂੰ ਨਹੀਂ ਮਿਲ਼ੀ।

ਇਸ ਤੋਂ ਇਲਾਵਾ, ਇਸ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਹੋਇਆ WhatsApp Business App ਮੌਨੇਤਾਈਜ਼ੇਸ਼ਨ ਨਾਲ ਆਪਣਾ ਵਿਸਥਾਰ ਕਰੇਗਾ। WhatsApp ਐਡੀਸ਼ਨਲ ਫ਼ੀਚਰ ਲਈ ਵੱਡੇ ਬ੍ਰੈਂਡਸ ਤੋਂ ਚਾਰਜ ਲਵੇਗਾ ਤੇ ਆਪਣੇ ਪਲੈਟਫਾਰਮ ਦੇ ਜ਼ਰੀਏ ਲੋਕਾਂ ਤੱਕ ਪਹੁੰਚੇਗਾ। WhatsApp Business App ਵਿੱਚ ਇਸ ਸਾਲ ਦੇ ਆਖ਼ਰ ਤੱਕ ਬਦਲਾਵ ਕੀਤੇ ਜਾ ਸਕਦੇ ਨੇ। ਇਸ ਤੋਂ ਇਲਾਵਾ, ਇਸ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਹੋਇਆ WhatsApp Business App ਮੌਨੇਤਾਈਜ਼ੇਸ਼ਨ ਨਾਲ ਆਪਣਾ ਵਿਸਥਾਰ ਕਰੇਗਾ। WhatsApp ਐਡੀਸ਼ਨਲ ਫ਼ੀਚਰ ਲਈ ਵੱਡੇ ਬ੍ਰੈਂਡਸ ਤੋਂ ਚਾਰਜ ਲਵੇਗਾ ਤੇ ਆਪਣੇ ਪਲੈਟਫਾਰਮ ਦੇ ਜ਼ਰੀਏ ਲੋਕਾਂ ਤੱਕ ਪਹੁੰਚੇਗਾ। WhatsApp Business App ਵਿੱਚ ਇਸ ਸਾਲ ਦੇ ਆਖ਼ਰ ਤੱਕ ਬਦਲਾਵ ਕੀਤੇ ਜਾ ਸਕਦੇ ਨੇ।
ਇਸ ਤੋਂ ਇਲਾਵਾ, ਇਸ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਹੋਇਆ WhatsApp Business App ਮੌਨੇਤਾਈਜ਼ੇਸ਼ਨ ਨਾਲ ਆਪਣਾ ਵਿਸਥਾਰ ਕਰੇਗਾ। WhatsApp ਐਡੀਸ਼ਨਲ ਫ਼ੀਚਰ ਲਈ ਵੱਡੇ ਬ੍ਰੈਂਡਸ ਤੋਂ ਚਾਰਜ ਲਵੇਗਾ ਤੇ ਆਪਣੇ ਪਲੈਟਫਾਰਮ ਦੇ ਜ਼ਰੀਏ ਲੋਕਾਂ ਤੱਕ ਪਹੁੰਚੇਗਾ। WhatsApp Business App ਵਿੱਚ ਇਸ ਸਾਲ ਦੇ ਆਖ਼ਰ ਤੱਕ ਬਦਲਾਵ ਕੀਤੇ ਜਾ ਸਕਦੇ ਨੇ।


Posted

in

by

Tags: